ਵਤਨ-ਅਕਤੂਬਰ/ਨਵੰਬਰ/ਦਸੰਬਰ 1990- Watan-October/November/December 1990
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨ-ਅਕਤੂਬਰ/ਨਵੰਬਰ/ਦਸੰਬਰ 1990- Watan-October/November/December 1990
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- octnovdec1990watan
- PDF file
- octnovdec1990watan_text.pdf
- File size
- 3.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਅਕਤੂਬਰ/ਨਵੰਬਰ/ਦਸੰਬਰ 1990 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਦੋ ਕਵਿਤਾਵਾਂ- ਮੈਂ ਜਾਣਦੀ ਹਾਂ ਅਤੇ ਮੱਕੜੀ ਤੇ ਜਾਲਾ/ਸ਼ਸ਼ੀ ਸਮੁੰਦਰਾ (ਸਫਾ 5); ਕਵਿਤਾ-ਅਰਧ ਮਨੁੱਖ ਦਾ ਸੰਕਟ/ਪ੍ਰੇਮ ਕੁਮਾਰ (ਸਫਾ 5); ਕਵਿਤਾ-ਚਾਨਣ ਤੇ ਹਨੇਰਾ/ਮੰਗਾ ਬਾਸੀ (ਸਫਾ 5); ਗਜ਼ਲ/ਅਮਰੀਕ ਪਲਾਹੀ (ਸਫਾ 6); ਕਵਿਤਾ-ਇਨਸਾਨ/ਸੰਗਤਾਰ (ਸਫਾ 6); ਦੋ ਕਵਿਤਾਵਾਂ-ਪ੍ਰਛਾਵੇਂ ਅਤੇ ਚੁਰਾਸੀ ਲੱਖ ਜੂਨਾਂ/ਬਲਵਿੰਦਰ ਮਥਾਰੂ (ਸਫਾ 7); ਕਵਿਤਾ-ਚਲੋ ਕੋਈ ਗੱਲ ਕਰੀਏ/ਰਵਿੰਦਰ ਸਹਿਰਾਅ (ਸਫਾ 7); ਕਹਾਣੀ-ਉੱਖਲੀ/ਰਘਬੀਰ ਢੰਡ (ਸਫਾ 9); ਕਹਾਣੀ-ਮਾਰਗਰੀਤਾ/ਅਮਨਪਾਲ ਸਾਰਾ (ਸਫਾ 15); ਸਥਾਈ ਕਾਲਮ ਆਪਣੇ ਲੋਕ ਵਿੱਚ-ਕਾਰ ਦੀ ਰਾਈਡ/ਅਜਮੇਰ ਰੋਡੇ (ਸਫਾ 19); ਗਿਆਨ ਪੀਠ ਪੁਰਸਕਾਰ ਨਾਲ ਸਨਮਾਨਤ ਵਿਦਵਤਾ ਤੇ ਚਿੰਤਨ ਦੀਆਂ ਸਿਖਰਾਂ ਛੋਹਣ ਵਾਲੀ ‘ਅੱਗ ਦਾ ਦਰਿਆ’ ਦੀ ਲੇਖਕਾ ਕੁਰੁਤਲ ਐਨ ਹੈਦਰ/ਪੇਸ਼ਕਸ਼ ਗੁਰਬਖਸ਼ ਜੱਸ (ਸਫਾ 22); ਮਾਨਸਿਕ ਸਿਹਤ ਬਾਰੇ ਸਥਾਈ ਕਾਲਮ ਵਿੱਚ ਸਕਿਜੋਫਰੀਨੀਆਂ: ਰੋਗ ਅਤੇ ਇਸ ਦਾ ਇਲਾਜ/ਡਾ: ਰਾਜਪਾਲ ਸਿੰਘ (ਸਫਾ 25); ਲੇਖ-ਅਮੀਰ ਮੁਲਕ ਗਰੀਬ ਮੁਲਕਾਂ ਨੂੰ ਮਦਦ ਕਿਉਂ ਦਿੰਦੇ ਹਨ/ਸੁਖਵੰਤ ਹੁੰਦਲ (ਸਫਾ 29); ਲੇਖ-ਤਣਾਅ ਸਭਿਅਤਾ ਦਾ ਆਮਦਨ ਕਰ ਹੈ/ਹਰੀਸ਼ ਮਲਹੋਤਰਾ (ਸਫਾ 36); ਲੇਖ-ਫਿਰਕਾਪ੍ਰਸਤੀ ਅਤੇ ਸਾਡੀ ਕਮਿਉਨਿਟੀ ਦੀ ਮਾਨਸਿਕਤਾ ਅਤੇ ਇਸ ਦਾ ਅਸਰ/ ਹਰਕੰਵਲਜੀਤ (ਸਫਾ 36); ਪੁਸਤਕ ਪਰਿਚੈ-ਜਾਅਲੀ ਦੁਨੀਆ (ਹਰੀਸ਼ ਮਲਹੋਤਰਾ)/ਦਰਸ਼ਨ ਗਿੱਲ (ਸਫਾ 38); ਪੁਸਤਕ ਪਰਿਚੈ-ਗੁਰੂ ਨਾਨਕ –ਪੋਇਟ ਅਤੇ ਫਿਲਾਸਫਰ (ਸਾਧੂ ਸਿੰਘ ਧਾਮੀ)/ਅਜਮੇਰ ਰੋਡੇ (ਸਫਾ 38); ਪੁਸਤਕ ਪਰਿਚੈ-‘ਅਣੂ’ ਦਾ ਪੱਛਮੀ ਪੰਜਾਬ ਦੀ ਮਿੰਨੀ ਕਵਿਤਾ ਵਿਸ਼ੇਸ਼ ਅੱਕ (ਸੰਪਾਦਕ: ਸੁਰਿੰਦਰ ਕੈਲੇ)/ਸਾਧੂ (ਸਫਾ 39); ਸਥਾਈ ਕਾਲਮ ਸਰਗਰਮੀਆਂ (ਸਫਾ 40); ਸਥਾਈ ਕਾਲਮ ...ਤੇ ਤੁਸੀਂ ਲਿਖਿਆ ਵਿੱਚ ਕੇ. ਸੀ. ਮੋਹਨ, ਪ੍ਰੇਮ ਕੁਮਾਰ, ਹਰੀਸ਼ ਮਲਹੋਤਰਾ, ਹਰਜਿੰਦਰ ਕੰਗ, ਸੰਗਤਾਰ, ਦਰਸ਼ਨ ਸਿੰਘ ਤਾਤਲਾ, ਸ਼ਸ਼ੀ ਸਮੁੰਦਰਾ, ਰਵਿੰਦਰ ਸਹਿਰਾਅ, ਬਲਵਿੰਦਰ ਮਥਾਰੂ, ਜਸਵਿੰਦਰ ਸਿੰਘ ਜਸਵਾਲ, ਅਤੇ ਚੌਧਰੀ ਮੁਹੰਮਦ ਖਾਲਿਦ ਦੇ ਖੱਤ (ਸਫਾ 41-42)।
Read this book
Open it in the library reader. Pages are fetched as you turn them, so it starts quickly even on a slow connection.