Punjabibooks
Cover of ਵਤਨੋ ਦੂਰ-ਜੁਲਾਈ/ਅਗਸਤ1984-Watno Dur-July/August 1984

ਵਤਨੋ ਦੂਰ-ਜੁਲਾਈ/ਅਗਸਤ1984-Watno Dur-July/August 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋ ਦੂਰ-ਜੁਲਾਈ/ਅਗਸਤ1984-Watno Dur-July/August 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjulyaug1984
PDF file
wdurjulyaug1984_text.pdf
File size
3.3 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
Uploaded by
[email protected]

About this book

ਵਤਨੋ ਦੂਰ- ਜੁਲਾਈ/ਅਗਸਤ 1984 (ਅੰਕ 102) ਇਸ ਅੰਕ ਵਿੱਚ (ਕਵਰ); ਸੰਪਾਦਕੀ/ਸੁਰਿੰਦਰ ਧੰਜਲ (ਸਫਾ 3); ਦੋ ਕਵਿਤਾਵਾਂ-ਨਿਖੇੜਾ ਅਤੇ ਨਾਗ ਤੇ ਰਾਗ/ਗੁਰਚਰਨ ਰਾਮਪੁਰੀ (ਸਫਾ 5); ਕਵਿਤਾ-ਪੌਣਾਂ ਹੱਥ ਸੁਨੇਹਾ ਨਹੀਂ/ਇਕਬਾਲ ਰਾਮੂਵਾਲੀਆ (ਸਫਾ 5); ਪੰਜਾਬ: ਪੰਜ-ਆਬ ਤੋਂ ਢਾਈ-ਆਬ ਤੱਕ/ਸੁਰਿੰਦਰ ਧੰਜਲ (ਸਫਾ 6); ਕਵਿਤਾ-ਸ਼ਾਂਤੀ ਤੇ ਧਰਮ/ਸਾਧੂ (ਸਫਾ 8); ਕਵਿਤਾ-ਮਾਨਸਰੋਵਰ/ਅਜਮੇਰ ਰੋਡੇ (ਸਫਾ 8); ਕਵਿਤਾ-ਜਦੋਂ ਵੀ ਮੌਸਮ ਬਦਲਦਾ ਹੈ/ਸੁਖਿੰਦਰ (ਸਫਾ 9); ਕਵਿਤਾ- ਸਹਿਜਧਾਰੀ/ਮਿੱਤਰ ਰਾਸ਼ਾ (ਸਫਾ 9); ਗੀਤ/ਸਤਵੰਤ (ਸਫਾ 10); ਕਵਿਤਾ-ਸੁਨੇਹਾ/ਮੰਗਾ ਸਿੰਘ ਬਾਸੀ (ਸਫਾ 10); ਲੇਖ-ਪੰਜਾਬ ਉੱਤੇ ਫੌਜੀ ਹਮਲਾ: ਬਾਹਰੋਂ ਇਕ ਝਾਤ/ਵੈਨਕੂਵਰ ਸੱਥ (ਸਫਾ 12); ਲੇਖ-ਧਰਮ ਨਿਰਪੱਖਤਾ ਅਤੇ ਫਿਰਕੂ ਜੰਨੂਨ/ਸੂਫੀ ਅਮਰਜੀਤ (ਸਫਾ 16); ਕਵਿਤਾ-ਬਚਨਬੱਧਤਾ/ਅਵਤਾਰ ਸਿੰਘ ਸਾਦਿਕ (ਸਫਾ 19); ਸਥਾਈ ਕਾਲਮ ਦਰਪਣ ਵਿੱਚ- ਦਰਸ਼ਨ ਖਟਕੜ, ਗੁਰਬਖਸ਼ ਜੱਸ, ਮੈਨੇਜਰ ਜੈਕਾਰਾ, ਕੁਲਦੀਪ ਸਿੰਘ ਚੇਤਨਪੁਰੀ, ਹਰਕਵੰਲਜੀਤ ਸਿੰਘ, ਹਰਦੇਵ ਸਿੰਘ, ਸੁਖਪਾਲ, ਇਕਬਾਲ ਰਾਮੂਵਾਲੀਆ, ਯੁਵਰਾਜ, ਸੂਫੀ ਅਮਰਜੀਤ, ਸਾਧੂ, ਗੁਰਚਰਨ ਰਾਮਪੁਰੀ, ਅਤੇ ਅਜਮੇਰ ਰੋਡੇ ਦੇ ਖੱਤ (ਸਫਾ 20-22); ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ ਦੇ ਨਾਮ ਇਕ ਖੁੱਲ੍ਹਾ ਖੱਤ/ਇਨਕਲਾਬੀ ਕਮਿਊਨਿਸਟ ਕੇਂਦਰ, ਭਾਰਤ (ਮ.ਲ.) ਦੇ ਬੁਲਾਰੇ ਮਾਸਕ ਪੱਤਰ ‘ਕਮਿਉਨਿਸਟ ਵਰਕਰ’ ਵੱਲੋਂ (ਸਫਾ 23); ਧਾਰਮਕ-ਸਥਾਨਾਂ ਦੀ ਬੇਅਦਬੀ: ਜ਼ੁੰਮੇਵਾਰ ਕੌਣ?/ਜ਼ਫਰਨਾਮਾ ਜੁਲਾਈ 1984 ਵਿੱਚੋਂ ਧੰਨਵਾਦ ਸਹਿਤ (ਸਫਾ 24); ਨਾਟਕ-ਕਾਮਾਗਾਟਾਮਾਰੂ/ ਅਜਮੇਰ ਰੋਡੇ (ਸਫਾ 27); ਕਵਿਤਾ-ਇਹ ਦੁਨੀਆ/ਸੁਖਪਾਲ (ਸਫਾ 28); ਕਵਿਤਾ-ਸਾਨ੍ਹ/ਅਵਤਾਰ ਗਿੱਲ (ਸਫਾ 29); ਕਵਿਤਾ-ਸਮੇਂ ਦੇ ਕਾਤਲਾਂ ਨੂੰ/ਅਵਤਾਰ ਰੋਡੇ (ਸਫਾ 30); ਲੋਕ ਸਦਭਾਵਨਾ ਮੰਚ ਬਾਰੇ ਸੂਚਨਾ (ਸਫਾ 31); ਕਹਾਣੀ-ਮਾਨਸ ਕੀ ਜਾਤਿ ਸਭੈ.../ਤੇਜ ਸੰਧੂ ਸਮਾਧਵੀ (ਸਫਾ 32); ਫੌਜੀ ਬੂਟਾਂ ਹੇਠ ਲਿਤਾੜੀ ਗਈ ਇਹ ਪੰਜਾਬ ਦੀ ਧਰਤੀ (ਸਫਾ 35)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this