ਵਤਨ-ਜੁਲਾਈ/ਅਗਸਤ/ਸਤੰਬਰ 1990- Watan-July/August/September 1990
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨ-ਜੁਲਾਈ/ਅਗਸਤ/ਸਤੰਬਰ 1990- Watan-July/August/September 1990
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- julyaugsept1990watan
- PDF file
- julyaugsept1990watan_text.pdf
- File size
- 3.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜੁਲਾਈ/ਅਗਸਤ/ਸਤੰਬਰ 1990 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਕਵਿਤਾ-ਕੀ ਤੂੰ/ਸੁਰਿੰਦਰ ਧੰਜਲ (ਸਫਾ 5); ਕਵਿਤਾ-ਖੁਦਕਸ਼ੀ ਦੇ ਆਰ ਪਾਰ/ਰਵਿੰਦਰ ਸਹਿਰਾਅ (ਸਫਾ 5); ਦੋ ਕਵਿਤਾਵਾਂ/ਸੁਖਪਾਲ (ਸਫਾ 6); ਕਵਿਤਾ-ਪਾਸ਼/ਅਮਰਜੀਤ ਕੌਂਕੇ (ਸਫਾ 6); ਦੋ ਕਵਿਤਾਵਾਂ-ਅਤੀਤ ਅਤੇ ਵਗਦੇ ਪਾਣੀ/ਦਰਸ਼ਨ ਗਿੱਲ (ਸਫਾ 7); ਦੋ ਕਵਿਤਾਵਾਂ-ਸੱਚ ਦੀ ਲਲਕਾਰ ਅਤੇ ਸਵਾਲ/ਸਿ਼ੰਦਰ ਬਰਾੜ (ਸਫਾ 7); ਕਹਾਣੀ-ਬਾਰ੍ਹਾਂ ਵੱਜਣ ਤੋਂ ਪਹਿਲਾਂ/ਸਾਧੂ (ਸਫਾ 9); ਕਹਾਣੀ-ਦੁੱਲਾ/ਹਰਭਜਨ ਹਾਂਸ (ਸਫਾ 17); ਟਿੱਪਣੀ-ਸੌਲੀਡੈਰਟੀ ਲੀਡਰ ਲੈਕ ਵਲੈਂਸਾ ਦੀ ਕੈਨੇਡੀਅਨ ਫੇਰੀ/ਰਾਜ ਚੌਹਾਨ (ਸਫਾ 19); ਝੰਡੇ ਤੇ ਸਾਹਿਤਕਾਰ/ਕ੍ਰਿਸ਼ਨ ਚੰਦਰ (ਸਫਾ 21); ਲੇਖ-ਸਲਾਮ-ਐਤਵਾਰ/ਸੁਖਪਾਲ (ਸਫਾ 22); ਲੇਖ-ਬੇਵਤਨੀ/ਅਮਰਜੀਤ ਚੰਦਨ (ਸਫਾ 24); ਸਥਾਈ ਕਾਲਮ-ਮਾਨਸਿਕ ਸਿਹਤ/ਡਾ: ਰਾਜਪਾਲ ਸਿੰਘ (ਸਫਾ 30); ਪੁਸਤਕ ਪਰਿਚੈ-ਰਾਹੁਲ ਸੰਕਰਤਿਆਇਨ ਦੇ ਚੋਣਵੇਂ ਲੇਖ (ਸੰਪਾਦਕ ਗੁਰਬਖਸ਼ ਜੱਸ)/ਅਮਰਜੀਤ ਸੂਫੀ (ਸਫਾ 34); ਪੁਸਤਕ ਪਰਿਚੈ-ਪਿਆਸਾ ਦਰਿਆ (ਹਰਭਜਨ ਸਿੰਘ ਪਵਾਰ)/ਡਾ: ਪ੍ਰੇਮ ਪ੍ਰਕਾਸ਼ (ਸਫਾ 35); ਸਥਾਈ ਕਾਲਮ ਸਰਗਰਮੀਆਂ ਵਿੱਚ-ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਬਾਰੇ ਰਿਪੋਰਟਾਂ (ਸਫਾ 38); ਸਥਾਈ ਕਾਲਮ ‘ਤੇ ਤੁਸੀਂ ਲਿਖਿਆ’ ਵਿੱਚ ਅਮਰਜੀਤ ਸੂਫੀ, ਡਾ: ਚਮਨ ਲਾਲ, ਰਕੇਸ਼ ਕੁਮਾਰ, ਇੰਦਰਜੀਤ ਹਸਨਪੁਰੀ, ਜੋਗਿੰਦਰ ਰੰਧਾਵਾ, ਗੁਰਬਖਸ਼ ਜੱਸ, ਹਰਭਜਨ ਸਿੰਘ, ਸਤੀਸ਼ ਕੁਮਾਰ ਅਤੇ ਬਲਦੇਵ ਮੁੱਤਾ ਦੇ ਖੱਤ (ਸਫਾ 41-42); ਗੱਲਬਾਤ-ਕਿਤਾਬਾਂ ਅਤੇ ਕਿਰਪਾਨਾਂ/ਅਗਿਆਤ (ਸਫਾ 42); ਸੂਚੀ-ਕੁਝ ਦੇਖਣਯੋਗ ਫਿਲਮਾਂ (ਸਫਾ 43)।
Read this book
Open it in the library reader. Pages are fetched as you turn them, so it starts quickly even on a slow connection.