ਵਤਨੋ ਦੂਰ-ਜਨਵਰੀ/ਫਰਵਰੀ 1985 - Watno Dur January/February 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ-ਜਨਵਰੀ/ਫਰਵਰੀ 1985 - Watno Dur January/February 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- wdurjanfeb1985
- PDF file
- wdurjanfeb1985_text.pdf
- File size
- 3.6 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ-ਜਨਵਰੀ/ਫਰਵਰੀ 1985 ਇਸ ਅੰਕ ਵਿੱਚ (ਕਵਰ); ਇਹ ਕੈਸੀ ਅਜ਼ਾਦੀ ਹੈ (ਸਫਾ 2); ਵਿਸ਼ੇਸ਼ ਲੇਖ-ਲਾਸ਼ਾਂ ਦਾ ਸ਼ਹਿਰ ਭੁਪਾਲ/ਵੈਨਕੂਵਰ ਸੱਥ (ਸੁਖਵੰਤ ਹੁੰਦਲ, ਸਰਵਨ ਬੋਲ, ਸਾਧੂ ਮੱਖਣ ਟੁੱਟ); ਨਾਟਕ-ਬਾਬਾ ਬੋਲਦਾ ਹੈ/ਗੁਰਸ਼ਰਨ ਸਿੰਘ (ਸਫਾ 7); ਹਿੰਦੀ ਕਹਾਣੀ-ਸਰਾਪ/ਕਮਲਾ ਦੱਤ (ਸਫਾ 14); ਰਿਪੋਰਟ-ਵੈਨਕੂਵਰ ਸੱਥ ਦਾ ਦੂਜਾ ਸਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮ/ਸਰਵਣ ਬੋਲ (ਸਫਾ 19); ਫੈਜ਼ ਅਹਿਮਦ ਫੈਜ਼ ਦੇ ਦਿਹਾਂਤ `ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਕਵਿਤਾਵਾਂ-ਪਹਿਲੀ ਸੀ ਮੁਹੱਬਤ, ਦਰਦ ਆਏਗਾ ਦਬੇ ਪਾਂਵ/ਫੈਜ਼ ਅਹਿਮਦ ਫੈਜ਼ (ਸਫਾ 20); ਐਂਟੀ-47 ਫਰੰਟ ਵੱਲੋਂ ਗੁਰਦਵਾਰਾ ਫਰੀਮੌਂਟ ਵਿੱਚ ਲੜੇ ਗਏ ਖਾੜਕੂ ਘੋਲ ਦੀ ਵਿਸ਼ੇਸ਼ ਰਿਪੋਰਟ (ਸਫਾ 21); ਕਵਿਤਾ-ਸੁਰਖੀਆਂ/ਸਾਧੂ (ਸਫਾ 23); ਕਵਿਤਾ-ਕੁਰਾਹ/ਗੁਰਚਰਨ ਰਾਮਪੁਰੀ (ਸਫਾ 26); ਕਵਿਤਾ-ਜੇ ਮੈਂ ਆਖ ਦੇਵਾਂ/ਇਕਬਾਲ ਰਾਮੂਵਾਲੀਆ (ਸਫਾ 26); ਕਮਿਊਨਿਟੀ ਵਿੱਚ ਸੱਦ-ਭਾਵਨਾ ਦੇ ਮਸਲੇ ਸੰਬੰਧੀ ਮੀਟਿੰਗ/ਸਤਵੰਤ (ਸਫਾ 27); ਲੇਖ- ਸਾਮਰਾਜੀ ਪ੍ਰਬੰਧ ਦੇ ਕਾਰੇ:ਇਥੋਪੀਆ `ਚ ਭੁੱਖ ਮਰੀ ਨੇ ਲੱਖਾਂ ਨਿਗਲ ਲਏ (ਸਫਾ 28); ਸੂਚਨਾ-ਪੰਜਾਬੀ ਕਵੀਆਂ ਦੇ ਧਿਆਨ ਯੋਗ (ਸਫਾ 30); ਕਵਿਤਾ-ਮੇਰੇ ਬਾਪੂ! ਤੇਰੇ ਨਾਂ/ਰਾਜਬੀਰ (ਸਫਾ 30); ਮਜ਼ਹਬ ਜਦੋਂ ਸਿਖਾਵੇ ਆਪਸ ਵਿੱਚ ਵੈਰ ਰੱਖਣਾ/ਸੁਖਪਾਲ (ਸਫਾ 31); ਗਜ਼ਲ/ਜਗਤਾਰ ਢਾਅ (ਸਫਾ 31); ਕੱਚੀ ਨੀਂਦ ਉੱਠੇ ਲੇਖਕਾਂ ਨੂੰ ਜਵਾਬ/ਸੁਖਪਾਲ (ਸਫਾ 32); ਕਵਿਤਾ-ਸੰਗਮਰਮਰ ਦੇ ਪੰਛੀ/ਸੁਰਿੰਦਰ ਧੰਜਲ (ਸਫਾ 35); ਗੀਤ/ਮੱਖਣ ਟੁੱਟ (ਸਫਾ 35); ਇਕ ਪ੍ਰੈਸ ਰਿਲੀਜ਼/ਜਗਤਾਰ ਢਾਅ, ਬਲਦੇਵ ਬਾਵਾ (ਸਫਾ 35); ਲੇਖ-ਲੀਡਰਾਂ ਦੀ ਕੋਝੀ ਨੀਤੀ ਦਾ ਸਿ਼ਕਾਰ ਲੋਕ/ਹਰਦੇਵ ਵਿਰਕ (ਸਫਾ 36); ਕਵਿਤਾ-ਬਾਪੂ ਦੇ ਤਿੰਨ ਬਾਂਦਰ/ਅਜਮੇਰ ਰੋਡੇ (ਸਫਾ 37); ਕਵਿਤਾ-ਮੌਤ ਦੀ ਖਬਰ/ਮਿੱਤਰ ਰਾਸ਼ਾ (ਸਫਾ 37); ਇਕ ਖੱਤ: ਇਕ ਵਿਚਾਰ/ਝਲਮਣ ਸਿੰਘ ਗੋਸਲ (ਸਫਾ 38)।
Read this book
Open it in the library reader. Pages are fetched as you turn them, so it starts quickly even on a slow connection.