ਵਤਨ-ਜਨਵਰੀ/ਫਰਵਰੀ/ਮਾਰਚ 1992 -Watan-January/February/March 1992
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਜਨਵਰੀ/ਫਰਵਰੀ/ਮਾਰਚ 1992 -Watan-January/February/March 1992
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watanjanfebmar92
- PDF file
- watanjanfebmar92_text.pdf
- File size
- 3.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜਨਵਰੀ/ਫਰਵਰੀ/ਮਾਰਚ 1992 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਦੋ ਕਵਿਤਾਵਾਂ-ਸਾਡੇ ਕੋਲ ਤਾਂ ਕੇਵਲ ਅੱਜ ਹੈ ਅਤੇ ਤੂੰ ਅਗਨੀ ਬੀਜੀ ਤੇ ਵੱਢ/ਗੁਰਚਰਨ ਰਾਮਪੁਰੀ (ਸਫਾ 5); ਦੋ ਕਵਿਤਾਵਾਂ-ਬਰਫ ਅਤੇ ਜੰਗ/ਇਕਬਾਲ ਰਾਮੂਵਾਲੀਆ (ਸਫਾ 5); ਕਵਿਤਾ-ਖੁੱਲ੍ਹੀ ਅੱਖੇ ਸੁੱਤਾ ਆਦਮੀ/ਸੁਖਪਾਲ (ਸਫਾ 6); ਕਵਿਤਾ-ਕਮਰਾ/ਭੁਪਿੰਦਰ ਪੁਰੇਵਾਲ (ਸਫਾ 6); ਕਵਿਤਾ-ਕੌਣ ਪਰਤੇਗਾ/ਬਲਵਿੰਦਰ ਮਥਾਰੂ (ਸਫਾ 7); ਗੀਤ/ਅਵਤਾਰ ਸਾਦਿਕ (ਸਫਾ 7); ਕਵਿਤਾ-ਖੋਖਲੇ ਦਾਅਵੇ/ਰਛਪਾਲ ਰਾਮੂਵਾਲੀਆ (ਸਫਾ 7); ਕਵਿਤਾ-ਇਕ ਕਾਕਰੋਚ ਦਾ ਖੁਦਕਸ਼ੀ ਨੋਟ/ਪੇਦਰੋ ਪਾਇਤਰੀ (ਸਫਾ 8); ਗਜ਼ਲ/ਨਦੀਮ ਪਰਮਾਰ (ਸਫਾ 11); ਲੇਖ-ਵਿਛੋੜੇ ਦਾ ਸਾਕਾ/ਅਮਰਜੀਤ ਚੰਦਨ (ਸਫਾ 13); ਲੇਖ-ਤੁਲਨਾਤਮਕ ਧਰਮ/ਲਾਲਾ ਹਰਦਿਆਲ (ਸਫਾ 17); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ-ਗੁਲਾਮਾਂ ਵਾਂਗ ਕੰਮ ਕਰਦੇ ਬੱਚੇ/ਸੁਖਵੰਤ ਹੁੰਦਲ (ਸਫਾ 21); ਸਥਾਈ ਕਾਲਮ ਆਪਣੇ ਲੋਕ ਵਿੱਚ ਪਲਾਜ਼ੇ ਦੀ ਸੈਰ/ਅਜਮੇਰ ਰੋਡੇ (ਸਫਾ 22); ਕਹਾਣੀ-ਮਕਸਦ/ਅਮਨਪਾਲ ਸਾਰਾ (ਸਫਾ 25); ਮਿੰਨੀ ਕਹਾਣੀ-ਵਿਤਕਰਾ/ਹਰਕੰਵਲਜੀਤ (ਸਫਾ 28); ਲੇਖ-ਸਦਾਚਾਰ-ਇਕ ਜਾਣ ਪਛਾਣ/ਬਲਦੇਵ ਦੂਹੜੇ (ਸਫਾ 29); ਲੇਖ-ਬੋਲਣ ਦੀ ਅਜ਼ਾਦੀ ਆਪਣੇ ਆਪ ਵਿੱਚ ਜਿ਼ੰਦਗੀ ਹੈ/ਸਲਮਨ ਰਸ਼ਦੀ (ਸਫਾ 35); ਪੁਸਤਕ ਪਰਿਚੈ-ਮੇਰੀ ਆਜ਼ਾਦ ਹਿੰਦ ਫੌਜ ਦੀ ਡਾਇਰੀ (ਕੇਸਰ ਸਿੰਘ)/ਗੁਰਚਰਨ ਰਾਮਪੁਰੀ (ਸਫਾ 39); ਪੁਸਤਕ ਪਰਿਚੈ-ਬਰਫ ਦਾ ਮਾਰੂਥਲ (ਮੰਗਾ ਸਿੰਘ ਬਾਸੀ/ਅਵਤਾਰ ਸਾਦਿਕ (ਸਫਾ 39); ਲੇਖ-ਪ੍ਰਸ਼ਨ ਤੇ ਪਰਵਾਜ਼: ਦੇਵ/ਸੁਰਜੀਤ ਕਲਸੀ (ਸਫਾ 41); ਤੇ ਤੁਸੀਂ ਲਿਖਿਆ ਵਿੱਚ ਬਲਵਿੰਦਰ ਮਥਾਰੂ, ਡਾ: ਮਨਜੀਤ ਪਾਲ ਕੌਰ, ਅਮਰ ਜਿਉਤੀ, ਵੇਦ ਅਗਨੀਹੋਤਰੀ, ਭੁਪਿੰਦਰ ਪੁਰੇਵਾਲ, ਕੇਹਰ ਸ਼ਰੀਫ, ਹਰਕੰਵਲਜੀਤ, ਅਮਰਜੀਤ ਚੰਦਨ, ਅਜਮੇਰ ਰੋਡੇ ਅਤੇ ਬਲਰਾਜ ਚੀਮਾ ਦੇ ਖੱਤ (ਆਖਰੀ ਕਵਰ –ਸਫਾ 42-43)।
Read this book
Open it in the library reader. Pages are fetched as you turn them, so it starts quickly even on a slow connection.