Punjabibooks
Cover of ਵਤਨ-ਜੁਲਾਈ/ਅਗਸਤ 2007-Watan July/August 2007

ਵਤਨ-ਜੁਲਾਈ/ਅਗਸਤ 2007-Watan July/August 2007

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨ-ਜੁਲਾਈ/ਅਗਸਤ 2007-Watan July/August 2007
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-july-aug-2007
PDF file
watan-july-aug-_07-3-f.pdf
File size
1 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜੁਲਾਈ/ਅਗਸਤ 2007- ਲਾਲ ਸਿੰਘ ਦਿਲ ਦੀ ਮੌਤ `ਤੇ ਸ਼ਰਧਾਂਜਲੀ ਲਈ ਉਸ ਦੀ ਕਵਿਤਾ ਸ਼ਾਮ ਦਾ ਰੰਗ (ਸਫਾ 2); ਦੋ ਕਵਿਤਾਵਾਂ/ਬਲਦੇਵ ਦੂਹੜੇ (ਸਫਾ 4); ਕਵਿਤਾ-ਮੇਰਾ ਵੈਨਕੂਵਰ/ਸਾਧੂ ਬਿਨਿੰਗ (ਸਫਾ 5); ਕਵਿਤਾ-ਨਿਊਕਲੀ ਜੰਗ/ਡਾ: ਡੀ. ਪੀ. ਸਿੰਘ (ਸਫਾ 6); ਕਹਾਣੀ-ਦੁੱਧ ਪੁੱਤ/ਤਲਵਿੰਦਰ ਸਿੰਘ (ਸਫਾ 7); ਗਜ਼ਲ/ਪ੍ਰਿੰਸੀਪਲ ਦਰਸ਼ਨ ਨੱਤ (ਸਫਾ 20); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਕਿਸ਼ਤ 2/ਜਗਦੀਸ਼ ਚੰਦਰ (ਸਫਾ 21); ਲੇਖ-ਮੱਧਕਾਲੀ ਪੰਜਾਬੀ ਸਭਿਆਚਾਰ ਅਤੇ ਸਾਹਿਤ/ਜਗਬੀਰ ਸਿੰਘ (ਸਫਾ 38); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਇੰਡੋ-ਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ/ਸੁਖਵੰਤ ਹੁੰਦਲ (ਸਫਾ 47); ਦੇਖਣਯੋਗ ਫਿਲਮਾਂ-ਸਿੱਕੋ, ਪਰਜ਼ਾਨੀਆ, ਅਤੇ ਬਲੈਕ ਫਰਾਈਡੇਅ/ਸੁਖਵੰਤ ਹੁੰਦਲ (ਸਫਾ 60); ਸਥਾਈ ਕਾਲਮ ਈ-ਚਿੱਠੀਆਂ ਵਿੱਚ ਅਜਮੇਰ ਰੋਡੇ, ਡਾ: ਦਰਸ਼ਨ ਸਿੰਘ ਆਸ਼ਟ ਅਤੇ ਇਕਬਾਲ ਰਾਮੂਵਾਲੀਆ ਦੇ ਖੱਤ (ਸਫਾ 61-62); ਰਿਪੋਰਟ-ਅਮਰੀਕਾ ਵਿੱਚ ਪੰਜਾਬੀ ਕਹਾਣੀ ਦਰਬਾਰ/ਨੀਲਮ ਸੈਣੀ (ਸਫਾ 63); ਕੈਨੇਡਾ ਦਾ ਪੰਜਾਬੀ ਸਾਹਿਤ-ਕਹਾਣੀ ਸੰਗ੍ਰਹਿ/ਹਰਪ੍ਰੀਤ ਸੇਖਾ (ਸਫਾ 64); 1947 ਦੀ ਵੰਡ ਨਾਲ ਸੰਬੰਧਿਤ ਹੱਡਬੀਤੀਆਂ ਭੇਜਣ ਲਈ ਸੱਦਾ/ਬਰਜਿੰਦਰ ਕੌਰ ਢਿੱਲੋਂ (ਸਫਾ 67)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this