Punjabibooks
Cover of ਚਿਰਾਗ (ਅਕਤੂਬਰ-ਦਸੰਬਰ-2015) Chirag (October - December 2015)

ਚਿਰਾਗ (ਅਕਤੂਬਰ-ਦਸੰਬਰ-2015) Chirag (October - December 2015)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਕਤੂਬਰ-ਦਸੰਬਰ-2015) Chirag (October - December 2015)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-2015
PDF file
Chirag-Oct-Dec-2015_text.pdf
File size
5.6 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ-ਦਸੰਬਰ-2015) (ਅੰਕ 94) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ- ਅਸਹਿਣਸ਼ੀਲ ਮਾਹੌਲ ਖਿਲਾਫ ਲੇਖਕਾਂ ਦੀ ਭੂਮਿਕਾ/ਡਾ: ਕਰਮਜੀਤ ਸਿੰਘ (ਸਫਾ 1); ਕਵਿਤਾ - ਤਲਾਸ਼ ਇਕ ਰਿਸ਼ੀ ਦੀ/ਹਰਭਜਨ ਸਿੰਘ ਹੁੰਦਲ (ਸਫਾ 5); ਦੋ ਗਜ਼ਲਾਂ/ਕੁਲਦੀਪ ਸਲਿਲ (ਸਫਾ 8); ਦੋ ਗਜਲਾਂ/ਸੁਰਿੰਦਰਪ੍ਰੀਤ ਘਣੀਆਂ (ਸਫਾ 9); ਦੋ ਕਵਿਤਾਵਾਂ/ਅਰਤਿੰਦਰ ਸਿੰਧੂ (ਸਫਾ 10); ਕਵਿਤਾ/ਯੋਧ ਸਿੰਘ (ਸਫਾ 13); ਕਰਵਾਚੌਥ ਤੇ ਮੌਨ ਵਰਤ/ਹਰਦੀਪ ਬਿਰਦੀ (ਸਫਾ 14); ਤਿੰਨ ਗਜ਼ਲਾਂ/ਹਾਂਸ (ਸਫਾ 15); ਦੋ ਗਜ਼ਲਾਂ/ਮਨਜਿੰਦਰ ਸਿੰਘ ਧਨੋਆ (ਸਫਾ 17); ਕਹਾਣੀ - ਜਿਉਂਦਾ ਹੈ ਮੇਰਾ ਪੁੱਤ/ਅਤਰਜੀਤ (ਸਫਾ 18); ਸਫਰਨਾਮਾ-ਮਿੱਤਰਾਂ ਦੀ ਜਿੱਤ/ਜਿੰਦਰ (ਸਫਾ 38); ਵਾਘਿਓਂ ਪਾਰ ਦੀ ਪੰਜਾਬੀ ਕਹਾਣੀ - ਜੀ. ਸੀ. ਓ. ਜੀ. ਸੀ. (ਗੌਰਮਿੰਟ ਕਾਲਜ ਲਾਹੌਰ ਦੇ ਨਾਂ)/ਅਫਜ਼ਲ ਤੌਸੀਫ (ਸਫਾ 46); ਕਹਾਣੀ - ਥੈਂਕ ਯੂ ਮੌਮ/ਪੰਮੀ ਦਿਵੇਦੀ (ਸਫਾ 60); ਜਾਰਜ ਲੁਕਾਚ ਨੂੰ ਪੜ੍ਹਦਿਆਂ/ਹਰਭਜਨ ਸਿੰਘ ਹੁੰਦਲ (ਸਫਾ 65); ਗੀਤਾਂ ਵਿੱਚ ਢਲੇ ਸਦਮੇ: (ਮੇਰੇ ਗੀਤ, ਤੇਰੇ ਗੀਤ)/ਡਾ: ਕੁਲਦੀਪ ਸਿੰਘ ਧੀਰ (ਸਫਾ 71); ਸੂਖਮ ਅਹਿਸਾਸਾਂ ਦੀ ਸ਼ਾਇਰੀ: ਭਰਿਆ ਹੈ ਮੇਰਾ ਅਸਮਾਨ (ਡਾ: ਰਵਿੰਦਰ)/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 76); ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਡਾ: ਜਸਵਿੰਦਰ ਦੇ ਨਾਵਲ 'ਮਾਤ ਲੋਕ' ਨੂੰ ਐਵਾਰਡ ਮਿਲਣ ਤੇ ਅਦਾਰਾ ਚਿਰਾਗ ਵਲੋਂ ਵਧਾਈ (ਸਫਾ 77); ਇਕ ਟਿੱਪਣੀ - ਸੁਹਿਰਦ ਤੇ ਅਲੋਕਾਰ ਕਵੀ ਗੁਰਦਿਆਲ ਪੱਲ੍ਹਾ/ਹਰਭਜਨ ਸਿੰਘ ਹੁੰਦਲ (ਸਫਾ 78); ਪੁਸਤਕ ਪ੍ਰਾਪਤੀ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this