ਵਤਨੋ ਦੂਰ-ਮਈ/ਜੁਲਾਈ 1985 - Watno Dur May/July 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ-ਮਈ/ਜੁਲਾਈ 1985 - Watno Dur May/July 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- wdurmayjuly1985
- PDF file
- wdurmayjuly1985_text.pdf
- File size
- 3.6 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ-ਮਈ/ਜੁਲਾਈ 1985 ਇਸ ਅੰਕ ਵਿੱਚ (ਕਵਰ); ਇਸ ਅੰਕ ਬਾਰੇ (ਸਫਾ 2); ਲੇਖ-ਏਅਰ ਇੰਡੀਆ ਦਾ ਦੁਖਾਂਤ/ਸਤਵੰਤ (ਸਫਾ 3); ਰਿਪੋਰਟ-ਸ: ਗੁਰਸ਼ਰਨ ਸਿੰਘ ਦੇ ਐਡਮੰਟਨ ਦੇ ਦੌਰੇ ਸਮੇਂ ਸਭਿਆਚਾਰਕ ਸਰਗਰਮੀਆ/ ਅਵਤਾਰ ਗਿੱਲ (ਸਫਾ 5); ਇਪਾਨਾ ਵੱਲੋਂ ਸਭਿਆਚਾਰਕ ਪ੍ਰੋਗਰਾਮ (ਸਫਾ 7); ਗੁਰਸ਼ਰਨ ਸਿੰਘ ਦਾ ਕੈਲੇਫੋਰਨੀਆ ਵਿੱਚ ਪ੍ਰੋਗਰਾਮ (ਸਫਾ 8); ਗੁਰਸ਼ਰਨ ਸਿੰਘ ਦਾ ਵਿਨੀਪੈੱਗ ਵਿੱਚ ਪ੍ਰੋਗਰਾਮ (ਸਫਾ 8); ਕੈਲਗਰੀ ਸ਼ਹਿਰ ਵਿੱਚ ਇਕ ਨਵੀਂ ਰੀਤ ਦੀ ਸ਼ੁਰੂਆਤ/ਹਰਕੰਵਲਜੀਤ ਸਿੰਘ (ਸਫਾ 9); ਕਹਾਣੀ-ਸੰਨ ਸੰਤਾਲੀ/ਅਵਤਾਰ ਗਿੱਲ (ਸਫਾ 11); ਕਵਿਤਾ-ਉਹ ਯੁੱਧ ਨਹੀਂ ਸੀ/ਇਕਬਾਲ ਰਾਮੂਵਾਲੀਆ (ਸਫਾ 17); ਕਵਿਤਾ-ਮਹਿਲੀਂ ਵਸਦੇ ਚੋਰ/ਸੁਰਿੰਦਰ ਧੰਜਲ (ਸਫਾ 17); ਇਕ ਰਿਪੋਰਟ/ਲਾਟ ਭਿੰਡਰ (ਸਫਾ 18); ਡਾਇਰੈਕਟਰ ਕਤਲ ਕੇਸ `ਚ ਫੜ੍ਹੇ ਵਿਦਿਆਰਥੀਆਂ ਦੇ ਕੇਸ ਦੀ ਪੈਰਵਾਈ ਲਈ ਆਰਥਕ ਸਹਾਇਤਾ ਲਈ ਅਪੀਲ (ਸਫਾ 18); ਗੀਤ/ਜਗਦੇਵ ਜਟਾਣਾ (ਸਫਾ 19); ਕਵਿਤਾ-ਲਾਗੀ/ਨਾਜ਼ਰ ਸਿੰਘ ਦੀਪਕ (ਸਫਾ 19); ਗਜ਼ਲ/ਨਾਜਰ ਸਿੰਘ ਤਰਸ (ਸਫਾ 19); ਕੈਨੇਡਾ ਦੇ ਪੰਜਾਬੀ ਲੇਖਕਾਂ ਦੇ ਧਿਆਨਯੋਗ/ ਰਛਪਾਲ ਸਿੰਘ ਰਾਮੂਵਾਲੀਆ (ਸਫਾ 19); ਕਵਿਤਾ-ਸਾਡਾ ਰਾਹ/ਸੁਖਪਾਲ (ਸਫਾ 20); ਦੋ ਕਵਿਤਾਵਾਂ-ਸ਼ੀਸ਼ਾ ਅਤੇ ਸੰਜਮ/ਦਰਸ਼ਨ ਗਿੱਲ (ਸਫਾ 22); ਕਵਿਤਾ-ਪੱਛਮ ਤੇ ਭਾਰਤ/ਹਰਮਿੰਦਰ (ਸਫਾ 22); ਕਵਿਤਾ- ਜਿੱਤ ਦਾ ਦੀਦ/ਸੰਤੋਖ ਸਿੰਘ ਸੰਤੋਖ (ਸਫਾ 22); ਖੇਤ ਮਜ਼ਦੂਰਾਂ ਦੇ ਘੋਲ ਦੀ ਭਾਰਤੀ ਕਮਿਊਨਿਟੀ ਲਈ ਮਹੱਤਤਾ/ਵੈਨਕੂਵਰ ਸੱਥ (ਸਾਧੂ, ਸੁਖਵੰਤ ਹੁੰਦਲ, ਮੱਖਣ ਟੁੱਟ) (ਸਫਾ 23); ਕਵਿਤਾ-ਯਾਤਰਾ ਦਾ ਅੰਤ/ਮਿੱਤਰ ਰਾਸ਼ਾ (ਸਫਾ 29); ਗਜ਼ਲ/ਸਾਧੂ (ਸਫਾ 29); ਕਹਾਣੀ-ਇਕ ਪਤਰ ਪ੍ਰੇਰਕ ਦੀ ਕਥਾ/ਕਮਲੇਸ਼ ਭਾਰਤੀ (ਸਫਾ 30); ਰਿਪੋਰਟ-ਪ੍ਰਗਤੀਸ਼ੀਲ ਲਿਖਾਰੀ ਸਭਾ, ਸਾਊਥਾਲ ਵੱਲੋਂ ਸਭਿਆਚਾਰਕ ਸਰਗਰਮੀਆਂ (ਸਫਾ 35); ਸਥਾਈ ਕਾਲਮ ਦਰਪਣ ਵਿੱਚ-ਸੁੱਚਾ ਸਿੰਘ ਨਾਰ, ਹਰਕੰਵਲਜੀਤ ਸਿੰਘ ਅਤੇ ਸੁਖਪਾਲ ਦੇ ਖੱਤ (ਸਫਾ 36-37); ਪੁਸਤਕ ਜਾਣ ਪਹਿਚਾਣ-‘...ਤੇ ਦੇਵ ਪੁਰਸ਼ ਹਾਰ ਗਏ’/ਵੈਨਕੂਵਰ ਸੱਥ (ਸਾਧੂ, ਸੁਖਵੰਤ ਹੁੰਦਲ) (ਸਫਾ 38)।
Read this book
Open it in the library reader. Pages are fetched as you turn them, so it starts quickly even on a slow connection.