ਵਤਨ-ਅਪ੍ਰੈਲ/ਮਈ/ਜੂਨ 1990 - Watan-April/May/June 1990
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਅਪ੍ਰੈਲ/ਮਈ/ਜੂਨ 1990 - Watan-April/May/June 1990
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- wataprmayjune-90
- PDF file
- wataprmayjune-90_text.pdf
- File size
- 3.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਅਪ੍ਰੈਲ/ਮਈ/ਜੂਨ 1990 ਇਸ ਅੰਕ ਵਿੱਚ (ਸਫਾ 3); ਕਵਿਤਾ-ਦੁਖਾਂਤ/ਸੰਤੋਖ ਸਿੰਘ ਧੀਰ (ਸਫਾ 5); ਕਵਿਤਾ-ਆ ਜਾ ਅਫਰੀਕਾ/ਡਾ: ਮਹਿੰਦਰ ਗਿੱਲ (ਸਫਾ 5); ਕਵਿਤਾ-ਮਿਰਜ਼ੇ ਦਾ ਵਰਤਮਾਨ/ਸੁਖਵਿੰਦਰ ਕੰਬੋਜ (ਸਫਾ 6); ਕਵਿਤਾ-ਸੇਵਾ ਵਿੱਚ/ਕਮਲ ਦੇਵ ਪਾਲ (ਸਫਾ 6); ਕਵਿਤਾ-ਬਰਫ ਦਾ ਮਾਰੂਥਲ/ਮੰਗਾ ਬਾਸੀ (ਸਫਾ 7); ਕਵਿਤਾ-ਰੱਬ/ਅਮਨਪਾਲ ਸੈਰਾ (ਸਫਾ 8); ਕਹਾਣੀ-ਬਲਦ/ਰਘੁਬੀਰ ਢੰਡ (ਸਫਾ 9); ਕਹਾਣੀ-ਰੂਹਾਂ ਦੀ ਜਾਤ/ਸ਼ਸ਼ੀ ਸਮੁੰਦਰਾ (ਸਫਾ 14); ਕਹਾਣੀ-ਸਮੇਂ ਦਾ ਸੱਚ/ਮਹਿੰਦਰ ਸੂਮਲ (ਸਫਾ 14); ਕਹਾਣੀ-ਵਧਦੇ ਕਦਮ/ਹਰਪ੍ਰੀਤ ਸੇਖਾ (ਸਫਾ 15); ਲੇਖ-ਕਦਰ ਦਾ ਸਿਧਾਂਤ/ਬਲਦੇਵ ਦੂਹੜੇ (ਸਫਾ 17); ਸਥਾਈ ਕਾਲਮ-ਆਪਣੇ ਲੋਕ ਵਿੱਚ ‘ਨਿੱਕੀ’/ਅਜਮਰੇ ਰੋਡੇ (ਸਫਾ 19); ਜੱਦੋਜਹਿਦ ਹੀ ਮੇਰੀ ਜਿ਼ੰਦਗੀ ਹੈ ਅਤੇ ਮੰਡੇਲਾ ਦੀਆਂ ਹੋਰ ਲਿਖਤਾਂ/ਨੈਲਸਨ ਮੰਡੇਲਾ (ਸਫਾ 22); ਸਥਾਈ ਕਾਲਮ ਮਾਨਸਿਕ ਸਿਹਤ/ਡਾ: ਰਾਜਪਾਲ ਸਿੰਘ (ਸਫਾ 25); ਮੁਲਾਕਾਤ-ਫਿਲਮ ਨਿਰਦੇਸਿ਼ਕਾ ਮੰਜੀਰਾ ਦੱਤਾ ਨਾਲ ਮੁਲਾਕਾਤ/ਸੁਖਵੰਤ ਹੁੰਦਲ (ਸਫਾ 31); ਪੁਸਤਕ ਪਰਿਚੈ-ਲਾਵਾ (ਤੇਜ ਸੰਧੂ ਸਮਾਧਵੀ)/ਦਰਸ਼ਨ ਗਿੱਲ (ਸਫਾ 36); ਪੁਸਤਕ ਪਰਿਚੈ-ਸਮੁੰਦਰੋਂ ਪਾਰ (ਅਵਨਿੰਦਰ ਬੜੈਚ)/ਦਰਸ਼ਨ ਗਿੱਲ (ਸਫਾ 36); ਸਥਾਈ ਕਾਲਮ ਸਰਗਰਮੀਆਂ ਵਿੱਚ-ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਬਾਰੇ ਰਿਪੋਰਟਾਂ (ਸਫਾ 39); ਕਵਿਤਾ-ਪਿੰਜਰੇ ਦੇ ਪੰਛੀ/ਦਰਸ਼ਨ ਗਿੱਲ (ਸਫਾ 39); ਕਵਿਤਾ-ਪੰਜਾਬ ਦੇ ਪਰਦੇਸੀ ਪੁੱਤਰ/ਆਸਿ਼ਕ (ਸਫਾ 39); ਸਥਾਈ ਕਾਲਮ ‘ਤੇ ਤੁਸੀਂ ਲਿਖਿਆ’ ਵਿੱਚ ਬਲਦੇਵ ਦੂਹੜੇ, ਸੰਤੋਖ ਸਿੰਘ ਧੀਰ, ਨਵਤੇਜ ਭਾਰਤੀ, ਸੁਰਿੰਦਰ ਕੈਲੇ, ਮਹਿੰਦਰ ਰਾਹੀ, ਕਮਲ ਦੇਵ ਪਾਲ, ਕੁਲਵੰਤ ਬਡਿਆਲ, ਕੇਸਰ ਸਿੰਘ ਕੇਸਰ, ਸੁਖਵਿੰਦਰ ਕੰਬੋਜ, ਸੁਖਿੰਦਰ, ਰਵਿੰਦਰ ਰਵੀ, ਸ਼ਸ਼ੀ ਸਮੁੰਦਰਾ, ਹਰਜੀਤ ਸਿੰਘ ਅਤੇ ਰਾਜਪਾਲ ਸਿੰਘ ਦੇ ਖੱਤ (ਸਫਾ 40 ਤੋਂ 43)।
Read this book
Open it in the library reader. Pages are fetched as you turn them, so it starts quickly even on a slow connection.