Punjabibooks
Cover of ਵਤਨੋਂ ਦੂਰ ਜਨਵਰੀ/ਫਰਵਰੀ 1978 - Watno Dur January/February 1978

ਵਤਨੋਂ ਦੂਰ ਜਨਵਰੀ/ਫਰਵਰੀ 1978 - Watno Dur January/February 1978

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋਂ ਦੂਰ ਜਨਵਰੀ/ਫਰਵਰੀ 1978 - Watno Dur January/February 1978
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjanfeb1978
PDF file
wdurjanfeb1978_text.pdf
File size
2.4 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਜਨਵਰੀ/ਫਰਵਰੀ 1978 ਇਸ ਅੰਕ ਵਿੱਚ (ਸਫਾ 5); ਸੰਪਾਦਕੀ/ਸਾਧੂ (ਸਫਾ 6); ਕਵਿਤਾ-ਅਵਿੱਦਿਆ/ਸੁਰਿੰਦਰ ਧੰਜਲ (ਸਫਾ 7); ਕਵਿਤਾ-ਤੁਸੀਂ ਬਾਜ਼ ਆ ਜਾਓ/ਉੱਜਲ ਦੋਸਾਂਝ (ਸਫਾ 7); ਕਵਿਤਾ-ਧਰਤੀ ਦੇ ਅਸੀਂ ਪੁੱਤ/ਕੇਸਰ ਸਿੰਘ ਨਾਵਲਿਸਟ (ਸਫਾ 7); ਕਵਿਤਾ/ਸੁਖਵੰਤ ਹੁੰਦਲ (ਸਫਾ 8); ਕਵਿਤਾ-ਫਿਰ ਵੀ ਮੈਂ ਕਿਉਂ ਹਾਂ ਜੀਂਦਾ/ਹਰਭਜਨ ਸਿੰਘ ਚੇੜਾ (ਸਫਾ 8); ਕਵਿਤਾ-ਲੰਮੀ ਵਾਟ/ਦਰਸ਼ਨ ਗਿੱਲ (ਸਫਾ 8); ਕਵਿਤਾ-ਕੁਦਰਤ/ਹਰਮਿੰਦਰ ਕੌਰ (ਸਫਾ 8); ਕਵਿਤਾ-ਤੂੰ ਮੈਂ ਤੇ ਉਹ/ਮਹਿੰਦਰ ਸਿੰਘ ਦੋਸਾਂਝ (ਸਫਾ 9); ਕਵਿਤਾ-ਸੱਚ ਵਰਗਾ ਝੂਠ/ਸੁਰਜੀਤ ਬਰਾੜ (ਸਫਾ 10); ਕਵਿਤਾ-ਰਚਨਾਤਮਕ ਗੱਲ/ਸਿ਼ੰਦਰ (ਸਫਾ 10); ਗਜ਼ਲ/ਠਾਕੁਰ ਭਾਰਤੀ (ਸਫਾ 10); ਕਵਿਤਾ-ਨਵਾਂ ਸਾਲ/ਹਰਦੇਵ ਸਿੰਘ ਕਲਸੀ (ਸਫਾ 11); ਲੇਖ-ਟੈਲੀਵਿਯਨ ਕਮਰਸ਼ਲ/ਸਰਵਣ ਬੋਲ (ਸਫਾ 12); ਸਥਾਈ ਕਾਲਮ ਦਰਪਣ ਵਿੱਚ-ਸ਼ਹਰਯਾਰ, ਕੁਲਬੀਰ ਸਿੰਘ ਕਾਂਗ, ਸੁਰਜੀਤ ਰਾਮਪੁਰੀ, ਗੁਲਬੀਰ ਸਿੰਘ ਭਾਟੀਆ, ਸੁਖਦੇਵ ਉਪਲ, ਘੋਲੀ ਪਰਮਾਰ, ਅਤੇ ਹਰਿੰਦਰ ਗਰੇਵਾਲ ਦੇ ਖੱਤ (ਸਫਾ 16); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ ਮਿੰਨੀ ਕਹਾਣੀ-ਪ੍ਰੇਮ-ਪੱਤਰ/ਕਰਮਜੀਤ ਘੁਮਾਣ (ਸਫਾ 18); ਮਿੰਨੀ ਕਹਾਣੀ/ਰਘਬੀਰ ਮਾਂਡ (ਸਫਾ 18); ਕਹਾਣੀ-ਅਵਾਜ਼ ਸਾਫ ਹੋ ਗਈ!/ਅਮਰਜੀਤ ਚਾਹਲ (ਸਫਾ 19); ਲੇਖ-ਕਮਿਊਨਿਟੀ ਮਸਲੇ/ਉੱਜਲ ਦੋਸਾਂਝ (ਸਫਾ 20); ਕਹਾਣੀ-ਸਵਾਲ ਦਰ ਸਵਾਲ/ਰਾਮ ਸਰੂਪ ਅਣਖੀ (ਸਫਾ 22); ਰੀਪੋਰਟ- ਇਕ ਯਾਦਗਾਰੀ ਸ਼ਾਮ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੇ ਦਸ ਦਸੰਬਰ 1977 ਦੇ ਪ੍ਰੋਗਰਾਮ ਬਾਰੇ/ਜਰਨੈਲ ਸਿੰਘ (ਸਫਾ 25); ਰੀਪੋਰਟ-ਸੰਗੀਤ ਦੀ ਇਕ ਸ਼ਾਮ/ਸ਼ਮਸ਼ੇਰ ਭੱਟੀ (ਸਫਾ 26)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this