ਸਮਤਾ ਫਰਵਰੀ 1981 -Samta February 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਫਰਵਰੀ 1981 -Samta February 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- samta-february-1981
- PDF file
- Samta February 1981_text.pdf
- File size
- 4.9 MB
- Subjects
- ਭਾਜੀ ਗੁਰਸ਼ਰਨ ਸਿੰਘ; ਗੁਰਸ਼ਰਨ ਸਿੰਘ ਨਾਟਕਕਾਰ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਦੇ ਸਾਹਿਤਕ ਪਰਚੇ; ਪੰਜਾਬੀ ਦੇ ਮੈਗਜ਼ੀਨ; ਸੁਖਵੰਤ ਹੁੰਦਲ
- Uploaded by
- [email protected]
About this book
ਸਮਤਾ, ਫਰਵਰੀ 1981 ਸਰਪ੍ਰਸਤ: ਗੁਰਸ਼ਰਨ ਸਿੰਘ ਸੰਪਾਦਕ: ਸੰਪਾਦਕੀ ਮੰਡਲ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ-ਸਮੇਂ ਦੀ ਪੁਕਾਰ (ਫਰੰਟ ਕਵਰ ਦਾ ਅੰਦਰਲਾ ਪਾਸਾ); ਹਿੰਦੀ ਕਹਾਣੀ - ਤੋਹਫਾ/ਸੂਰਯਬਾਲਾ (ਸਫਾ 3); ਗੋਲ ਮੇਜ਼ - ਵਿਰਸੇ ਬਾਰੇ ਮਾਰਕਸਵਾਦੀ ਪਹੁੰਚ/ਸੁਰਜੀਤ ਹਾਂਸ (ਸਫਾ 7); ਦੋ ਅਨੁਵਾਦਿਤ ਕਵਿਤਾਵਾਂ- ਯੂਰਪੀ ਲੋਕਾਂ ਦੇ ਨਾਂ ਖਤ/ਜਾਰਜ ਮੈਂਗਾਕਿਫ ਅਤੇ ਇਤਿਹਾਸ ਦੀ ਮਹਾਂਯਾਤਰਾ/ਰਜ਼ਾ ਬਰਹੇਲੀ (ਸਫਾ 9); ਇਕਾਂਗੀ - ਹਾਥੀ ਦਾ ਬੱਚਾ/ਬਰਤੋਲਤ ਬਰੈਖਤ (ਸਫਾ 10); ਕਵਿਤਾ - 'ਗੁੰਮਰਾਹਕੁਨ' ਬਨਾਮ ਰਿਆਸਤ/ਅਜਮੇਰ ਗਿੱਲ (ਸਫਾ 16); ਕਵਿਤਾ - ਮੌਸਮ ਫੇਰ ਸੰਗੀਨ ਹੈ/ਪ੍ਰਮਿੰਦਰਜੀਤ (ਸਫਾ 17); ਬਲੌਰ ਵਿੱਚ - ਦੁਆਈਆਂ ਬਾਰੇ/ਡਾ: ਅਮਰ ਸਿੰਘ ਅਤੇ ਡਾ: ਪਿਆਰਾ ਲਾਲ (ਸਫਾ 18); ਰੂਸ ਦੀ ਨੈਤਿਕ ਉੱਨਤੀ/ਮੁਨਸ਼ੀ ਪ੍ਰੇਮ ਚੰਦ (ਸਫਾ 24); ਕਹਾਣੀ ਬਿਨ ਸਰਨਾਵੇਂ ਤੋਂ - ਖੰਡ ਰਾਹੀਂ 16000000000 ਦੀ ਬਲੈਕ/ਐਮ ਸੀ ਭਾਰਦਵਾਜ (ਸਫਾ 25); ਇਹ ਹਮਾਰਾ ਜੀਵਣਾ/ਗੁਰਸ਼ਰਨ ਸਿੰਘ ਵਿੱਚ - 1. 1980 ਦੀ ਕਵਿਤਾ, 2. ਰਾਜ ਭਵਨ ਵਿੱਚ ਅੱਗ, 3. ਇਕ ਮਿੰਨੀ ਡਰਾਮਾ, 4. ਕੁੱਝ ਟਿੱਪਣੀਆਂ (ਸਫਾ ਸਫਾ 29-36); ਪਾਠਕੀ ਵਿੱਚ ਜਗੀਰ ਸਿੰਘ ਲਿੱਧੜ, ਬਲਦੇਵ ਕਲੇਰ, ਸ਼ਹਰਯਾਰ, ਗੁਰਮਿੰਦਰ ਹੈਦਰਾਬਾਦੀ ਅਤੇ ਪਾਸ਼ ਦੇ ਖੱਤ (ਸਫਾ 36- 39); ਟੀ ਵੀ ਫਿਲਮ 'ਅੱਧ ਚਾਨਣੀ ਰਾਤ'/ਗ. ਸ. (ਸਫਾ 40)।
Read this book
Open it in the library reader. Pages are fetched as you turn them, so it starts quickly even on a slow connection.