ਸਮਤਾ ਦਸੰਬਰ 1980 -Samta December 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਦਸੰਬਰ 1980 -Samta December 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- samta-december-1980
- PDF file
- Samta December 1980_text.pdf
- File size
- 6 MB
- Subjects
- ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਪੱਤਰਕਾਰੀ; ਸੁਖਵੰਤ ਹੁੰਦਲ
- Uploaded by
- [email protected]
About this book
ਸਮਤਾ, ਦਸੰਬਰ 1980 (ਅੰਕ 7) ਸਰਪ੍ਰਸਤ: ਗੁਰਸ਼ਰਨ ਸਿੰਘ ਸੰਪਾਦਕ: ਸੰਪਾਦਕੀ ਮੰਡਲ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ (ਫਰੰਟ ਕਵਰ ਦਾ ਅੰਦਰਲਾ ਪਾਸਾ); ਗੋਲ ਮੇਜ਼-ਸਰਮਾਏ ਹੇਠ ਕਿਰਤ ਦੀ ਅਸਲੀ ਤੇ ਰਸਮੀ ਸ਼ਮੂਲੀਅਤ ਬਟਾਈ ਦੇ ਸੰਦਰਭ ਵਿੱਚ/ਦੀਪੰਕਰ ਗੁਪਤਾ (ਸਫਾ 1); ਹਿੰਦੀ ਕਹਾਣੀ - ਪਰਾਈ ਪਿਆਸ ਦਾ ਸਫਰ/ਆਲਮਸ਼ਾਹ ਖਾਨ (ਸਫਾ 5); ਕਵਿਤਾ - ਜਨਾਜ਼ਾ/ਸੁਰਜੀਤ ਹਾਂਸ (ਸਫਾ 10); ਆਂਧਰਾ ਪ੍ਰਦੇਸ਼ ਦੇ ਇਨਕਲਾਬੀ ਕਵੀ ਅਤੇ ਉਹਨਾਂ ਦੀਆਂ ਕਵਿਤਾਵਾਂ (ਸਫਾ 11-15); ਬਲੌਰ ਵਿੱਚ - ਪੱਛਮੀ ਰਾਜਨੀਤੀ ਚਿੰਤਕ ਵਿਚ ਔਰਤ/ਸੁਰਜੀਤ ਹਾਂਸ (ਸਫਾ 16); ਬਲੌਰ ਵਿੱਚ - ਔਰਤਾਂ ਦੀ ਪ੍ਰਗਤੀ ਤੇ ਰੋਜ਼ਗਾਰ/ਵੀਨਾ ਮਜ਼ੂਮਦਾਰ (ਸਫਾ 22); ਨਾਟਕ- ਕਥਾ ਕੇਹਰ ਸਿੰਘ ਕਿਸਾਨ ਦੀ: ਬੀਰ ਸਿੰਘ ਨਿਰਵੈਰ ਦੇ ਨਾਵਲ 'ਸਸਤਾ ਲਹੂ' `ਤੇ ਆਧਾਰਤ/ਗੁਰਸ਼ਰਨ ਸਿੰਘ (ਸਫਾ 25); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ ਵਿੱਚ - 1. ਵਿਰਸੇ ਦੀ ਪਛਾਣ, 2. ਲਾਇਸੈਂਸ ਯਾਫਤਾ ਹਥਿਆਰ-ਬੰਦੂਕਾਂ, ਪਿਸਤੌਲ, ਰਫਲਾਂ, 3. ਨਕਸਲਬਾੜੀ ਲਹਿਰ; (ਸਫਾ 36-39); ਪਾਠਕੀ ਵਿੱਚ -ਪ੍ਰੇਮ ਪ੍ਰਕਾਸ਼, ਸੁਰਜੀਤ ਗਿੱਲ ਅਤੇ ਹਰਭਜਨ ਹਲਵਾਰਵੀ ਦੇ ਖੱਤ (ਸਫਾ 40-43); ਕਹਾਣੀ ਬਿਨ ਸਿਰਲੇਖ: ਰੋਡਵੇਜ਼ ਵਿੱਚ ਘਾਟਾ-ਵਧੇ ਬੱਸ ਕਿਰਾਏ/ਪ੍ਰੋ: ਐੱਮ ਸੀ ਭਾਰਦਵਾਜ਼ (ਸਫਾ 44)।
Read this book
Open it in the library reader. Pages are fetched as you turn them, so it starts quickly even on a slow connection.