Punjabibooks
Cover of ਚਿਰਾਗ (ਅਕਤੂਬਰ-ਦਸੰਬਰ-2016) Chirag (October - December 2016)

ਚਿਰਾਗ (ਅਕਤੂਬਰ-ਦਸੰਬਰ-2016) Chirag (October - December 2016)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਕਤੂਬਰ-ਦਸੰਬਰ-2016) Chirag (October - December 2016)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-2016
PDF file
Chirag-Oct- Dec 2016_text.pdf
File size
5.6 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ-ਦਸੰਬਰ-2016) (ਅੰਕ 97) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਦਰਸ਼ਨ ਬੁੱਟਰ ਦੀਆਂ ਚਾਰ ਕਵਿਤਾਵਾਂ (ਸਫਾ 1); ਤਿੰਨ ਕਵਿਤਾਵਾਂ/ਡਾ: ਲਖਵਿੰਦਰ ਜੌਹਲ (ਸਫਾ 3); ਮੱਖਣ ਕੁਹਾੜ ਦੀਆਂ ਪੰਜ ਗਜ਼ਲਾਂ (ਸਫਾ 5); ਸ਼ਮਸ਼ੇਰ ਮੋਹੀ ਦੀਆਂ ਚਾਰ ਗਜ਼ਲਾਂ (ਸਫਾ 8); ਗਜ਼ਲ/ਮੰਗਤ ਰਾਮ ਪਾਸਲਾ (ਸਫਾ 11); ਗਜ਼ਲ/ਕੁਲਤਾਰ ਸਿੰਘ 'ਕੁਲਤਾਰ' (ਸਫਾ 11); ਗਜ਼ਲ/ਗੁਰਨਾਮ ਢਿੱਲੋਂ (ਸਫਾ 12); ਹਿੰਦੀ ਕਵਿਤਾ- ਮੁਜ਼ੱਫਰ ਨਗਰ/ਸੰਜੀਵ ਕੌਸ਼ਲ (ਸਫਾ 13); ਇਕ ਰਿਪੋਰਟ - ਚੰਡੀਗੜ੍ਹ ਤੋਂ ਫਰੈਜ਼ਨੋ ਤੱਕ/ਅਰਤਿੰਦਰ ਸੰਧੂ (ਸਫਾ 14); ਦਲਿਤ ਵਿਹੜਿਆਂ ਦਾ ਪਵਿੱਤਰੀਕਰਨ/ਡਾ: ਰੌਣਕੀ ਰਾਮ (ਸਫਾ 16); ਵਿਸ਼ਵ ਕਵੀ - ਚਰਚਿਤ ਕਵੀ - ਬੋਰਸ ਪਾਸਤਰਨਾਕ (1890-1960)/ਹਰਭਜਨ ਸਿੰਘ ਹੁੰਦਲ (ਸਫਾ 29); ਪੁਸਤਕ ਚਰਚਾ - ਅਣਵੰਡੇ ਪੰਜਾਬ ਦਾ ਸਭਿਆਚਾਰਕ ਦਰਪਣ: ਦੀਜੈ ਬੁਧਿ ਬਿਬੇਕਾ/ਡਾ: ਅਨਵਰ ਚਿਰਾਗ (ਸਫਾ 36); ਕਹਾਣੀ - ਸੁੰਨ-ਮਸਾਣ/ਡਾ: ਜਸਵੰਤ ਰਾਏ (ਸਫਾ 40); ਮਿਰਜ਼ਾ-ਸਾਹਿਬਾਂ ਦੀ ਪ੍ਰੀਤ ਕਥਾ/ਚਾਰਲਸ ਸਵੀਨਰਟਨ (ਸਫਾ 55); ਸਬਾਲਟਰਨ (ਗੁਰਦਿਆਲ ਸਿੰਘ ਦੇ ਨਾਵਲਾਂ ਦੀ ਪਰਿਕਰਮਾ) (ਹਰਪ੍ਰੀਤ ਕੌਰ ਬੰਗਾ)/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 72); ਵਾਘਿਓਂ ਪਾਰ ਪੰਜਾਬੀ ਕਹਾਣੀ - ਕਹਾਣੀਆਂ ਦੀਆਂ ਕਿਰਚਾਂ/ਅਫਜ਼ਲ ਤੌਸੀਫ (ਸਫਾ 74); ਰੀਵੀਊ - ਪੁਸਤਕ - ਉਸਤਾਦ ਦਾਮਨ ਜੀਵਨ ਤੇ ਰਚਨਾ (ਲੇਖਕ: ਹਰਭਜਨ ਸਿੰਘ ਹੁੰਦਲ)/ਡਾ: ਸਰਦੂਲ ਸਿੰਘ ਔਜਲਾ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this