Punjabibooks
Cover of ਵਤਨ-ਜੁਲਾਈ/ਅਗਸਤ/ਸਤੰਬਰ 1993 - Watan July/August/September 1993

ਵਤਨ-ਜੁਲਾਈ/ਅਗਸਤ/ਸਤੰਬਰ 1993 - Watan July/August/September 1993

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਜੁਲਾਈ/ਅਗਸਤ/ਸਤੰਬਰ 1993 - Watan July/August/September 1993
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
julyaugsept93
PDF file
julyaugsept93_text.pdf
File size
3.5 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜੁਲਾਈ/ਅਗਸਤ/ਸਤੰਬਰ 1993 ਸੰਪਾਦਕੀ –ਲੰਿਗ ਚੋਣ ਦੇ ਮਸਲੇ ਬਾਰੇ (ਸਫਾ 2); ਇਸ ਅੰਕ ਵਿੱਚ (ਸਫਾ 3); ਕਵਿਤਾ-ਟਿਕੀ ਹੋਈ ਦੁਪਹਿਰ ਅਤੇ ਪੰਜਾਬ/ਬਲਦੇਵ ਬਾਵਾ (ਸਫਾ 5); ਕਵਿਤਾ-ਪੰਜਾਬ ਮੁੜ ਹੱਸਣਾ ਸਿੱਖ ਰਿਹੈ/ਰਵਿੰਦਰ ਸਹਿਰਾਅ (ਸਫਾ 6); ਕਵਿਤਾ-ਸਮੇਂ ਦੀ ਹਾਲਤ `ਤੇ/ਹਰਜੀਤ ਦੌਧਰੀਆ (ਸਫਾ 6); ਕਵਿਤਾ-ਲੋਕ/ਬਲਤੇਜ ਪੰਨੂ (ਸਫਾ 7); ਕਵਿਤਾ-ਹੜ੍ਹ, ਮੌਤਾਂ, ਸੁਪਨੇ/ਬਲਬੀਰ ਪਰਵਾਨਾ (ਸਫਾ 7); ਗਜ਼ਲ/ਸੁਰਜੀਤ ਜੱਜ (ਸਫਾ 8); ਦੋ ਗਜ਼ਲਾਂ/ਨਦੀਮ ਪਰਮਾਰ (ਸਫਾ 8); ਪੰਜ ਗਜ਼ਲਾਂ/ਕੁਲਵਿੰਦਰ ਖਹਿਰਾ (ਸਫਾ 9); ਕਹਾਣੀ-ਰੂਹ ਦੀ ਸਾਂਝ/ਅਮਨਪਾਲ ਸਾਰਾ (ਸਫਾ 11); ਲੇਖ-ਲਿਪੀ ਦਾ ਸਵਾਲ: ਸ਼ਾਵਨਵਾਦ ਜਾਂ ਵਿਗਿਆਨ?/ਮੰਗਤ ਰਾਏ ਭਾਰਦਵਾਜ (ਸਫਾ 15); ਸਥਾਈ ਕਾਲਮ ਦੇਸ ਤੋਂ ਚਿੱਠੀ/ਗੁਰਬਚਨ (ਸਫਾ 19); ਪੁਸਤਕ ਪਰਿਚੈ ਵਿੱਚ ਬਲਤੇਜ ਪੰਨੂੰ ਦੀ ਕਿਤਾਬ ਸੁਲਗਦੇ ਅੱਖਰ, ਡਾ: ਪ੍ਰੀਤਮ ਸਿੰਘ ਖਾਨਖਾਨਾ ਦੀ ਕਿਤਾਬ ਯਾਂਦਾਂ, ਸੂਫੀ ਅਮਰਜੀਤ ਦੀ ਕਿਤਾਬ ਪੰਜਾਬ ਸੰਕਟ ਇਕ ਵਿਸ਼ਲੇਸ਼ਣ, ਯੁਵਰਾਜ ਰਤਨ ਦੀ ਕਿਤਾਬ ਧਰਤੀ ਦੇ ਉਸ ਪਾਰ ਦੀ ਸੰਖੇਪ ਜਾਣਪਛਾਣ (ਸਫਾ 21); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਅੰਤਰਾਸ਼ਟਰੀ ਸੈਰ-ਸਪਾਟਾ ਤੇ ਗਰੀਬ ਦੇਸ਼/ਸੁਖਵੰਤ ਹੁੰਦਲ (ਸਫਾ 22); ਸਿਆਸੀ ਵਿਅੰਗ –ਮੂਸ ਆਨ ਦਾ ਲੂਸ/ਸਤਵੰਤ ਦੀਪਕ (ਸਫਾ 25); ਪੰਜਾਬੀ ਸਾਹਿਤ ਵਿਚ ਇਨਾਮਾਂ ਦਾ ਰੋਲ/ਜੋਗਿੰਦਰ ਸ਼ਮਸ਼ੇਰ (ਸਫਾ 31); ...ਤੇ ਤੁਸੀਂ ਲਿਖਿਆ ਵਿੱਚ ਹਰਪਾਲ ਸਿੰਘ ਸਿੱਧੂ, ਅਜਮੇਰ ਰੋਡੇ, ਅਜਮੇਰ ਰੋਡੇ, ਰੇਸ਼ਮ ਸਿੰਘ ਬੋਲੀਨਾ, ਵਕੀਲ ਕਲੇਰ, ਸੁਭਾਸ਼ ਪਰਿਹਾਰ, ਪ੍ਰੀਤਮ ਸਿੰਘ ਧੰਜਲ, ਚਮਨ ਲਾਲ ਪ੍ਰਭਾਕਰ, ਨਵਤੇਜ ਭਾਰਤੀ ਅਤੇ ਸੁਰਜੀਤ ਜੱਜ ਦੇ ਖੱਤ (ਸਫਾ 39-40); ਸਥਾਈ ਕਾਲਮ ਸਰਗਰਮੀਆਂ (ਸਫਾ 43)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this