Punjabibooks
Cover of ਵਤਨੋ ਦੂਰ-ਮਈ/ਜੂਨ 1984- Watno Dur-May/June 1984

ਵਤਨੋ ਦੂਰ-ਮਈ/ਜੂਨ 1984- Watno Dur-May/June 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋ ਦੂਰ-ਮਈ/ਜੂਨ 1984- Watno Dur-May/June 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurmayjune1984
PDF file
wdurmayjune1984_text.pdf
File size
3.1 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
Uploaded by
[email protected]

About this book

ਵਤਨੋ ਦੂਰ-ਮਈ/ਜੂਨ 1984 ਇਸ ਅੰਕ ਵਿੱਚ (ਕਵਰ); ਸੂਚਨਾ-ਫਿਰਕੂ ਜੰਨੂਨ ਵਿਰੁੱਧ ਵਿਸ਼ੇਸ਼ ਅੰਕ (ਸਫਾ 2); ਲੇਖ-ਮੈਂ ਨਾਸਤਕ ਕਿਉਂ ਹਾਂ/ਭਗਤ ਸਿੰਘ (ਸਫਾ 3); ਲੇਖ-ਕਮਿਊਨਿਸਟ ਇਨਕਲਾਬੀਆਂ ਵਿਚਕਾਰ ਮੱਤਭੇਦਾਂ ਦਾ ਮਸਲਾ/ਆਰ ਪੀ ਸਿੰਘ (ਸਫਾ 11); ਨਾਟਕ-ਪੰਜਾਬ ਦੀ ਅਵਾਜ਼/ਮੱਖਣ ਟੁੱਟ (ਸਫਾ 17); ਸਥਾਈ ਕਾਲਮ-ਵਤਨ ਦੀ ਵਾਅ ਵਿੱਚ ਪੰਜਾਬ ਦਾ ਦੁਖਾਂਤ (ਸਫਾ 20); ਇੰਟਰਵਿਊ-“ਹੁਣ ਅਸੀਂ ਅੱਗੀ ਨਾਲ ਸਟਰਾਂਗ ਹੋ ਗਈਆਂ ਹਾਂ”: ਹਾਸ ਮਸ਼ਰੂਮ ਫਾਰਮ ਵਿੱਚ ਕੰਮ ਕਰਦੀਆਂ ਔਰਤਾਂ ਨਾਲ/ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ (ਸਫਾ 22); ਇੰਟਰਵਿਊ-ਆਸਾਮ:ਅਰਬ ਨਿਊਜ਼ ਦੇ ਮੁੱਖ ਸੰਪਾਦਕ ਫਰਾਉਕ ਲੁਕਮੈਨ ਵੱਲੋਂ ਇੰਦਰਾ ਗਾਂਧੀ ਨਾਲ ਕੀਤੀ ਇਕ ਮੁਲਾਕਾਤ ਦੇ ਕੁੱਝ ਅੰਸ਼ (ਸਫਾ 28); ਕਹਾਣੀ-ਅਲਵਿਦਾ/ਮੁਹਿੰਦਰ ਸਿੰਘ ਬੈਂਸ (ਸਫਾ 31); ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਐਡਮੰਟਨ ਵੱਲੋਂ ਪ੍ਰੈਸ ਰਿਲੀਜ਼ (ਸਫਾ 33); ਵੈਨਕੂਵਰ ਦੇ ਪ੍ਰਗਤੀਵਾਦੀ ਲਿਖਾਰੀਆਂ ਦਾ ਫਿਰਕੂ ਜੰਨੂਨ ਵਿਰੁੱਧ ਸਟੈਂਡ (ਸਫਾ 34); ਇੰਡੋ-ਕੈਨੇਡੀਅਨ ਟਾਈਮਜ਼ ਦੇ ਸੰਪਾਦਕ ਦੇ ਨਾਂ ਇਕ ਖਤ: ਅਖਬਾਰ, ਐਡੀਟਰ ਅਤੇ ਲਿਖਾਰੀ/ ਗੁਰਦੇਵ ਸਿੰਘ (ਸਫਾ 34); ਗਰੈਂਡ ਪਰੇਰੀ, ਅਲਬਰਟਾ ਵਿੱਚ ਸ਼ਹੀਦ ਭਗਤ ਸਿੰਘ –ਰਾਜਗੁਰੂ-ਸੁਖਦੇਵ ਯਾਦਗਾਰੀ ਸੱਭਿਆਚਾਰਕ ਪ੍ਰੋਗਰਾਮ (ਸਫਾ 35); ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋਸੀਏਸ਼ਨ ਵਿਨੀਪੈੱਗ ਵੱਲੋਂ ਪ੍ਰੈਸ ਰਿਲੀਜ਼ (ਸਫਾ 35); ਕਵਿਤਾ-ਪੰਜਾਬ/ਸੁਰਜੀਤ ਪਾਤਰ (ਸਫਾ 37); ਕਵਿਤਾ-ਐ ਦਿੱਲੀਏ/ਅਵਤਾਰ ਗਿੱਲ (ਸਫਾ 37); ਕਵਿਤਾ-ਸਮੇਂ ਦੀ ਵੰਗਾਰ/ਮੱਖਣ ਟੁੱਟ (ਸਫਾ 38); ਦੋ ਕਵਿਤਾਵਾਂ-ਪਿਲੱਤਣ ਤੋਂ ਲਾਲੀ ਤੱਕ ਅਤੇ ਕਿੰਨਾ ਕੁ ਸਮਾਂ ਹੋਰ ਵੇਖੋਗੇ?/ਹਰਦੇਵ ਵਿਰਕ (ਸਫਾ 38)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this