Punjabibooks
Cover of ਵਤਨੋਂ ਦੂਰ ਅਕਤੂਬਰ 1976- Watno Dur October 1976

ਵਤਨੋਂ ਦੂਰ ਅਕਤੂਬਰ 1976- Watno Dur October 1976

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋਂ ਦੂਰ ਅਕਤੂਬਰ 1976- Watno Dur October 1976
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wduroct1976
PDF file
wduroct1976_text.pdf
File size
3.1 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਅਕਤੂਬਰ 1976 ਸੰਪਾਦਕੀ/ਭੁਪਿੰਦਰ ਧਾਲੀਵਾਲ (ਸਫਾ 7); ਜਾਣ-ਪਛਾਣ-ਕਵਿਤਾ ਦੀ ਪੰਗਤੀ: ਹਰਿਭਜਨ ਸਿੰਘ/ਗੁਰੂਮੇਲ (ਸਫਾ 8); ਤਿੰਨ ਕਵਿਤਾਵਾਂ-ਅੰਨ੍ਹਾ ਖੂਹ, ਤੇਰੇ ਘਰ ਤੋਂ ਮੇਰੀ ਘਰਵਾਲੀ ਦੇ ਘਰ ਤੱਕ ਅਤੇ ਆਲੋਚਕ /ਹਰਿਭਜਨ ਸਿੰਘ (ਸਫਾ 8); ਤਿੰਨ ਕਵਿਤਾਵਾਂ/ਡਾ: ਗੁਰੂਮੇਲ (ਸਫਾ 10); ਸਥਾਈ ਕਾਲਮ- ਆਪਣੇ ਲੋਕ/ਅਜਮੇਰ ਰੋਡੇ (ਸਫਾ 12); ਗਜ਼ਲ/ਪ੍ਰਿੰ: ਤਖਤ ਸਿੰਘ (ਸਫਾ 13); ਗਜ਼ਲ/ਜਗਤਾਰ (ਸਫਾ 13); ਗਜ਼ਲ/ਗੁਰਦੇਵ ਨਿਰਧਨ (ਸਫਾ 13); ਗਜ਼ਲ/ਕੰਵਰ ਚੌਹਾਨ (ਸਫਾ 13); ਵਿਸ਼ੇਸ਼ ਵਿਅੰਗ-ਫੱਟੀ ਪੋਚ (ਸਫਾ 15); ਕਹਾਣੀ-ਤੇਰੀ ਗੱਲ, ਮੇਰੀ ਗੱਲ/ਡਾ: ਅਜੀਤ ਸਿੰਘ (ਸਫਾ 16); ਕਵਿਤਾ-ਚੌਰੰਗੀ/ਹਰਿਭਜਨ ਹਲਵਾਰਵੀ (ਸਫਾ 17); ਕਵਿਤਾ-ਕੁੜੀ ਅਤੇ ਨੇਰ੍ਹੀ/ਅਮਰਜੀਤ ਚੰਦਨ (ਸਫਾ 18); ਰਿਪੋਰਟ- ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਦਾ ਟੂਰਨਾਮੈਂਟ/ਕਰਤਾਰ ਸਿੰਘ ਬੈਂਸ (ਸਫਾ 21); ਰਿਪੋਰਟ-ਸੈਂਟਰਲ ਕੈਰੀਬੂ ਪੰਜਾਬੀ ਕੈਨੇਡੀਅਨ ਐਸੋਸੀਏਸ਼ਨ ਵਿਲੀਅਮਜ਼ਲੇਕ ਦਾ ਟੂਰਨਾਮੈਂਟ/ਚਰਨਜੀਤ ਸਿੰਘ ਗਰਚਾ (ਸਫਾ 22); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ-ਦੁਫਾੜ ਸ਼ਖਸੀਅਤ/ਚਰਨਜੀਤ ਸਿੱਧੂ (ਸਫਾ 23); ਕਵਿਤਾ-ਮੈਂ, ਸੂਰਜ ਤੇ ਬੱਚੇ/ਜਗਜੀਤ ਬਰਾੜ (ਸਫਾ 26); ਕਾਵਿ ਨਾਟਕ ਬੀਮਾਰ ਸਦੀ ਵਿੱਚੋਂ ਕੁੱਝ ਅੰਸ਼/ਰਵਿੰਦਰ ਰਵੀ (ਸਫਾ 27); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦਾ ਕਵੀ ਦਰਬਾਰ/ਭੁਪਿੰਦਰ ਧਾਲੀਵਾਲ (ਸਫਾ 28); ਕਹਾਣੀ-ਧੀਆਂ ਵਾਲੇ/ਜਿਉਤੀ ਸਰੂਪ ਤਿਵਾੜੀ (ਸਫਾ 29); ਕਹਾਣੀ-ਡਿਨਰ/ਗੁਰਬਖਸ਼ ਬਾਹਲਵੀ (ਸਫਾ 31); ਕਵਿਤਾ-ਅਲਵਿਦਾ ਨਹੀਂ/ਦੇਵ (ਸਫਾ 32); ਤਿੰਨ ਕਵਿਤਾਵਾਂ-ਖੋਜ, ਸੋਗ, ਅਤੇ ਸਾਥੀ ਦੁੱਖ ਦਾ/ਅਫਜ਼ਲ ਅਹਿਸਨ ਰੰਧਾਵਾ (ਸਫਾ 34); ਕਹਾਣੀ-ਦੂਜੀ ਮੌਤ/ਮੋਹਨ ਭੰਡਾਰੀ (ਸਫਾ 36); ਕਵਿਤਾ-ਮਜ਼ਦੂਰ ਪੂਰਬਣ/ਅਮਰੀਕ ਸਿੰਘ ਪੂੰਨੀ (ਸਫਾ 37); ਕਹਾਣੀ-ਇਕ ਔਰਤ, ਤਿੰਨ ਔਰਤਾਂ/ਅਹਿਮਦ ਨਦੀਮ ਕਾਸਮੀ (ਸਫਾ 39)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this