Punjabibooks
Cover of ਵਤਨ-ਅਕਤੂਬਰ/ਨਵੰਬਰ/ਦਸੰਬਰ 1993-Watan October/November/December 1993

ਵਤਨ-ਅਕਤੂਬਰ/ਨਵੰਬਰ/ਦਸੰਬਰ 1993-Watan October/November/December 1993

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨ-ਅਕਤੂਬਰ/ਨਵੰਬਰ/ਦਸੰਬਰ 1993-Watan October/November/December 1993
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-octnovdec-1993
PDF file
watan-octnovdec-1993_text.pdf
File size
15.4 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਅਕਤੂਬਰ/ਨਵੰਬਰ/ਦਸੰਬਰ 1993 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਕਵਿਤਾ-ਕਿੱਸਿਆਂ ਦੇ ਕੈਦੀ/ਸੁਖਪਾਲ (ਸਫਾ 5); ਕਵਿਤਾ-ਖੁਸ਼ਗਵਾਰ ਮੌਸਮ/ਸੁਖਦਰਸ਼ਨ ਧਾਲੀਵਾਲ (ਸਫਾ 5); ਕਵਿਤਾ-ਆਪਣਾ ਘਰ/ਨਵਜੀਤ ਜੌਹਲ (ਸਫਾ 6); ਗਜ਼ਲ/ਹਰਜਿੰਦਰ ਕੰਗ (ਸਫਾ 6); ਗਜ਼ਲ/ਗਿੱਲ ਮੋਰਾਂਵਾਲੀ (ਸਫਾ 6); ਕਵਿਤਾ-ਜਾਲ/ਪੁਸ਼ਵੰਤ ਕੌਰ ਰਾਏ (ਸਫਾ 6); ਗਜ਼ਲ/ਨਦੀਮ ਪਰਮਾਰ (ਸਫਾ 6); ਗਜ਼ਲ/ਨਸੀਰ ਕਵੀ (ਸਫਾ 7); ਕਵਿਤਾ-ਅਭਿਨੇਤਾ/ਪ੍ਰੀਤਮ ਸਿੰਘ ਧੰਜਲ (ਸਫਾ 7); ਗਜ਼ਲ/ਭੁਪਿੰਦਰ ਸਿੰਘ ਸੱਗੂ (ਸਫਾ 7); ਗਜ਼ਲ/ਰਣਧੀਰ ਸਿੰਘ (ਸਫਾ 7); ਕਵਿਤਾ-ਵਧਣਾ/ਲੈਬਰਟ ਬੈਥੂਨ (ਸਫਾ 7); ਕਹਾਣੀ-ਪੁਰਸਲਾਤ/ਸਾਧੂ ਸਿੰਘ (ਸਫਾ 9); ਸਥਾਈ ਕਾਲਮ-ਦੇਸ ਤੋਂ ਚਿੱਠੀ/ਗੁਰਬਚਨ (ਸਫਾ 13); ਸਥਾਈ ਕਾਲਮ-ਪਰਦਾ ਜੋ ਉੱਠ ਗਿਆ ਵਿੱਚ ਅੰਤਰਰਾਸ਼ਟਰੀ ਪੱਧਰ `ਤੇ ਔਰਤਾਂ ਦਾ ਵਪਾਰ/ਸੁਖਵੰਤ ਹੁੰਦਲ (ਸਫਾ 15); ਲੇਖ-ਲੰਿਗ ਚੋਣ: ਸੰਸਾਰਕ ਪੱਧਰ `ਤੇ ਇਕ ਝਾਤ/ਸੁਖਵੰਤ ਹੁੰਦਲ (ਸਫਾ 17); ਲੇਖ-ਲੰਿਗ ਚੋਣ ਅਤੇ ਕਨੇਡਾ ਦਾ ਭਾਰਤੀ ਭਾਈਚਾਰਾ/ਸਾਧੂ ਬਿਨਿੰਗ (ਸਫਾ 19); ਲੇਖ-ਪੰਜਾਬ, ਪੰਜਾਬੀ ਤੇ ਪੰਜਾਬੀਅਤ/ਪ੍ਰੀਤਮ ਸਿੰਘ (ਸਫਾ 23); ਲੇਖ-ਯਾਦਾਂ ਦੇ ਪਰਛਾਵੇਂ-ਮੁਹੰਮਦ ਰਫੀ/ਹਰਜਾਪ ਸਿੰਘ (ਸਫਾ 29); ਲੇਖ-ਨਜ਼ੀਰ ਕਹੂਟ ਦੀ ਕਿਤਾਬ ਆE! ਪੰਜਾਬੀ ਨੂੰ ਕਤਲ ਕਰੀਏ ਬਾਰੇ ਇਕ ਲੇਖ/ਸਈਦ ਫਾਰਾਨੀ (ਸਫਾ 33); ਪੁਸਤਕ ਪਰਿਚੈ-ਉਡੀਕ (ਅਵਤਾਰ ਰੋਡੇ)/ਡਾ: ਸਾਧੂ ਸਿੰਘ (ਸਫਾ 35); ਪੁਸਤਕ ਪਰਿਚੈ-ਨਦੀਮ (ਨਦੀਮ ਪਰਮਾਰ)/ਬਲਰਾਜ ਚੀਮਾ (ਸਫਾ 36); ਸਰਗਰਮੀਆਂ (ਸਫਾ 42); ...ਤੇ ਤੁਸੀਂ ਲਿਖਿਆ ਵਿੱਚ ਭਗਵੰਤ ਮਾਨ, ਪ੍ਰੇਮ ਪ੍ਰਕਾਸ਼, ਹਰੀਸ਼ ਮਲਹੋਤਰਾ, ਰਬਿੰਦਰ ਅਠਵਾਲ; ਪ੍ਰੋ: ਦੇਵਿੰਦਰ ਸਿੰਘ, ਮੰਗਤ ਰਾਏ ਭਾਰਦਵਾਜ਼, ਉਕਾਂਰਪ੍ਰੀਤ ਸਿੰਘ, ਸੁਰਿੰਦਰ ਸੀਰਤ, ਡਾ: ਪ੍ਰੇਮ ਪ੍ਰਕਾਸ਼ ਸਿੰਘ, ਅਮਰਜੀਤ, ਮੁਖਤਿਆਰ, ਅਤੇ ਬਲਰਾਜ ਚੀਮਾ ਦੇ ਖੱਤ (ਪਿਛਲਾ ਕਵਰ, ਸਫਾ 39-42)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this