ਵਤਨੋ ਦੁਰ ਸਤੰਬਰ/ਅਕਤੂਬਰ 1981-Watno Dur September/October 1981
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋ ਦੁਰ ਸਤੰਬਰ/ਅਕਤੂਬਰ 1981-Watno Dur September/October 1981
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- watanodur-sept.oct1981
- PDF file
- watanodur-sept.oct1981pdf_text.pdf
- File size
- 9.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋ ਦੁਰ ਸਤੰਬਰ/ਅਕਤੂਬਰ 1981 (ਕੈਨੇਡੀਅਨ ਪੰਜਾਬੀ ਕਵਿਤਾ ਅੰਕ) ਸੰਪਾਦਕੀ (ਸਫਾ 2); ਦੋ ਕਵਿਤਾਵਾਂ/ਅਜਮੇਰ ਰੋਡੇ (ਸਫਾ 3); ਦੋ ਕਵਿਤਾਵਾਂ-ਜੀਣ ਦਾ ਫਤਵਾ, ਵਸੀਅਤ/ਅਮਰੀਕ ਪਲਾਹੀ (ਸਫਾ 4); ਕਵਿਤਾ-ਬੋਦੀ ਵਾਲਾ ਤਾਰਾ/ਅਮਰਜੀਤ ਚਾਹਲ (ਸਫਾ 4); ਕਵਿਤਾ-ਜ਼ਖਮ ਨੂੰ ਸਲਾਮ/ਅੰਮ੍ਰਿਤ ਸ਼ੈਲਾ (ਸਫਾ 4); ਦੋ ਕਵਿਤਾਵਾਂ-ਘਰਾਂ ਨੂੰ ਪਰਤ ਜਾਈਏ, ਮਾਂ/ਇਕਬਾਲ ਰਾਮੂਵਾਲੀਆ (ਸਫਾ 5); ਦੋ ਕਵਿਤਾਵਾਂ-ਮੇਰੀ ਕਲਪਨਾ ਦੇ ਦਰਵਾਜ਼ੇ, ਵਿਲਕਣ ਇਕ ਸੱਚੀ ਆਤਮਾ ਦੀ/ਸੁਖਿੰਦਰ (ਸਫਾ 5); ਕਵਿਤਾ-ਆਪਣੀ ਪਤਨੀ ਨੂੰ/ਸੁਖਵੰਤ ਹੁੰਦਲ (ਸਫਾ 6); ਦੋ ਕਵਿਤਾਵਾਂ-ਤੇਰਾ ਨਾਮ, ਬ੍ਰਿਹਨ/ਸੰਤੋਖ ਛੀਨਾਂ (ਸਫਾ 7); ਕਵਿਤਾ-ਤੇਰ੍ਹਵੇਂ ਵਰ੍ਹੇ ਦੇ ਨਾਂ/ਸਾਧੂ (ਸਫਾ 8); ਕਵਿਤਾ-ਤੇਰਾ ਸਦਾਚਾਰ/ਸੂਫੀ ਅਮਰਜੀਤ (ਸਫਾ 9); ਦੋ ਕਵਿਤਾਵਾਂ, ਇਕ ਦ੍ਰਿਸ਼-ਮਾਸ ਦੀ ਪੁਤਲੀਆਂ/ਸੁਰਜੀਤ ਕਲਸੀ (ਸਫਾ 10); ਦੋ ਕਵਿਤਾਵਾਂ-ਨੀਂਹ `ਚ ਚਿਣਿਆ ਪੱਥਰ ਅਤੇ ਅੱਧਾ ਅਧੂਰਾ/ਸੁਰਿੰਦਰ ਧੰਜਲ (ਸਫਾ 11); ਦੋ ਕਵਿਤਾਵਾਂ- ਜਾਗਰਤੀ, ਜਲਾਵਤਨ/ਹਰਜਿੰਦਰ ਚੀਮਾ (ਸਫਾ 11); ਦੋ ਕਵਿਤਾਵਾਂ/ਹਰਦੇਵ ਸਿੰਘ (ਸਫਾ 12); ਦੋ ਕਵਿਤਾਵਾਂ-ਬਲੀ, ਜਮੂਰੈ/ਹਰਦੇਵ ਵੜੈਚ (ਸਫਾ 12); ਕਵਿਤਾ-ਸ਼ਰਾਬੀ ਯਾਰ ਦੇ ਨਾਂ/ਹਰੀਪਾਲ (ਸਫਾ 12); ਦੋ ਕਵਿਤਾਵਾਂ-ਪਾਣੀ ਕਿਨਾਰੇ ਨੂੰ, ਤੂੰ ਤੇ ਮੈਂ/ਹਰਮਿੰਦਰ (ਸਫਾ 13) ਦੋ ਕਵਿਤਾਵਾਂ-ਮੰਜ਼ਲ, ਸੱਪਣੀ ਮਾਂ/ਕੇਸਰ ਸਿੰਘ ਨਾਵਲਿਸਟ (ਸਫਾ 13); ਕਵਿਤਾ-ਸੱਚ ਦੇ ਆਸ਼ਕ/ਕਸ਼ਮੀਰਾ ਸਿੰਘ ਚਮਨ (ਸਫਾ 14); ਕਵਿਤਾ-ਲੇਲ੍ਹੜੀਆਂ/ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ (ਸਫਾ 14); ਕਵਿਤਾ-ਜਨਮ ਦਿਨ/ਕੁਲਵੰਤ ਸਹੋਤਾ (ਸਫਾ 14); ਦੋ ਕਵਿਤਾਵਾਂ-ਕਿਤਾਬ, ਰੀਤ/ਗੁਰਚਰਨ ਰਾਮਪੁਰੀ (ਸਫਾ 15); ਦੋ ਗਜ਼ਲਾਂ/ਗਿੱਲ ਮੋਰਾਂਵਾਲੀ (ਸਫਾ 15); ਕਵਿਤਾ-ਸਰਾਪੀ ਕੁਦਰਤ/ਜੋਗਿੰਦਰ ਚੀਮਾ (ਸਫਾ 16); ਦੋ ਕਵਿਤਾਵਾਂ-ਸ਼ਾਂਤ ਜਗ੍ਹਾ, ਅਰਸ਼ ਤੇ ਫਰਸ਼/ਜਗਦੇਵ ਜਟਾਣਾ (ਸਫਾ 16); ਕਵਿਤਾ-ਫਿਰ ਹਨ੍ਹੇਰਾ ਕੀ ਕਰੇਗਾ/ਜਰਨੈਲ ਸਿੰਘ (ਸਫਾ 16); ਦੋ ਕਵਿਤਾਵਾਂ-ਅਣਛਪੀ ਕਵਿਤਾ, ਮੇਰੇ.../ਤ੍ਰਿਲੋਚਨ ਸਿੰਘ ਗਿੱਲ (ਸਫਾ 16); ਦੋ ਕਵਿਤਾਵਾਂ- ਰੇਤ ਦੇ ਘਰ, ਭੁਜਾਵਾਂ/ਦਰਸ਼ਨ ਗਿੱਲ (ਸਫਾ 17); ਕਵਿਤਾ-ਅਰਜ਼ੋਈ/ਦੇਵ ਜਟਾਣਾ (ਸਫਾ 17); ਕਵਿਤਾ- ਮਮਤਾ/ਦਰਸ਼ਨ ਬੈਂਸ (ਸਫਾ 18); ਦੋ ਕਵਿਤਾਵਾਂ-ਰਾਤ ਭਰ ਜਾਗਣ ਵਾਲਾ ਬਾਜ਼ਾਰ, ਤੇਰਾ ਨਾਮ ਮੇਰਾ ਨਾਮ/ਦਲਜਿੰਦਰ (ਸਫਾ 18); ਦੋ ਗਜ਼ਲਾਂ-ਆਦਮੀਅਤ ਦਾ ਦਰ, ਪਰਭਾਤ ਦੀ ਖਾਤਰ/ਨਰਿੰਦਰ ਭਾਗੀ (ਸਫਾ 18); ਗੀਤ/ਬਚਿੱਤਰ ਬੱਧਣੀ (ਸਫਾ 18); ਕਵਿਤਾ-ਪ੍ਰਦੇਸੀ ਭਟਕਣ/ਬਲਦੇਵ ਚੀਮਾ (ਸਫਾ 18); ਦੋ ਕਵਿਤਾਵਾਂ-ਇੱਥੇ ਦੀ ਗੱਲ, ਲੋਕਤਾ ਦਾ ਦਾਰੂ/ਮਹਿੰਦਰ ਸੂਮਲ (ਸਫਾ 19); ਕਵਿਤਾ- ਵੈੱਲੀ ਮਨ/ਮਹਿਮੂਦ ਮਲੇਰਕੋਟੀ (ਸਫਾ 19); ਕਵਿਤਾ-ਜਿ਼ੰਦਗੀ/ਮੱਖਣ ਸਿੰਘ ਟੁੱਟ (ਸਫਾ 19); ਕਵਿਤਾ-ਜੀਵਨ/ਮੰਗਾ ਸਿੰਘ ਬਾਸੀ (ਸਫਾ 19); ਕਵਿਤਾ- ਬਿਰਧ ਖੇਤ ਮਜ਼ਦੂਰ/ਮੋਤਾ ਸਿੰਘ ਗਰੇਵਾਲ (ਸਫਾ 19); ਦੋ ਕਵਿਤਾਵਾਂ- ਚੁੱਪ ਦਾ ਬੰਜਰ, ਬਦਨਾਂ ਦੀ ਖੁਸ਼ਬੋ/ਮਿੱਤਰ ਰਾਸ਼ਾ (ਸਫਾ 20)
Read this book
Open it in the library reader. Pages are fetched as you turn them, so it starts quickly even on a slow connection.