Punjabibooks
Cover of ਵਤਨੋ ਦੂਰ - ਜਨਵਰੀ/ਫਰਵਰੀ 1982 - Watno Dur January/February 1982

ਵਤਨੋ ਦੂਰ - ਜਨਵਰੀ/ਫਰਵਰੀ 1982 - Watno Dur January/February 1982

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋ ਦੂਰ - ਜਨਵਰੀ/ਫਰਵਰੀ 1982 - Watno Dur January/February 1982
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjanfeb1982
PDF file
wdurjanfeb1982_text.pdf
File size
2.9 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋ ਦੂਰ - ਜਨਵਰੀ/ਫਰਵਰੀ 1982 ਇਸ ਅੰਕ ਵਿੱਚ (ਸਫਾ 3); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ –ਮਗਰਮੱਛ ਦੇ ਹੰਝੂ ਅਤੇ ਬੌਣਾ ਕਾਨੂੰਨ/ਸੁਖਵੰਤ ਹੁੰਦਲ (ਸਫਾ 4); ਟਿੱਪਣੀ-ਪੁਲੀਸ ਵਧੀਕੀਆਂ ਵਿੱਚ ਇਕ ਹੋਰ ਵਾਧਾ/ਸੁਰਿੰਦਰ ਕੈਲੇ (ਸਫਾ 5); ਕਹਾਣੀ-ਰੈਡ/ਕੇਸਰ ਸਿੰਘ ਨਾਵਲਿਸਟ (ਸਫਾ 7); ਲੇਖ-ਕੈਨੇਡਾ ਦੀ ਨਵੀਂ ਪੰਜਾਬੀ ਕਵਿਤਾ: ਸੀਮਾ ਤੇ ਸੰਭਾਵਨਾ/ਸੁਖਿੰਦਰ (ਸਫਾ 10); ਟਿੱਪਣੀ-ਦੂਜਾ ਵਿਸ਼ਵ ਪੰਜਾਬੀ ਸੰਮੇਲਨ/ਅਜਮੇਰ ਰੋਡੇ (ਸਫਾ 13); ਪਰਿਵਾਰਕ ਹਿੰਸਾ ਦਾ ਸਿ਼ਕਾਰ ਔਰਤਾਂ ਲਈ ‘ਸਹਾਰਾ ਗਰੁੱਪ’ ਬਾਰੇ ਸੂਚਨਾ (ਸਫਾ 15); ਕਵਿਤਾ-ਕਤਲ/ਗੁਰਚਰਨ ਰਾਮਪੁਰੀ (ਸਫਾ 16); ਕਵਿਤਾ-ਆਪਣੀ ਆਪਣੀ ਹੋਂਦ/ਚਰਨ ਸਿੰਘ (ਸਫਾ 16); ਕਵਿਤਾ-ਸਮਾਨਾਂਤਰ ਰੇਖਾਵਾਂ/ਸੁਖਿੰਦਰ (ਸਫਾ 17); ਕਵਿਤਾ/ਗੁਰਦੀਪ ਸਿੰਘ ਸੰਧੂ (ਸਫਾ 17); ਕਵਿਤਾ-ਸੱਚੀ ਗੱਲ/ਇੰਦਰਜੀਤ ਰੋਡੇ (ਸਫਾ 17); ਕਵਿਤਾ-ਮੇਰਾ ਜੀਵਨ/ਅਵਤਾਰ ਕਜ਼ਲਾ (ਸਫਾ 17); ਲੇਖ-ਮੌਜੂਦਾ ਵਿਦਿਅਕ ਢਾਂਚਾ/ਐਮ. ਸੀ. ਭਾਰਦਵਾਜ (ਸਫਾ 18); ਟਿੱਪਣੀ-ਵਿਸ਼ਵ ਪੰਜਾਬੀ ਸੰਮੇਲਨ ਦਾ ਸ਼ੜਯੰਤਰ/ਦਰਸ਼ਨ ਗਿੱਲ (ਸਫਾ 24); ਪਿਛਲੇ ਅੰਕ ਦਾ ਰੀਵੀਊ/ਅਵਤਾਰ ਤੇ ਸਤਵੰਤ (ਸਫਾ 26); ਰੀਵੀਊ-“ਵਤਨੋਂ ਦੂਰ” ਦਾ ਕਨੇਡੀਅਨ ਪੰਜਾਬੀ ਕਵਿਤਾ ਅੰਕ/ ਸੁਰਿੰਦਰ ਕੈਲੇ (ਸਫਾ 27); ਬਿਆਨ-ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ ਦੇ ਪੰਜਾਬੀਆਂ ਤੇ ਠੋਸਣ ਦੀ ਸਖਤ ਨਿਖੇਧੀ/ਜਗਦੇਵ ਜਟਾਣਾ, ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਫੋਰਟ ਨੈਲਸਨ (ਸਫਾ 30); ਸੂਚਨਾ-ਨਸਲਵਾਦ ਵਿਰੋਧੀ ਕਵਿਤਾਵਾਂ ਦੇ ਸੰਗ੍ਰਹਿ ਲਈ ਕਵਿਤਾਵਾਂ ਲਈ ਬੇਨਤੀ (ਸਫਾ 30)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this