ਚਿਰਾਗ (ਅਕਤੂਬਰ-ਦਸੰਬਰ-2013) Chirag (October - December 2013)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ-ਦਸੰਬਰ-2013) Chirag (October - December 2013)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-2013
- PDF file
- Chirag-Oct-Dec. 2013_text.pdf
- File size
- 6 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ-ਦਸੰਬਰ-2013) (ਅੰਕ 86, ਲੋਕ ਕਵੀ ਹਬੀਬ ਜਾਲਿਬ ਵਿਸ਼ੇਸ਼ ਅੰਕ) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਹਬੀਬ ਜਾਲਬ ਵਿਸ਼ੇਸ਼ ਅੰਕ/ਸੰਪਾਦਕੀ ਮੰਡਲ (ਸਫਾ 1); ਹਬੀਬ ਜਾਲਿਬ ਦਾ ਰਚਨਾ ਸੰਸਾਰ/(ਸਫਾ 2); ਭਾਗ ਪਹਿਲਾ - ਹਬੀਬ ਜਾਲਿਬ ਜੀਵਨ ਯਾਦਾਂ (ਸਫਾ 5-32); ਰੇਖਾ ਚਿੱਤਰ ਵਿੱਚ - ਮੇਰਾ ਮਿੱਤਰ ਵਾਰਸ ਮੀਰ, ਮੰਨੂ ਭਾਈ, ਕਿਸ਼ਵਰ ਨਾਹੀਦ, ਸਲਾਮਤ ਅਲੀ ਖਾਂ, ਮਲਕਾ-ਏ-ਤਰੰਨਮ-ਨੂਰ ਜਹਾਂ, ਸ਼ੇਖ ਖੁਰਸ਼ੀਦ, ਸਆਦਤ ਹਸਨ ਮੰਟੋ, ਬਾਗੀ ਲੜਕੀ, ਉਸਤਾਦ ਦਾਮਨ, ਫਰੀਦਾ ਖਾਨਿਮ, ਅਤੇ ਮਿਲਾਪ ਦਾ ਆਨੰਦ/ਹਬੀਬ ਜਾਲਿਬ (ਸਫਾ 32-51); ਭਾਗ ਦੂਜਾ - ਕਾਵਿ-ਸ਼ਾਸਤਰ ਤੇ ਮੁਲਾਂਕਣ - 1. ਕਵੀ ਹਬੀਬ ਜਾਲਿਬ/ਸੱਯਦ ਸਿਬਤੇ ਹਸਨ (ਸਫਾ 52); ਮੁਲਾਂਕਣ-ਜਾਲਿਬ ਤੇ ਮੁਜ਼ਾਹਮਤੀ ਸਾਹਿਤ/ਡਾ: ਮੁਬਾਰਕ ਅਲੀ (ਸਫਾ 53); ਪਾਕਿਸਤਾਨ ਦੇ ਮੁਜ਼ਾਹਮਤੀ ਸਭਿਆਚਾਰ ਦੀ ਪਛਾਣ (ਸਮਾਜਕ ਇਨਸਾਫ ਦੀ ਜੰਗ ਲੜਨ ਵਾਲੇ ਯੋਧੇ ਦੀ ਸਿਮ੍ਰਿਤੀ ਵਿੱਚ)/ਪ੍ਰੋ: ਖਾਲਦ ਮਹਿਮੂਦ (ਸਫਾ 60); ਜਾਲਿਬ ਦਾ ਸ਼ੁਕਰੀਆ/ਸਈਦਾ ਗਜ਼ਦਰ (ਸਫਾ 64); ਹਬੀਬ ਜਾਲਿਬ ਦਾ ਕਾਵਿ-ਸਫ਼ਰ/ਡਾ: ਵਹੀਦ ਕੁਰੈਸ਼ੀ (ਸਫਾ 67); ਹਬੀਬ ਜਾਲਿਬ-ਚੋਣਵੀਆਂ ਪੰਜਾਬੀ ਕਵਿਤਾਵਾਂ (73-79); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.