ਵਤਨੋਂ ਦੂਰ ਅਕਤੂਬਰ 1977 - Watno Dur October 1977
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋਂ ਦੂਰ ਅਕਤੂਬਰ 1977 - Watno Dur October 1977
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wduroct1977
- PDF file
- wduroct1977_text.pdf
- File size
- 3 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਅਕਤੂਬਰ 1977 ਇਸ ਅੰਕ ਵਿੱਚ (ਸਫਾ 3); ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਮੌਤ `ਤੇ ਸ਼ਰਧਾਂਜਲੀ-ਪ੍ਰੀਤਾਂ ਦਾ ਵਣਜਾਰਾ (ਸਫਾ 4); ਲੇਖ-ਪਰਮ-ਮਨੁੱਖ: ਗੁਰੂ ਗੋਬਿੰਦ ਸਿੰਘ ਜੀ/ਗੁਰਬਖਸ਼ ਸਿੰਘ ਪ੍ਰੀਤਲੜੀ (ਸਫਾ 5); ਸਥਾਈ ਕਾਲਮ-ਆਪਣੇ ਲੋਕ/ਅਜਮੇਰ ਰੋਡੇ (ਸਫਾ 8); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਮੀਟਿੰਗ/ਸੂਫੀ ਅਮਰਜੀਤ (ਸਫਾ 10); ਲੇਖ-ਘਰੇਲੂ ਕੁੱਟਮਾਰ ਦਾ ਸਿ਼ਕਾਰ ਇਮੀਗ੍ਰੈਂਟ ਪਤਨੀਆਂ ਬਾਹਰੋਂ ਸਹਾਇਤਾ ਲੈਣੋਂ ਡਰਦੀਆਂ/ਰੌਸ Eਬਰਲਿਨ (ਸਫਾ 13); ਰਿਪੋਰਟ-ਰੈਡਿੰਗ ਵਿੱਚ ਸਾਹਿਤਕ ਗੋਸ਼ਟੀ ਤੇ ਕਵੀ ਦਰਬਾਰ/ਹਰਜੀਤ ਦੌਧਰੀਆ (ਸਫਾ 15); ਦਰਪਣ ਵਿੱਚ- ਅਜੀਤ ਪਰਵੇਜ਼, ਗੁਰਮੇਲ ਮਡਹਾੜ, ਅਜਮੇਰ ਔਲਖ, ਅਤਰਜੀਤ ਅਤੇ ਨਛੱਤਰ ਸਿੰਘ ਪੁਰਬਾ ਦੇ ਖੱਤ (ਸਫਾ 16); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ ਮਿੰਨੀ ਕਹਾਣੀ/ਕਰਮਜੀਤ ਘੁਮਾਣ (ਸਫਾ 19); ਨਾਵਲ ਅੰਸ਼-ਸ਼ਹੀਦ ਮੇਵਾ ਸਿੰਘ/ਕੇਸਰ ਸਿੰਘ (ਸਫਾ 20); ਕਵਿਤਾ-ਮਸਖਰੇ/ਸੁਰਿੰਦਰ ਧੰਜਲ (ਸਫਾ 22); ਆਖਰੀ ਚਿੱਠੀ/ਦਲਜੀਤ ਸਰਾਂ (ਸਫਾ 23); ਕਵਿਤਾ-ਡੋਲੀ/ਸੰਤ ਰਾਮ ਉਦਾਸੀ (ਸਫਾ 24); ਕਵਿਤਾ-ਦੋ ਅੱਖਰ ਯਾਦ ਭਰੇ/ਗੁਰਮੀਤ ਪੰਨੂ (ਸਫਾ 25); ਕਹਾਣੀ-ਰੀਂਗਦੀ ਜਿ਼ੰਦਗੀ/ਬਲਵੰਤ ਚੌਹਾਨ (ਸਫਾ 26); ਕਹਾਣੀ-ਉਹ ਸੋਚਦੀ/ਅਮਰਜੀਤ ਚਾਹਲ (ਸਫਾ 29); ਕਹਾਣੀ-ਅਗਾਂਹਵਧੂ/ਗੁਰਦੀਪ ਗਰੇਵਾਲ (ਸਫਾ 31); ਕਹਾਣੀ-ਲਛਮੀ/ਪ੍ਰੇਮ ਪ੍ਰਕਾਸ਼ (ਸਫਾ 32); ਕਹਾਣੀ-ਗ੍ਰਿਫਤਾਰੀ-ਇਕ ਨਾਮੀ ਸਮੱਗਲਰ ਦੀ/ਸ਼ੇਰ ਜੰਗ ਜਾਂਗਲੀ (ਸਫਾਂ 34); ਮਿੰਨੀ ਕਹਾਣੀ-ਤਲਾਅ/ਸੁਰਿੰਦਰ ਮਿਨਹਾਸ (ਸਫਾ 36); ਮਿੰਨੀ ਕਹਾਣੀ-ਆਦਤ/ਫੂਲ ਚੰਦ ‘ਮਾਨਵ’ (ਸਫਾ 37)।
Read this book
Open it in the library reader. Pages are fetched as you turn them, so it starts quickly even on a slow connection.