ਵਤਨ-ਜਨਵਰੀ/ਫਰਵਰੀ/ਮਾਰਚ 1991-Watan January/February/March 1991
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨ-ਜਨਵਰੀ/ਫਰਵਰੀ/ਮਾਰਚ 1991-Watan January/February/March 1991
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watanjanfebmar91
- PDF file
- watanjanfebmar91_text.pdf
- File size
- 3.4 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜਨਵਰੀ/ਫਰਵਰੀ/ਮਾਰਚ 1991 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਕਵਿਤਾ-ਬਦਲਦੇ ਮੌਸਮਾਂ ਦੇ ਨਾਲ/ਇਕਬਾਲ ਰਾਮੂਵਾਲੀਆ (ਸਫਾ 5); ਕਵਿਤਾ-ਮਾਣ ਤੇ ਵਰ/ਅਮਰਜੀਤ ਚਾਹਲ (ਸਫਾ 5); ਗਜ਼ਲ/ਹਰਜਿੰਦਰ ਕੰਗ (ਸਫਾ 6); ਦੋ ਕਵਿਤਾਵਾਂ-ਝੱਲਾ ਕਵੀ ਅਤੇ ਮਾਂ/ਸੁਰਿੰਦਰ ਧੰਜਲ (ਸਫਾ 7); ਦੋ ਕਵਿਤਾਵਾਂ-ਤੇਈ ਮਾਰਚ ਅਤੇ ਪਹਿਚਾਣ/ਕੁਲਵਿੰਦਰ ਖਹਿਰਾ (ਸਫਾ 7); ਗੀਤ/ਅਮਰਜੀਤ ਚਾਹਲ (ਸਫਾ 8); ਕਵਿਤਾ-ਇਹੋ ਚਾਹੁੰਦੇ ਹਨ/ਪਰਮਜੀਤ ਕੌਰ (ਸਫਾ 8); ਦੋ ਗੀਤ/ਦਰਸ਼ਨ ਗਿੱਲ (ਸਫਾ 8); ਲੇਖ-ਤੇਲ ਦੀ ਸਮੱਸਿਆ ਅਤੇ ਫਾਰਸ ਦੀ ਖਾੜੀ ਅੰਦਰ ਖਿੱਚੋਤਾਣ/ਜੁਗਿੰਦਰ ਰੰਧਾਵਾ (ਸਫਾ 9); ਲੇਖ-ਤੇਲ ਦੇਖੋ, ਤੇਲ ਦੀ ਧਾਰ ਦੇਖੋ/ਸ਼ਸ਼ੀ ਸਮੁੰਦਰਾ (ਸਫਾ 15); ਨਜ਼ਮ-ਮੁਹੱਬਤ ਤਾਂ.../ਸੰਧੂ ਵਰਿਆਣਵੀ (ਸਫਾ 21); ਇਕ ਹੋਰ ਦੀਵਾਰ/ਐਡਆਰਡੋ ਗੈਲੀਆਨੋ (ਸਫਾ 22); ਦੋ ਗੀਤ/ਇੰਦਰਜੀਤ ਹਸਨਪੁਰੀ (ਸਫਾ 23); ਕਹਾਣੀ-‘ਮੈਂ ਵਿਕਾਊ ਨਹੀਂ’/ਹਰਪ੍ਰੀਤ ਸੇਖਾ (ਸਫਾ 25); ਸਥਾਈ ਕਾਲਮ ਆਪਣੇ ਲੋਕ ਵਿੱਚ ਯੁੱਧ/ਅਜਮੇਰ ਰੋਡੇ (ਸਫਾ 27); ਸਥਾਈ ਕਾਲਮ ਮਾਨਸਿਕ ਸਿਹਤ ਵਿੱਚ ਸਕਿਜੋਫਰੀਨੀਆਂ: ਰੋਗ ਅਤੇ ਇਸ ਦਾ ਇਲਾਜ-ਦੂਜੀ ਕਿਸ਼ਤ/ਡਾ: ਰਾਜਪਾਲ ਸਿੰਘ (ਸਫਾ 29); ਇਕ ਵਿਅਕਤੀਗਤ ਤਜਰਬਾ-ਬਿਹਾਰ `ਚ ਜਨਵਾਦੀ ਅੰਦੋਲਨ ਅਤੇ ਸਰਕਾਰੀ ਦਮਨ/ਅਮਰਜੀਤ ਸੋਹੀ (ਸਫਾ 35); ਸਥਾਈ ਕਾਲਮ-ਪਰਦਾ ਜੋ ਉੱਠ ਗਿਆ/ਸੁਖਵੰਤ ਹੁੰਦਲ (ਸਫਾ 36); ਪਰਵਾਸ ਨੂੰ ਜੀ ਆਇਆਂ/ਕੇਹਰ ਸ਼ਰੀਫ (ਸਫਾ 37); ਸਥਾਈ ਕਾਲਮ ...ਤੇ ਤੁਸੀਂ ਲਿਖਿਆ ਵਿੱਚ ਡਾਕਟਰ ਐਸ ਪੀ ਸਿੰਘ, ਬਲੰਿਦਰ ਜੌਹਲ, ਸ਼ਸ਼ੀ ਸਮੁੰਦਰਾ, ਵਰਿੰਦਰ ਅਟਵਾਲ, ਸੰਗਤਾਰ, ਅਤੇ ਕਮਲ ਦੇਵ ਪਾਲ ਦੇ ਖੱਤ (ਸਫਾ 39); ਸਥਾਈ ਕਾਲਮ ਸਰਗਰਮੀਆ (ਸਫਾ 41); ਸ਼ੋਕ ਸਮਾਚਾਰ-ਪੰਜਾਬੀ ਦੇ ਮਸ਼ਹੂਰ ਕਹਾਣੀਕਾਰ ਰਘਬੀਰ ਢੰਡ ਦਾ ਦੇਹਾਂਤ (ਸਫਾ 43), ਜੰਗ ਅਤੇ ਮੀਡੀਆ ਬਾਰੇ ਵਿਦਵਾਨਾਂ ਦੇ ਕੁੱਝ ਵਿਚਾਰ (ਪਿਛਲਾ ਕਵਰ)।
Read this book
Open it in the library reader. Pages are fetched as you turn them, so it starts quickly even on a slow connection.