ਵਤਨੋ ਦੂਰ-ਮਾਰਚ/ਅਪ੍ਰੈਲ 1984- Watno Dur-March April 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ-ਮਾਰਚ/ਅਪ੍ਰੈਲ 1984- Watno Dur-March April 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmarapri1984
- PDF file
- wdurmarapri1984_text.pdf
- File size
- 3.3 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ-ਮਾਰਚ/ਅਪ੍ਰੈਲ 1984 ਇਸ ਅੰਕ ਵਿੱਚ (ਕਵਰ); ਸੂਚਨਾ-ਫਿਰਕੂ ਜੰਨੂਨ ਵਿਰੁੱਧ ਵਿਸ਼ੇਸ਼ ਅੰਕ (ਸਫਾ 2); ਸੰਪਾਦਕੀ-ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ; ਵਿਸਾਖੀ, ਖਾਲਸਾ ਅਤੇ ਗੁਰੂ ਗੋਬਿੰਦ ਸਿੰਘ; ਸੁਮੀਤ ਸਿੰਘ: ਸਿੱਖਾਂ ਹੱਥੋਂ ਸਿੱਖ ਦਾ ਕਤਲ; ਫਿਰਕੂ ਸਥਿਤੀ, ਸਰਕਾਰ ਅਤੇ ਪ੍ਰੈੱਸ ਦੀ ਆਜ਼ਾਦੀ; ਪੰਜਾਬ ਦੇ ਸਾਹਿਤਕ-ਰਾਜਨੀਤਕ ਪਰਚੇ ਅਤੇ ਡਾਕਟਰ ਵਿਸ਼ਵਾ ਨਾਥ ਤਿਵਾੜੀ ਦਾ ਕਤਲ/ਸੰਪਾਦਕ (ਸਫਾ 3); ਕਵੀਸ਼ਰੀ-ਛਾਉਣੀਆਂ ਪੱਟ ਲੋ/ਬਾਬੂ ਰਜਬ ਅਲੀ (ਸਫਾ 5); ਲੇਖ-ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਭਾਰਤ ਦੇ ਭਵਿੱਖ ਬਾਰੇ ਸੰਕਲਪ/ਪ੍ਰੋ: ਜਗਮੋਹਨ ਸਿੰਘ (ਸਫਾ 6); ਰਿਪੋਰਟ-ਵੈਨਕੂਵਰ ਸੱਥ ਦਾ ਸਹਿਤਕ ਅਤੇ ਸਭਿਆਚਾਰਕ ਪ੍ਰੋਗਰਾਮ/ਅਮਰਜੀਤ ਚਾਹਲ ਅਤੇ ਵੈਨਕੂਵਰ ਸੱਥ ਦੇ ਪ੍ਰੋਗਰਾਮ ਤੇ ਪੜ੍ਹਿਆ ਗਿਆ ਸੁਨੇਹਾ (ਸਫਾ 10); ਪੰਜਾਬ ਦੇ ਦੋ ਸਾਹਿਤਕ-ਰਾਜਨੀਤਕ ਪਰਚਿਆਂ ਦਾ ਫਿਰਕੂ ਜੰਨੂਨ ਵਿਰੁੱਧ ਸਟੈਂਡ/ਸਫਾ 13); ਇਕ ਖਤ: ਇਕ ਵਿਚਾਰ/ਹਰਕੰਵਲਜੀਤ ਸਿੰਘ (ਸਫਾ 18); ਸੁਮੀਤ ਸਿੰਘ ਸਪਲੀਮੈਂਟ (ਸਫਾ 20); ਕਵਿਤਾ-ਜਾਗ ਮੇਰੇ ਪੰਜਾਬ/ਸੁਰਿੰਦਰ ਧੰਜਲ (ਸਫਾ 21); ਕਵਿਤਾ-ਅਸੀਂ ਵੀ ਕਾਫਰ ਹਾਂ/ਅਵਤਾਰ ਗਿੱਲ (ਸਫਾ 21); ਕਵਿਤਾ-ਜਿਉਂਦੇ ਵਸਦੇ ਸ਼ਬਦ/ਲਾਟ ਭਿੰਡਰ (ਸਫਾ 21); ਉਹ ਜੋ ਮਰ ਗਿਆ ਹੈ-ਮੈਂ ਉਸ ਦੇ ਜਿਉਣ ਦੀ ਇੱਛਾ ਹਾਂ/ ਪੂਨਮ ਸਿੰਘ (ਸਫਾ 22); ਕੈਨੇਡਾ ਦਰਪਣ ਵੈਨਕੂਵਰ ਦਾ ਇੱਕ ਸੰਪਾਦਕੀ: ਸੁਮੀਤ ਸਿੰਘ ਦਾ ਕਤਲ ਕਿਉਂ (ਸਫਾ 22); ਆE! ਫਿਰਕੂ ਚੇਤਨਾ ਤੋਂ ਸੁਚੇਤ ਹੋਈਏ: ਪ੍ਰੀਤ ਲੜੀ ਅਕਤੂਬਰ 81 ਦੀ ਸੰਪਾਦਕੀ/ਸੁਮੀਤ ਸਿੰਘ (ਸਫਾ 23); ਸਿਆਸਤ, ਧਰਮ ਤੇ ਧਰਮ ਨਿਰਪੱਖਤਾ: ਪ੍ਰੀਤ ਲੜੀ ਜੂਨ 82 ਦੀ ਸੰਪਾਦਕੀ/ਸੁਮੀਤ ਸਿੰਘ (ਸਫਾ 24); ?: ਪ੍ਰੀਤ ਲੜੀ ਨਵੰਬਰ 82 ਦੀ ਸੰਪਾਦਕੀ/ਸੁਮੀਤ ਸਿੰਘ (ਸਫਾ 25); ਪ੍ਰੀਤ ਲੜੀ ਮਈ ਅਤੇ ਸਤੰਬਰ 83 ਦੀਆਂ ਸੰਪਾਦਕੀਆਂ/ਸੁਮੀਤ ਸਿੰਘ (ਸਫਾ 26); ਕਹਾਣੀ-ਫੈਸਲਾ/ਗਿਰੀਧਰ ਗੋਪਾਲ (ਸਫਾ 27); ਕਹਾਣੀ-ਹਵਾ `ਚ ਲਟਕੀ ਹਕੀਕਤ/ਨਕਸ਼ਦੀਪ ‘ਪੰਜਕੋਹਾ’ (ਸਫਾ 30); ਪੰਜਾਬ ਦੇ ਫਿਰਕੂ ਜੰਨੂਨ ਦੀ ਭੇਂਟ ਹੋਏ ਡਾ: ਵਿਸ਼ਵਾਨਾਥ ਤਿਵਾੜੀ ਦੀਆਂ ਦੋ ਕਵਿਤਾਵਾਂ (ਸਫਾ 33); ਸਥਾਈ ਕਾਲਮ ਦਰਪਣ ਵਿੱਚ-ਗੁਰਸ਼ਰਨ ਸਿੰਘ, ਡਾ: ਰਘਬੀਰ ਸਿੰਘ, ਸੁਰਿੰਦਰ ਕੈਲੇ, ਅਮਰਜੀਤ ਸਿੰਘ, ਸੁਰਜੀਤ ਬਰਾੜ, ਜਗਤਾਰ ਢਾਅ, ਹਰਜੀਤ ਦੌਧਰੀਆ, ਮਿੱਤਰ ਰਾਸ਼ਾ, ਨਾਜ਼ਰ ਸਿੰਘ ਦੀਪਕ, ਮਲਵਿੰਦਰ, ਕਰਮ ਗਿੱਲ, ਹਰਦੇਵ ਵਿਰਕ ਅਤੇ ਸੁਖਿੰਦਰ ਦੇ ਖੱਤ (ਸਫਾ 35-37)।
Read this book
Open it in the library reader. Pages are fetched as you turn them, so it starts quickly even on a slow connection.