ਵਤਨ-ਜਨਵਰੀ/ਫਰਵਰੀ/ਮਾਰਚ 1993- Watan January/February/March 1993
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਜਨਵਰੀ/ਫਰਵਰੀ/ਮਾਰਚ 1993- Watan January/February/March 1993
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watanjanfebmar93
- PDF file
- watanjanfebmar93_text.pdf
- File size
- 3.7 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜਨਵਰੀ/ਫਰਵਰੀ/ਮਾਰਚ 1992 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਕਵਿਤਾ-ਇੰਦਰ ਕਾਹਤੋਂ ਰਹੇ ਕੁਲੀਨ/ਗੁਰਚਰਨ ਰਾਮਪੁਰੀ (ਸਫਾ 5); ਕਵਿਤਾ-ਵਤਨ/ਦੇਵ (ਸਫਾ 5); ਕਵਿਤਾ-ਯਕੀਨ/ਸ਼ਸ਼ੀ ਸਮੁੰਦਰਾ (ਸਫਾ 5); ਦੋ ਨਜ਼ਮਾਂ-ਕਵਿਤਾ ਮੈਨੂੰ ਲਿਖਦੀ ਹੈ ਅਤੇ ਘਰਾਂ ਦੇ ਉਸਰਨ ਤੋਂ ਪਹਿਲਾਂ/ਇਕਬਾਲ ਰਾਮੂਵਾਲੀਆ (ਸਫਾ 6); ਦੋ ਕਵਿਤਾਵਾਂ-ਗੀਤ ਅਤੇ ਨਜ਼ਮ ਨੁਮਾ ਗਜ਼ਲ/ਸੁਖਵਿੰਦਰ ਕੰਬੋਜ (ਸਫਾ 7); ਗਜ਼ਲ/ਮਹਿੰਦਰ ਸੂਮਲ (ਸਫਾ 7); ਕਵਿਤਾ-ਸਵਾਲ/ਪ੍ਰੇਮ ਕੁਮਾਰ (ਸਫਾ 8); ਦੋ ਕਵਿਤਾਵਾਂ-ਸਾਂਝ ਅਤੇ ਮਸਲੇ ਦਾ ਹੱਲ/ਇਕਬਾਲ ਖਾਨ (ਸਫਾ 8); ਗਜ਼ਲ/ਸੁਰਿੰਦਰ ਸੀਰਤ (ਸਫਾ 8); ਗਜ਼ਲ/ਹਰਜਿੰਦਰ ਕੰਗ (ਸਫਾਂ 8); ਲੇਖ-ਸ਼ਬਦਾਂ ਦੀ ਸਕਰੀਨ ਪਿੱਛੇ/ਬਲਰਾਜ ਚੀਮਾ (ਸਫਾ 9); ਕਹਾਣੀ-ਵਿਚਕਾਰਲੀ ਸੜਕ/ਹਰਪ੍ਰੀਤ ਸੇਖਾ (ਸਫਾ 13); ਲੇਖ-ਸਵਾਲ ਲਿੱਪੀ ਦਾ/ਸੁਰਜਨ ਜੀਰਵੀ (ਸਫਾ 15); ਕਹਾਣੀ-“ਦੁੱਖ ਕੋਈ ਨਹੀਂ ਪਰ ਦਰਦ ਕਿਤੇ ਕੋਈ ਹੈ/ਚਰਨਪ੍ਰੀਤ ਕੌਰ ਰੰਧਾਵਾ (ਸਫਾ 17); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਪੱਛਮ ਵਿੱਚ ਬੇਰੁਜ਼ਗਾਰੀ ਅਤੇ ਗਰੀਬੀ/ਸੁਖਵੰਤ ਹੁੰਦਲ (ਸਫਾ 19); ਕਹਾਣੀ-ਬਰਫ ਦਾ ਗੀਤ/ਸਾਧੂ (ਸਫਾ 21); ਸਥਾਈ ਕਾਲਮ-ਦੇਸ ਤੋਂ ਚਿੱਠੀ/ਗੁਰਬਚਨ (ਸਫਾ 29); ਲੇਖ-ਅੰਤਰਰਾਸ਼ਟਰੀ ਮੁਦਰਾ ਕੋਸ਼ (ੀੰਾਂ) ਅਤੇ ਤੀਜੀ ਦੁਨੀਆ ਦੇ ਦੇਸ਼/ਸੁਖਵੰਤ ਹੁੰਦਲ (ਸਫਾ 31); ਕਵਿਤਾ-ਆਤਮ ਸ਼ਕਤੀ/ਸੁਖਦਰਸ਼ਨ ਧਾਲੀਵਾਲ (ਸਫਾ 35); ਪੁਸਤਕ ਪਰਿਚੈ ਵਿੱਚ ਨਵੇਂ ਸੂਰਜ (ਸੁਖਵਿੰਦਰ ਕੰਬੋਜ)/ ਇਕਬਾਲ ਰਾਮੂਵਾਲੀਆ (ਸਫਾ 37); ਪੁਸਤਕ ਪਰਿਚੈ ਵਿੱਚ ਤੁਲਸੀ ਦੇ ਪੱਤਰ (ਪ੍ਰੀਤਮ ਸਿੰਘ ਧੰਜਲ)/ ਡਾ: ਅਮਰਜੀਤ ਸਿੰਘਤ (ਸਫਾ 37); ...ਤੇ ਤੁਸੀਂ ਲਿਖਿਆ ਵਿੱਚ ਗੁਰਚਰਨ ਰਾਮਪੁਰੀ, ਅਜਮੇਰ ਰੋਡੇ, ਐਸ. ਪੀ. ਸਿੰਘ, ਜਰਨੈਲ ਸਿੰਘ, ਇਕਬਾਲ ਖਾਨ, ਹਰੀਸ਼ ਮਲਹੋਤਰਾ, ਹਰਜਾਪ ਸਿੰਘ, ਹਾਕਮ ਬਰਾੜ, ਸੁਰਿੰਦਰ ਸੀਰਤ, ਬਲਤੇਜ ਸਿੰਘ ਪੰਨੂ, ਰਵਿੰਦਰ ਸਹਿਰਾਅ, ਅਮਰਜੀਤ ਅਤੇ ਗੁਰਦੀਪ ਦੇ ਖੱਤ (ਸਫਾ 39-41); ਸਥਾਈ ਕਾਲਮ ਸਰਗਰਮੀਆਂ (ਸਫਾ 42); ਸ਼ੁਭਚਿੰਤਨ/ਅਜਮੇਰ ਰੋਡੇ (ਪਿਛਲਾ ਕਵਰ)।
Read this book
Open it in the library reader. Pages are fetched as you turn them, so it starts quickly even on a slow connection.