ਚਿਰਾਗ (ਅਕਤੂਬਰ -ਦਸੰਬਰ 2010) - Chirag (October - December 2010)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ -ਦਸੰਬਰ 2010) - Chirag (October - December 2010)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-2010
- PDF file
- Chirag-Oct-Dec2010_text.pdf
- File size
- 6.4 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ -ਦਸੰਬਰ 2010) (ਅੰਕ 74) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਅਕਾਦਮੀ ਚੋਣਾਂ ਤੇ ਜਮਾਤੀ ਸੋਝੀ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਮਦਨ ਵੀਰਾ ਦੀਆਂ ਪੰਜ ਕਵਿਤਾਵਾਂ (ਸਫਾ 3); ਨਜ਼ਮ- ਸੂਈਆਂ/ਹਰਕੰਵਲਜੀਤ ਸਾਹਿਲ (ਸਫਾ 6); ਗਜ਼ਲ/ਅਮਰ ਸੂਫੀ (ਸਫਾ 6); ਨਜ਼ਮ-ਫੌਜੀ/ਵਰਿੰਦਰ ਪ੍ਰੀਹਾਰ (ਸਫਾ 7); ਗਜ਼ਲ/ (ਸਫਾ 8); ਹਿੰਦੀ ਕਹਾਣੀ - ਟੇਪਚੂ/ਉਦੈ ਪ੍ਰਕਾਸ਼ (ਸਫਾ 9); ਸੁਰਜੀਤ ਪਾਤਰ ਨੂੰ ਬਿਰਲਾ ਫਾਊਂਡੇਸ਼ਨ ਵਲੋਂ ਇਨਾਮ ਦਿੱਤੇ ਜਾਣ `ਤੇ ਮੁਬਾਰਕ (ਸਫਾ 23); ਗਜ਼ਲ/ਮਹਿੰਦਰ ਦੀਪ ਗਰੇਵਾਲ (ਸਫਾ 24); ਅਰਸ਼ ਬਿੰਦੂ ਦੀਆਂ ਨੌਂ ਕਵਿਤਾਵਾਂ (ਸਫਾ 25); ਤ੍ਰੈਲੋਚਨ ਲੋਚੀ ਦੀਆਂ ਚਾਰ ਗਜ਼ਲਾਂ (ਸਫਾ 28); ਵਾਘਿਓਂ ਪਾਰ- ਪੰਜਾਬੀ ਕਹਾਣੀ - ਹੁੰਮਸ/ਖਾਲਿਦ ਫਰਹਾਦ ਧਾਰੀਵਾਲ (ਸਫਾ 30); ਵਿਚਾਰ ਚਰਚਾ - ਇਤਿਹਾਸ ਤੇ ਸਮਕਾਲ ਦਾ ਅੰਤਰ-ਮੁਖੀ ਨਿਰਣਾ (ਅਜਮੇਰ ਸਿੰਘ ਦੀਆਂ ਤਿੰਨ ਪੁਸਤਕਾਂ ਦਾ ਲੇਖਾ ਜੋਖਾ)/ਡਾ: ਪ੍ਰੇਮ ਸਿੰਘ (ਸਫਾ 34); ਨ. ਸ. ਰਤਨ ਦੀਆਂ ਦੋ ਨਜ਼ਮਾਂ (ਸਫਾ 43); ਵਾਘਿਓਂ ਪਾਰ-ਗਜ਼ਲ/ਹਮਾਯੋਂ ਪ੍ਰਵੇਜ਼ ਸ਼ਾਹਿਦ (ਸਫਾ 44); ਲੋਕ ਕਵੀ ਮਾਸਟਰ ਦਰਸ਼ਨ ਸਿੰਘ ਅਤੇ ਪ੍ਰਦੁੱਮਣ ਸਿੰਘ ਬੇਦੀ ਦੇ ਦੇਹਾਂਤ ਬਾਰੇ ਸ਼ੋਕ ਸਮਾਚਾਰ (ਸਫਾ 44); ਵਿਰਾਸਤ - ਇਨਕਲਾਬੀ ਵਿਰਾਸਤ ਦਾ ਦਸਤਾਵੇਜ਼: 'ਗਦਰ ਲਹਿਰ ਦੇ ਅਣਫੋਲੇ ਵਰਕੇ'/ਡਾ: ਭੀਮ ਇੰਦਰ ਸਿੰਘ (ਸਫਾ 45); ਦੋ ਗਜ਼ਲਾਂ/ਹਰਸ਼ਰਨ ਸ਼ਰੀਫ (ਸਫਾ 53); ਸੋਮਦੱਤ ਦਿਲਗੀਰ ਦੀਆਂ ਦੋ ਗਜ਼ਲਾਂ (ਸਫਾ 54); ਗਜ਼ਲ/ਪ੍ਰੀਤਮ ਪੰਧੇਰ (ਸਫਾ 56); ਲੇਖ - ਪੰਜਾਬੀ ਸੂਫ਼ੀ ਕਵਿਤਾ ਦੀ ਧੁਨੀ/ਡਾ: ਸੁਖਦੇਵ ਸਿੰਘ (ਸਫਾ 57); ਮੁਲਾਂਕਣ - ਪਾਟਦੀ ਧੁੰਦ-ਇਕ ਜਾਇਜ਼ਾ/ਸੁਰਜੀਤ ਗਿੱਲ (ਸਫਾ 68); ਯੁੱਗ ਅੰਤ - ਅੰਤ ਨਹੀਂ/ਹਰਿੰਦਰ ਬਰਾੜ (ਸਫਾ 71); ਪੁਸਤਕ ਚਰਚਾ - ਕਿਰਦੀ ਮਿੱਟੀ (ਦਰਸ਼ਨ ਬੁਲੰਦਵੀ)/ਗੁਰਨਾਮ ਢਿੱਲੋਂ (ਸਫਾ 76); ਫਾਸ਼ੀਵਾਦ ਨੂੰ ਵੰਗਾਰ/ਡਾ: ਤੇਜਿੰਦਰ ਵਿਰਲੀ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.