ਵਤਨ-ਅਪ੍ਰੈਲ/ਮਈ/ਜੂਨ 1993-Watan April/May/june 1993
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਅਪ੍ਰੈਲ/ਮਈ/ਜੂਨ 1993-Watan April/May/june 1993
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- wataprmayjune93
- PDF file
- wataprmayjune93_text.pdf
- File size
- 3.7 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਅਪ੍ਰੈਲ/ਮਈ/ਜੂਨ 1993 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਨਵਤੇਜ ਭਾਰਤੀ-ਜਾਣ ਪਛਾਣ/ਸੰਪਾਦਕ (ਸਫਾ 4); ਨਵਤੇਜ ਭਾਰਤੀ ਦੀਆਂ ਕਵਿਤਾਵਾਂ (ਸਫਾ 5- 14); ਕਹਾਣੀ-ਜੰਗ ਬਨਾਮ ਜੰਗ/ਜਰਨੈਲ ਸਿੰਘ (ਸਫਾ 15); ਲੇਖ-ਰੂਸੀ ਹਮਲਾ ਹੋਣ ਵਾਲਾ ਹੈ/ਬਲਰਾਜ ਚੀਮਾ (ਸਫਾ 21); ਸਥਾਈ ਕਾਲਮ-ਦੇਸ ਤੋਂ ਚਿੱਠੀ/ਗੁਰਬਚਨ (ਸਫਾ 26); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਅਬਾਦੀ ਤੇ ਪੌਣਪਾਣੀ/ਸੁਖਵੰਤ ਹੁੰਦਲ (ਸਫਾ 28); ਕਹਾਣੀ-ਠੀਕਰੀਆਂ/ਮੇਜਰ ਮਾਂਗਟ (ਸਫਾ 31); ਲੇਖ-ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਢੁਕਵੀਂ?/ਡਾ: ਪ੍ਰੇਮ ਪ੍ਰਕਾਸ਼ (ਸਫਾ 35); ਕਹਾਣੀ-ਰੱਬ ਹੀ ਜਾਣੇ/ਮੀਨਾ ਪਰਮਾਰ (ਸਫਾ 39); ਲੇਖ-ਮੇਧਾਵੀ ਪਾਰਸ਼ ਗਾਇਕਾ ਸ਼ਮਸ਼ਾਦ ਬੇਗਮ/ਹਰਜਾਪ ਸਿੰਘ (ਸਫਾ 41); ਸੂਚਨਾ-ਸਾਹਿਤ ਵਿਚਾਰ ਮੰਚ ਵਿਨੀਪੈੱਗ ਵਲੋਂ ਸਾਹਿਤਕ ਕਾਨਫਰੰਸ (ਸਫਾ 42); ਪੁਸਤਕ ਪਰਿਚੈ-ਗਦਰ ਦੀ ਗੂੰਜ ਦੀਆਂ ਕਵਿਤਾਵਾਂ (ਦੇਸ਼ ਭਗਤ ਯਾਦਗਰ ਕਮੇਟੀ)/ਬਲਬੀਰ ਪਰਵਾਨਾ (ਸਫਾ 43); ਪੁਸਤਕ ਪਰਿਚੈ-ਸੰਤਾਨ ਤੇ ਮਾਪੇ (ਹਰੀਸ਼ ਮਲਹੋਤਰਾ)/ਬਲਬੀਰ ਪਰਵਾਨਾ (ਸਫਾ 44); ਟੇਪ ਪਰਿਚੈ-ਹਾਥੀ ਨਾਨਕਿਆਂ ਨੂੰ ਚੱਲਿਆ (ਗਾਇਕ ਕਮਲਜੀਤ ਨੀਲੋਂ)/ਗੁਰਮੇਲ ਰਾਏ (ਸਫਾ 45);... ਤੇ ਤੁਸੀਂ ਲਿਖਿਆ ਵਿੱਚ ਨਦੀਮ ਪਰਮਾਰ, ਭਾਰਤੀ, ਮੀਨਾ ਪਰਮਾਰ, ਉਂਕਾਰਪ੍ਰੀਤ, ਰਣਜੀਤ ਬੈਨੀਪਾਲ, ਪੁਸ਼ਵੰਤ ਕੌਰ ਰਾਏ, ਅਤੇ ਕੁਲਦੀਪ ਰੰਧਾਵਾ ਦੇ ਖੱਤ (ਸਫਾ 47-48); ਸਥਾਈ ਕਾਲਮ ਸਰਗਰਮੀਆਂ (ਸਫਾ 49)।
Read this book
Open it in the library reader. Pages are fetched as you turn them, so it starts quickly even on a slow connection.