ਵਤਨ-ਜੁਲਾਈ/ਅਗਸਤ/ਸਤੰਬਰ 1991-Watan July/August/September 1991
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਜੁਲਾਈ/ਅਗਸਤ/ਸਤੰਬਰ 1991-Watan July/August/September 1991
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- julyaugsept1991
- PDF file
- julyaugsept1991_text.pdf
- File size
- 26 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜੁਲਾਈ/ਅਗਸਤ/ਸਤੰਬਰ 1991 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਲੇਖ-ਕੈਨੇਡਾ ਵਿੱਚ ਪੰਜਾਬੀ ਰੰਗਮੰਚ: ਇਕ ਸਰਵੇਖਣ/ਸੁਖਵੰਤ ਹੁੰਦਲ (ਸਫਾ 5); ਨਾਟਕ-ਤੀਸਰੀ ਅੱਖ/ਅਜਮੇਰ ਰੋਡੇ (ਸਫਾ 13); ਲੇਖ-ਐਡਮੰਟਨ ਵਿੱਚ ਰੰਗਮੰਚ ਸਰਗਰਮੀਆਂ/ਸਤਵੰਤ ਦੀਪਕ ਅਤੇ ਜੁਗਿੰਦਰ ਰੰਧਾਵਾ (ਸਫਾ 19); ਲੋਕ ਸਭਿਆਚਾਰਕ ਮੰਚ ਕੈਲਗਰੀ (ਸਫਾ 20); ਗਰੈਂਡ ਪਰੇਰੀ ਵਿਚ ਪੰਜਾਬੀ ਨਾਟਕ (ਸਫਾ 21); ਮੈਨੀਟੋਬਾ ਵਿਚ ਪੰਜਾਬੀ ਰੰਗਮੰਚ (ਸਫਾ 21); ਪੰਜਾਬ ਤੋਂ ਆਈਆਂ ਉਨ੍ਹਾਂ ਨਾਟਕ ਮੰਡਲੀਆਂ ਦੇ ਕੁਝ ਕਲਾਕਾਰ ਜਿਹਨਾਂ ਨੇ ਕੈਨੇਡਾ ਦੇ ਪੰਜਾਬੀ ਰੰਗਮੰਚ ਨੂੰ ਪ੍ਰਭਾਵਤ ਕੀਤਾ (ਸਫਾ 22); ਕੈਨੇਡੀਅਨ ਪੰਜਾਬੀ ਰੰਗਮੰਚ ਦੇ ਰੰਗਕਰਮੀ (ਸਫਾ 23); ਜਾਣਕਾਰੀ-ਬਰੈਖਤ/ਹਰਸਰਨ ਸਿੰਘ (ਸਫਾ 31); ਜਾਣਕਾਰੀ-ਸਟਾਨਿਸਲਾਵਸਕੀ/ਹਰਸਰਨ ਸਿੰਘ (ਸਫਾ 32); ਲੇਖ-ਕੈਨੇਡਾ ਦੇ ਪੰਜਾਬੀ ਰੰਗਮੰਚ ਵਿਚ ਔਰਤਾਂ ਦੀ ਸ਼ਮੂਲੀਅਤ/ਜਗਦੀਸ਼ ਬਿਨਿੰਗ ਅਤੇ ਅੰਜੂ ਹੁੰਦਲ (ਸਫਾ 33); ਮੁਲਾਕਾਤਾਂ: ਅੰਮ੍ਰਿਤ ਮਾਨ, ਰਮਿੰਦਰ ਸੰਧੂ, ਅਜਮੇਰ ਰੋਡੇ, ਦਰਸ਼ਨ ਮਾਨ, ਭੁਪਿੰਦਰ ਧਾਲੀਵਾਲ, ਹਰਕੰਵਲਜੀਤ, ਇੰਦਰੇਸ਼, ਸੁਰਜੀਤ ਕਲਸੀ, ਕਰਮਜੀਤ ਘੁਮਾਣ, ਜੁਗਿੰਦਰ ਰੰਧਾਵਾ, ਮੱਖਣ ਟੁੱਟ, ਭਵਖੰਡਨ, ਅਤੇ ਮੁਖਤਿਆਰ ਸਿੰਘ ਨਾਲ ਮੁਲਾਕਾਤਾਂ/ਮੁਲਾਕਾਤੀ ਅਮਨਪਾਲ ਸਾਰਾ (ਸਫਾ 37-40, 51-55, 63-64); ਕੈਨੇਡੀਅਨ ਪੰਜਾਬੀ ਨਾਟਕ ਮੰਡਲੀਆਂ ਦੇ ਨਾਟਕ (ਸਫਾ 41); ਨਾਟਕ-ਪੁਨਰ ਜਨਮ/ਰਮਿੰਦਰ ਸੰਧੂ (ਸਫਾ 45); ਨਾਟਕ-ਹਰ ਉਮਰ ਦਾ ਇਕੋ ਰੋਣਾ/ਅੰਜੂ ਹੁੰਦਲ, ਜਗਦੀਸ਼ ਬਿਨਿੰਗ, ਹਰਜੀ ਸਾਂਗਰਾ ਅਤੇ ਪਿੰਦੀ ਗਿੱਲ (ਸਫਾ 57); ਨਾਟਕ-ਕਿਹਦਾ ਵਿਆਹ/ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ (ਸਫਾ 65); ਲੇਖ-ਨਾਟਕ ਵਿਧਾ/ਗੁਰਦਿਆਲ ਸਿੰਘ ਫੁੱਲ (ਸਫਾ 74); ਲੇਖ-ਵੈਨਕੂਵਰ ਸੱਥ ਦਾ ਰੰਗਮੰਚ: ਸੇਧ ਤੇ ਵਿਕਾਸ/ਸਾਧੂ ਬਿਨਿੰਗ (ਸਫਾ 75); ਸੂਚੀ-ਕੈਨੇਡਾ ਵਿੱਚ ਖੇਡੇ ਗਏ ਪੰਜਾਬੀ ਨਾਟਕ (ਪਿਛਲਾ ਕਵਰ)।
Read this book
Open it in the library reader. Pages are fetched as you turn them, so it starts quickly even on a slow connection.