Punjabibooks
Cover of ਮਲੂਕਾ (ਨਾਵਲ-1)-ਸਾਧੂ ਸਿੰਘ ਧਾਮੀ - Maluka Novel part 1-Sadhu Singh Dhami

ਮਲੂਕਾ (ਨਾਵਲ-1)-ਸਾਧੂ ਸਿੰਘ ਧਾਮੀ - Maluka Novel part 1-Sadhu Singh Dhami

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਮਲੂਕਾ (ਨਾਵਲ-1)-ਸਾਧੂ ਸਿੰਘ ਧਾਮੀ - Maluka Novel part 1-Sadhu Singh Dhami
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2019
Publisher
Internet Archive
Category
Magazines

Source

Source
Internet Archive
Archive item
maluka.SadhuSinghDhami
PDF file
maluka.SadhuSinghDhami.pdf
File size
918 KB
Subjects
ਮਲੁਕਾ; ਕੈਨੇਡਾ ਦੇ ਮੋਢੀ ਪੰਜਾਬੀ; ਸਾਧੂ ਸਿੰਘ ਧਾਮੀ; ਸੁਖਵੰਤ ਹੁੰਦਲ; ਸਾਧੂ ਬਿਨਿੰਗ; ਗੁਰਮੇਲ ਰਾਏ; ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਸਾਹਿਤ; ਪੰਜਾਬੀ ਨਾਵਲ
Uploaded by
[email protected]

About this book

ਮਲੂਕਾ ਨਾਵਲ (ਭਾਗ 1) - ਲੇਖਕ ਸਾਧੂ ਸਿੰਘ ਧਾਮੀ ਅੰਗਰੇਜ਼ੀ ਤੋਂ ਅਨੁਵਾਦ- ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨਾਵਲ 'ਮਲੂਕਾ' ਕੈਨੇਡਾ ਵਿੱਚ ਆਏ ਮੋਢੀ ਪੰਜਾਬੀਆਂ ਦੇ ਜੀਵਨ ਬਾਰੇ ਉਨ੍ਹਾਂ ਵਿੱਚੋਂ ਹੀ ਇਕ ਵਿਅਕਤੀ ਰਾਹੀਂ ਲਿਖੀ ਗਈ ਸ਼ਾਇਦ ਇਕੋ ਇਕ ਸਾਹਿਤਕ ਕਿਰਤ ਹੈ। ਇਸ ਨਾਵਲ ਦਾ ਲੇਖਕ ਨਾਵਲ ਦੇ ਮੁੱਖ ਪਾਤਰ ਮਲੂਕੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੀਆਂ ਲੱਕੜ ਮਿੱਲਾਂ ਵਿੱਚ ਕੰਮ ਕਰਦੇ, ਕੁੱਕ ਹਾਊਸਾਂ ਵਿੱਚ ਰਹਿੰਦੇ, ਗੁਰਦਵਾਰਿਆਂ ਵਿੱਚ ਰਲ ਬਹਿੰਦੇ, ਦੇਸ਼ ਦੀ ਅਜ਼ਾਦੀ ਬਾਰੇ ਫਿਕਰਮੰਦ ਅਤੇ ਰੋਜ਼ਾਨਾ ਜ਼ਿੰਦਗੀ ਨਾਲ ਦੋ ਚਾਰ ਹੁੰਦੇ ਪੰਜਾਬੀਆਂ ਦੇ ਜੀਵਨ ਨੂੰ ਪਾਠਕਾਂ ਸਾਹਵੇਂ ਰੂਪਮਾਨ ਕਰਦਾ ਹੈ। ਉਸ ਸਮੇਂ ਪੰਜਾਬੀਆਂ ਨੂੰ ਇੱਥੇ ਕੋਈ ਮਨੁੱਖੀ ਤੇ ਸਿਆਸੀ ਅਧਿਕਾਰ ਨਹੀਂ ਸਨ, ਉਨ੍ਹਾਂ ਨਾਲ ਨਸਲੀ ਗੋਰਿਆਂ ਵੱਲੋਂ ਗੁਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ। ਇਕ ਬਿਗਾਨੇ ਮੁਲਕ ਦੇ ਉਪਰੇ ਸਭਿਆਚਾਰ ਅਤੇ ਬੋਲੀ ਤੋਂ ਅਣਜਾਣਤਾ ਉਨ੍ਹਾਂ ਦੇ ਜੀਵਨ ਨੂੰ ਹੋਰ ਵੀ ਕਠਿਨਾਈਆਂ ਭਰਿਆ ਬਣਾਉਂਦੀ। ਇਸ ਸਭ ਕਾਸੇ ਦਾ ਉਹ ਬੜੇ ਹੋਂਸਲੇ ਅਤੇ ਸਿਰੜ ਨਾਲ ਸਾਹਮਣਾ ਕਰਦੇ। ਉਹ ਪੰਜਾਬ ਦੇ ਪਿੰਡਾਂ ਵਰਗਾ ਖੁੱਲ੍ਹਾ-ਡੁੱਲ੍ਹਾ, ਹਾਸੇ ਮਖੌਲਾਂ ਭਰਿਆ, ਰੋਸਿਆਂ, ਮਨਾਉਤਾਂ, ਦੋਸਤੀਆਂ, ਈਰਖਾਵਾਂ ਵਾਲਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ। ਮਲੂਕਾ ਉਨ੍ਹਾਂ ਦੇ ਇਸ ਜੀਵਨ ਦੀ ਕਹਾਣੀ ਹੈ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this