Punjabibooks
Cover of ਵਤਨ-ਜੁਲਾਈ/ਅਗਸਤ/ਸਤੰਬਰ-1992-Watan July/August/September 1992

ਵਤਨ-ਜੁਲਾਈ/ਅਗਸਤ/ਸਤੰਬਰ-1992-Watan July/August/September 1992

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਜੁਲਾਈ/ਅਗਸਤ/ਸਤੰਬਰ-1992-Watan July/August/September 1992
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
julyaugsept92
PDF file
julyaugsept92_text.pdf
File size
3.6 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜੁਲਾਈ/ਅਗਸਤ/ਸਤੰਬਰ-1992 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਦੋ ਕਵਿਤਾਵਾਂ-ਅੰਨੀ ਕੁੜੀ ਅਤੇ ਕਬਰ/ਸ਼ਸ਼ੀ ਸਮੁੰਦਰਾ (ਸਫਾ 5); ਕਵਿਤਾ-ਕੱਲ ਰਾਤੀਂ/ਤੌਕੀਰ ਚੁਗਤਾਈ (ਸਫਾ 5); ਕਵਿਤਾ-ਪਿਆਰ ਦਾ ਸੂਰਜ/ਸਦਰ ਨਜ਼ੀਰ (ਸਫਾ 5); ਕਵਿਤਾ-‘ਦੂਰ...ਪਾਰ’/ਉਂਕਾਰਪ੍ਰੀਤ ਸਿੰਘ (ਸਫਾ 5); ਕਵਿਤਾ-ਮੈਂ ਕੀਹਨੂੰ ਕੀਹਨੂੰ ਰੋਵਾਂ.../ਜੀਵਨ ਰਾਮਪੁਰੀ (ਸਫਾ 6); ਕਵਿਤਾ-ਔਰੰਗਜ਼ੇਬ/ਹਰਕੰਵਲਜੀਤ (ਸਫਾ 6); ਦੋ ਗਜ਼ਲਾਂ/ਗਿੱਲ ਮੋਰਾਂਵਾਲੀ (ਸਫਾ 7); ਕਵਿਤਾ-ਕਾਢਾ ਤੇ ਕਨੇਡਾ/ਅਮਰੀਕ ਦੂਹੜੇ (ਸਫਾ 7); ਨਜ਼ਮ/ਸੁਸ਼ੀਲ ਕੌਰ (ਸਫਾ 7); ਗਜ਼ਲ/ਦਰਸ਼ਨ ਗਿੱਲ (ਸਫਾ 8); ਗਜ਼ਲ/ਉਂਕਾਰਪ੍ਰੀਤ ਸਿੰਘ (ਸਫਾ 8); ਦੋ ਕਵਿਤਾਵਾਂ-ਜੀਉਂਦੇ ਲੋਕ ਅਤੇ ਵਤਨੋਂ ਦੂਰ ਨਹੀਂ/ਸਾਧੂ (ਸਫਾ 9); ਕਹਾਣੀ-ਪੰਜ ਕਲਿਆਣੀ/ਅਮਨਪਾਲ ਸਾਰਾ (ਸਫਾ 11); ਲੇਖ-ਸੋਹਣ ਕਾਦਰੀ: ਕਿਸੇ ਹੋਰ ਮੰਜਿ਼ਲ ਦੀ ਤਲਾਸ਼ ਵਿੱਚ/ਨਦੀਮ ਪਰਮਾਰ (ਸਫਾ 17); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਕੋਲੰਬਸ ਦੀ ਯਾਤਰਾ ਦੀ 500ਵੀਂ ਬਰਸੀ/ਸੁਖਵੰਤ ਹੁੰਦਲ (ਸਫਾ 19); ਲੇਖ-ਟਰਾਂਟੋ ਦਾ ਬਾਲੀ ਗਿੱਲ/ਗੁਰਬਚਨ (ਸਫਾ 21); ਸਥਾਈ ਕਾਲਮ ਤੇ ਤੁਸੀਂ ਲਿਖਿਆ... ਵਿੱਚ ਅਮਰੀਕ ਗਿੱਲ, ਅਮਰਜੀਤ ਚੰਦਨ, ਬਲਦੇਵ ਦੂਹੜੇ, ਹਰਪਾਲ ਸਿੱਧੂ, ਉਂਕਾਰਪ੍ਰੀਤ, ਅਤੇ ਅਮਰੀਕ ਖਡਾਲੀਆ ਦੇ ਖੱਤ (ਸਫਾ 25-26); ਗਜ਼ਲ/ਪ੍ਰੀਤਮ ਸਿੰਘ ਧੰਜਲ (ਸਫਾ 26); ਲੇਖ-ਗੁਰੀਲਾ ਮੀਡੀਆ/ਬਲਰਾਜ ਚੀਮਾ (ਸਫਾ 27); ਲੇਖ-ਅੰਤਰਰਾਸ਼ਟਰੀ ਦਹਿਸ਼ਤਵਾਦ ਅਤੇ ਯੂਨਾਈਟਿਡ ਸਟੇਟਸ/ਸੁਖਵੰਤ ਹੁੰਦਲ (ਸਫਾ 31); ਲੇਖ-ਰੂਸ ਦੇ ਸਮਾਜਵਾਦੀ ਤਜਰਬੇ ਦਾ ਦੁਖਾਂਤਕ ਅੰਤ: ਇਕ ਝਾਤ/ਗੁਰਮੀਤ ਸਿੰਘ ਟਿਵਾਣਾ (ਸਫਾ 35); ਪੁਸਤਕ ਪਰਿਚੈ-ਅੱਗ ਦਾ ਸਫਰ (ਦਰਸ਼ਨ ਗਿੱਲ)/ਨਦੀਮ ਪਰਮਾਰ (ਸਫਾ 38); ਪੁਸਤਕ ਪਰਿਚੈ-ਧੂੰਏਂ `ਚ ਛੁਪੀ ਅੱਗ (ਮਹਿੰਦਰ ਸੂਮਲ)/ਮੰਗਾ ਬਾਸੀ (ਸਫਾ 39); ਸਥਾਈ ਕਾਲਮ ਸਰਗਰਮੀਆਂ (ਸਫਾ 41)

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this