Punjabibooks
Cover of ਵਤਨੋਂ ਦੂਰ ਜੂਨ 1978 - Watno Dur June 1978

ਵਤਨੋਂ ਦੂਰ ਜੂਨ 1978 - Watno Dur June 1978

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਜੂਨ 1978 - Watno Dur June 1978
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjune1978
PDF file
wdurjune1978_text.pdf
File size
3.1 MB
Subjects
ਵਤਨੋਂ ਦੂਰ; ਵਤਨ; ਸੁਖਵੰਤ ਹੁੰਦਲ; ਸਾਧੂ ਬਿਨਿੰਗ; ਸੁਰਿੰਦਰ ਧੰਜਲ; ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ
Uploaded by
[email protected]

About this book

ਵਤਨੋਂ ਦੂਰ ਜੂਨ 1978 ਇਸ ਅੰਕ ਵਿੱਚ (ਸਫਾ 5); ਕਵਿਤਾ-ਕਲਾਕਾਰ/ਸੁਰਿੰਦਰ ਧੰਜਲ (ਸਫਾ 6); ਕਵਿਤਾ-ਜੰਜ਼ੀਰਾਂ/ਹਰਜੀਤ ਰਾਣਾ (ਸਫਾ 6); ਕਵਿਤਾ-ਲੰਮੀ ਵਾਟ/ਦਰਸ਼ਨ ਗਿੱਲ (ਸਫਾ 6); ਕਵਿਤਾ-ਆਪਾਤ-ਸਥਿਤੀ: ਚਾਰ ਪ੍ਰਭਾਵ (ਸਫਾ 7); ਤਿੰਨ ਕਵਿਤਾਵਾਂ-ਜਦੋਂ ਤੱਕ, ਅਸੀਂ ਹੀ ਹਾਂ, ਅਤੇ ਉਹ ਸੋਚਦੀ ਸੀ/ਰਵਿੰਦਰ ਭੱਠਲ (ਸਫਾ 8); ਦੋ ਕਵਿਤਾਵਾਂ-ਆਧੁਨਿਕ ਅਤੇ ਦੰਦ ਹੀ ਦੰਦ/ਫੂਲ ਚੰਦ ਮਾਨਵ (ਸਫਾ 9); ਕਵਿਤਾ-ਭਲਾ ਮੈਂ/ਅਜੀਤ ਚੰਦਨ (ਸਫਾ 9); ਪ੍ਰੋਫੈਸਰ ਮੋਹਨ ਸਿੰਘ ਦੇ ਦੇਹਾਂਤ ਸ਼ਰਧਾਂਜਲੀ ਵੱਜੋਂ ਉਨ੍ਹਾਂ ਦੀ ਕਵਿਤਾ-ਕੁੜੀ ਪੋਠੋਹਾਰ ਦੀ (ਸਫਾ 10); ਮੁਲਾਕਾਤ-ਵੈਨਕੂਵਰ ਦੇ ਜਾਣੇ ਪਛਾਣੇ ਤਬਲਾਵਾਦਕ ਸਤਵੰਤ ਸਿੰਘ ਨਾਲ /ਅਜਮੇਰ ਰੋਡੇ (ਸਫਾ 11); ਕਹਾਣੀ-ਘਾਲਾ ਮਾਲਾ/ਗਿੱਲ ਅਵਤਾਰ (ਸਫਾ 15); ਲੇਖ-ਵਲੈਤੀ ਸਾਹਿਤਕਾਰ/ਪ੍ਰੀਤਮ ਸਿੱਧੂ (ਸਫਾ 17); ਸਥਾਈ ਕਾਲਮ ਦਰਪਣ ਵਿੱਚ –ਰਾਮ ਸਰੂਪ ਅਣਖੀ, ਜਸਬੀਰ ਬਾਠ, ਸੁਖਿੰਦਰ ਅਤੇ ਹਰਜੀਤ ਰਾਣਾ ਦੇ ਖੱਤ (ਸਫਾ 20); ਮਿੰਨੀ ਕਹਾਣੀ-ਪੈਸੇ ਦੀ ਕਮੀ/ਰਾਜ ਚੌਹਾਨ (ਸਫਾ 21); ਲੇਖ-ਚੀਨ `ਚ ਮੁਕੰਮਲ ਇਨਕਲਾਬ/ਡਾ: ਸਹਿਦੇਵ ਕੁਮਾਰ (ਸਫਾ 22); ਕਵਿਤਾ-ਖੇਤਾਂ ਦੇ ਬੂਟੇ/ਭੂਰਾ ਸਿੰਘ ਕਲੇਰ (ਸਫਾ 28); ਕਹਾਣੀ-ਇਕ ਟਿਕਟ ਰਾਮਪੁਰਾ ਫੂਲ/ਪ੍ਰੇਮ ਗੋਰਖੀ (ਸਫਾ 31); ਰੀਪੋਰਟ-ਸਰਬ ਬਰਤਾਨੀਆ ਪੰਜਾਬੀ ਲੇਖਕ ਕਾਨਫਰੰਸ (ਸਫਾ 35); ਮਿੰਨੀ ਕਹਾਣੀ-ਹਮਦਰਦੀ/ ਨਿਰੰਜਨ ਸ਼ਰਮਾ ਸੇਖਾ (ਸਫਾ 37); ਮਿੰਨੀ ਕਹਾਣੀ-ਪਰਮਿਟ/ ਸੁਰਿੰਦਰ ਸਿੰਘ ਕੈਲੇ (ਸਫਾ 37); ਮਿੰਨੀ ਕਹਾਣੀ-ਕੀਮਤ/ ਐਮ. ਐਸ. ਬਸੀ (ਸਫਾ 37)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this