ਵਤਨੋਂ ਦੂਰ ਨਵੰਬਰ-ਦਸੰਬਰ 1978 - Watno Dur November/December 1978
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਨਵੰਬਰ-ਦਸੰਬਰ 1978 - Watno Dur November/December 1978
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- watanodur-nov.dec.1978
- PDF file
- watanodur-nov.dec_.1978_text.pdf
- File size
- 15 MB
- Subjects
- ਵਤਨੋਂ ਦੂਰ; ਵਤਨ; ਸੁਖਵੰਤ ਹੁੰਦਲ; ਸਾਧੂ ਬਿਨਿੰਗ; ਸੁਰਿੰਦਰ ਧੰਜਲ; ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ
- Uploaded by
- [email protected]
About this book
ਵਤਨੋਂ ਦੂਰ ਨਵੰਬਰ-ਦਸੰਬਰ 1978 ਇਸ ਅੰਕ ਵਿੱਚ (ਸਫਾ 4); ਸੰਪਾਦਕੀ/ਸਾਧੂ (ਸਫਾ 5); ਕਵਿਤਾ-ਪਿਆਰ/ਸੁਰਿੰਦਰ ਧੰਜਲ (ਸਫਾ 6); ਕਵਿਤਾ-ਮਾਂ ਦੀ ਚਿੱਠੀ/ਬਚਿੱਤਰ ਸਿੰਘ ਬੱਧਨੀ (ਸਫਾ 6); ਦੋ ਕਵਿਤਾਵਾਂ-ਔਰਤ, ਬੱਚਾ/ਪ੍ਰੋ: ਹਜ਼ਾਰਾ ਸਿੰਘ (ਸਫਾ 7); ਚਿੱਠੀ-ਹੋਰ ਤਾਂ ਠੀਕ ਐ/ਹਰਜੀਤ ਦੌਧਰੀਆ (ਸਫਾ 8); ਕਹਾਣੀ-ਪੁੰਨ/ਅਹਿਮਦ ਨਦੀਮ ਕਾਸਮੀ (ਸਫਾ 10); ਕਰਿਏਟਿਵ ਰਾਈਟਿੰਗ-ਸੁਰਜੀਤ ਕਲਸੀ ਅਤੇ ਜੋਜ਼ੇ ਨਾਲ/ਜਰਨੈਲ ਸਿੰਘ (ਸਫਾ 15); ਲੇਖ-ਸੰਤ ਰਾਮ ਉਦਾਸੀ/ਗੁਰਬਚਨ ਸਿੰਘ ਭੁੱਲਰ (ਸਫਾ 20); ਫਖਰ ਜ਼ਮਾਂ ਬਾਰੇ/ਅਜਮੇਰ ਰੋਡੇ (ਸਫਾ 22); ਕਹਾਣੀ-ਪੜਤਾਲ/ਸੁਰਿੰਦਰ ਕੈਲੇ (ਸਫਾ 23); ਟਿੱਪਣੀ-ਵੱਡੇ ਘਰਾਣੇ ਦੇ ਦੋ ਬੱਚਿਆਂ ਦਾ ਕਤਲ: ਭਾਰਤ ਦੀ ਸਮੁੱਚੀ ਸਰਕਾਰੀ ਮਸ਼ੀਨਰੀ ਹਰਕਤ `ਚ, ਸੈਂਕੜੇ ਗਰੀਬਾਂ ਦੇ ਚੁਪੀਤੇ ਕਤਲਾਂ ਲਈ ਜੁਆਬਦੇਹ ਕੋਣ? (ਸਫਾ 26); ਕੇਸਰ ਸਿੰਘ ਦਾ ਨਵਾਂ ਨਾਵਲ ਸ਼ਹੀਦ ਮੇਵਾ ਸਿੰਘ/ਅਜਮੇਰ ਰੋਡੇ (ਸਫਾ 28); ਸ਼ਹੀਦ ਮੇਵਾ ਸਿੰਘ ਨਾਵਲ ਵਿੱਚੋਂ/ਕੇਸਰ ਸਿੰਘ (ਸਫਾ 28); ਕਵਿਤਾ-ਦਰਦ ਕਹਾਣੀ/ਕੁਲਵੰਤ ਜਗਰਾਉਂ (ਸਫਾ 27); ਗਜ਼ਲ/ਦੇਵ ਰਾਉਕੇ (ਸਫਾ 30); ਲੇਖ-ਕਮਿਉਨਿਟੀ ਮਸਲੇ/ਉੱਜਲ ਦੁਸਾਂਝ (ਸਫਾ 31); ਕਹਾਣੀ-ਸਿਰ ਦਾ ਭਾਰ/ਸਾਧੂ (ਸਫਾ 33); ਟਿੱਪਣੀ-ਇਕ ਸਾਹਿਤਕ ਮਸਲਾ/ਸਾਧੂ (ਸਫਾ 35); ਦਰਪਣ ਵਿੱਚ-ਦਰਸ਼ਨ ਗਿੱਲ, ਜਸਬੀਰ ਬਾਠ ਅਤੇ ਮੇਜਰ ਮਿਸ਼ਨਵੀ ਦੇ ਖੱਤ (ਸਫਾ 37)।
Read this book
Open it in the library reader. Pages are fetched as you turn them, so it starts quickly even on a slow connection.