ਸਿਰਜਣਾ (158) ਅਕਤੂਬਰ-ਦਸੰਬਰ, 2010-Sirjana (158) October December 2010
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ (158) ਅਕਤੂਬਰ-ਦਸੰਬਰ, 2010-Sirjana (158) October December 2010
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-158-october-december-2010
- PDF file
- Sirjana 158 October-December 2010_text.pdf
- File size
- 20.6 MB
- Subjects
- ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2010 (ਅੰਕ 158) ਸੰਪਾਦਕੀ- ਸ਼੍ਰੋਮਣੀ ਸਾਹਿਤਕ ਪੱਤਰਕਾਰ ਪੁਰਸਕਾਰ ਮਿਲਣ 'ਤੇ/ਰਘਬੀਰ ਸਿੰਘ (ਸਫਾ 1); ਦੋ ਕਵਿਤਾਵਾਂ-ਮੇਰੀ ਬਾਰੀ ਕੋਲ, ਕਾਂਗੋ ਦੇ ਜੰਗਲ ਵਿਚ/ਸ਼ਸ਼ੀ ਸਮੁੰਦਰਾ (ਸਫਾ 3); ਦੋ ਗਜ਼ਲਾਂ/ਤ੍ਰੈਲੋਚਨ 'ਲੋਚੀ' (ਸਫਾ 4); ਪਾਣੀ: ਪੰਜ ਕਵਿਤਾਵਾਂ/ਹਰਕੰਵਲਜੀਤ ਸਾਹਿਲ (ਸਫਾ 5); ਕਵਿਤਾ- ਪਿੰਡ ਦੇ ਅੱਥਰੂ/ਮਨਮੋਹਨ ਸਿੰਘ ਦਾਊਂ (ਸਫਾ 6); ਕਵਿਤਾ-ਚਿੜੀ ਵਰਗੀ ਕੁੜੀ/ਰਵਿੰਦਰ ਰਵੀ (ਸਫਾ 7); ਕਹਾਣੀ-ਨੋ ਹੈੱਡਜ਼ ਡਾਊਨ, ਡੈਡੀ/ਬਲਵਿੰਦਰ ਗਰੇਵਾਲ (ਸਫਾ 9); ਕਹਾਣੀ-ਦਰਦ/ਜਿੰਦਰ (ਸਫਾ 27); ਕਹਾਣੀ-ਬਾਰੀ 'ਚੋਂ ਛਾਲ/ਦਰਸ਼ਨ ਸਿੰਘ (ਸਫਾ 37); ਕਹਾਣੀ-ਅਦਨਾ ਮਾਲਕ/ਜ਼ੋਰਾ ਸਿੰਘ ਸੰਧੂ (ਸਫਾ 44); ਪੰਜਾਬੀ ਬਾਰੇ ਸਹਿਜ ਚਿੰਤਨ-ਵਾਹ ਵਾਹ ਬਲੈਕ ਸਿੰਘ/ਬਲਜੀਤ ਬਾਸੀ (ਸਫਾ 49); ਇਕ ਮੁਲਾਕਾਤ: ਡਾ: ਸਾਧੂ ਸਿੰਘ ਨਾਲ/ਸਤਨਾਮ ਢਾਹ (ਸਫਾ 53); ਲੇਖ- ਸੋਵੀਅਤ ਯੂਨੀਅਨ ਦੇ ਪਤਨ ਮਗਰੋਂ ਰਾਜਨੀਤੀ ਸ਼ਾਸਤਰ ਵਿੱਚ ਹਲਚਲ/ਸੁਰਜੀਤ ਹਾਂਸ (ਸਫਾ 64); ਲੇਖ-ਨਾਟ-ਪਾਠ ਦੀਆਂ ਸੰਚਾਰ ਜੁਗਤਾਂ/ ਉਮਾ ਸੇਠੀ (ਸਫਾ 71); ਰਿਵੀਊ-ਮੈਂ ਦੀਵੇ ਕਿਸ ਤਰ੍ਹਾਂ ਬਾਲ੍ਹਾਂ (ਸ਼ਿਵਨਾਥ)/ਗੁਲਜ਼ਾਰ ਸਿੰਘ ਸੰਧੂ (ਸਫਾ 82); ਰਿਵੀਊ-ਪਛਾਣ ਬਦਲ ਗਈ (ਪਰਮਜੀਤ ਸਿੰਘ ਜੱਜ)/ਚੰਦਰ ਮੋਹਨ (ਸਫਾ 85); ਰਿਵੀਊ-ਈਸ਼ਵਰ ਦਾ ਜਨਮ (ਜਤਿੰਦਰ ਸਿੰਘ ਹਾਂਸ)/ਜੇ. ਬੀ. ਸੇਖੋਂ (ਸਫਾ 88); ਰਿਵੀਊ-ਪਾਪਾ ਆਪਾਂ ਬਰਾੜ ਹੁੰਨੇ ਆਂ (ਹਰਜਿੰਦਰ ਸਿੰਘ ਸੂਰੇਵਾਲੀਆ)/ਲਾਲ ਸਿੰਘ (ਸਫਾ 91); ਰਿਵੀਊ-ਮਿੱਤਰਾਂ ਦਾ ਮੈਂ (ਗੁਲਜ਼ਾਰ ਸਿੰਘ ਸੰਧੂ)/ਜਸਬੀਰ (ਸਫਾ 93); ਰਿਵੀਊ-ਰਤਨ ਕੋਠੜੀ ਖੁੱਲ੍ਹੀ ਅਨੂਪਾ (ਨਰਪਿੰਦਰ ਰਤਨ)/ਮਨਦੀਪ ਸਿੰਘ (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.