Punjabibooks
Cover of ਵਤਨੋਂ ਦੂਰ ਨਵੰਬਰ-ਦਸੰਬਰ 1976 - Watno Dur November-December 1976

ਵਤਨੋਂ ਦੂਰ ਨਵੰਬਰ-ਦਸੰਬਰ 1976 - Watno Dur November-December 1976

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋਂ ਦੂਰ ਨਵੰਬਰ-ਦਸੰਬਰ 1976 - Watno Dur November-December 1976
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurnovdec1976
PDF file
wdurnovdec1976_text.pdf
File size
3 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਨਵੰਬਰ-ਦਸੰਬਰ 1976 ਸੰਪਾਦਕੀ/ਸੁਰਿੰਦਰ ਧੰਜਲ (ਸਫਾ 7); ਮੁਲਾਕਾਤ ਦੇ ਕੁੱਝ ਅੰਸ਼-ਪੰਜਾਬ ਦਾ ਜਰਨੈਲ ਕਵੀ ਤੇ ਗਾਇਕ: ਸੰਤ ਰਾਮ ਉਦਾਸੀ (ਸਫਾ 8); ਗਜ਼ਲ/ਸੀ. ਮਾਰਕੰਡਾ (ਸਫਾ 8) ਕਵਿਤਾ-ਪਿੰਡ ਦੀ `ਵਾ ਦੇ ਨਾਂ/ਸੰਤ ਰਾਮ ਉਦਾਸੀ (ਸਫਾ 9); ਸੁਨੇਹਾ-ਜਵਾਨਾਂ ਦੇ ਨਾਂ/ਬਾਬਾ ਸੋਹਣ ਸਿੰਘ ਭਕਨਾ (ਸਫਾ 10); ਕਵਿਤਾ-ਕਮਾਲ, ਮੇਰੇ ਬੇਟੇ/ਵਾਦੀਆ ਕਮਾਲ (ਸਫਾ 11); ਕਵਿਤਾ-ਸ਼ੇਖਚਿਲੀ ਤੇ ਗੁਰੂ ਨਾਨਕ/ਬਹਾਦਰ ਸਹੋਤਾ (ਸਫਾ 12); ਕਵਿਤਾ-ਕੂੜ ਨਿਖੁੱਟੇ/ਦਰਸ਼ਨ ਗਿੱਲ (ਸਫਾ 13); ਗਜ਼ਲ/ਸਾਥੀ ਲੁਧਿਆਣਵੀ (ਸਫਾ 15); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ (ਸਫਾ 15); ਕਹਾਣੀ-ਉਲਾਂਭਾ/ਜਗਜੀਤ (ਸਫਾ 16); ਸੂਚਨਾ-ਅੰਗਰੇਜ਼ੀ ਮੈਗਜ਼ੀਨ ਕੰਨਟੈਂਪਰੇਰੀ ਲਿਟਰੇਚਰ ਇਨ ਟ੍ਰਾਂਸਲੇਸ਼ਨ ਵਲੋਂ ਪੰਜਾਬੀ ਅੰਕ ਕੱਢਣ ਬਾਰੇ ਸੂਚਨਾ (ਸਫਾ 20); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ- ਹੇ ਬਾਬਾ ਨਾਨਕ ਅਤੇ ਵੱਡੇ ਬੰਦੇ/ਚਰਨਜੀਤ ਸਿੱਧੂ (ਸਫਾ 23); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ- ਚੁੱਪ-ਗੜੁੱਪ ਪਰਬਤ /ਯੋਗਰਾਜ ਸੇਢਾ (ਸਫਾ 23); ਕਵਿਤਾ-ਰਾਤ ਕਿੰਨੀ ਹੁਸੀਨ ਹੈ/ਨਵਤੇਜ ਭਾਰਤੀ (ਸਫਾ 24); ਗਜ਼ਲ /ਇਕਬਾਲ ਰਾਮੂਵਾਲੀਆ (ਸਫਾ 24); ਕਵਿਤਾ-ਸ਼ੋਰ/ਸਾਧੂ (ਸਫਾ 24); ਕਵਿਤਾ-ਵਿਗਿਆਨ /ਅਜਮੇਰ ਰੋਡੇ (ਸਫਾ 25); ਗਜ਼ਲ/ ‘ਸੂਫੀ’ ਅਮਰਜੀਤ ‘ਬੱਸੀਆਂ’ (ਸਫਾ 25); ਦੋ ਕਵਿਤਾਵਾਂ-ਤਾਪੋਤੀ ਅਤੇ ਸਾਓਸ਼ਾਨ ਵਾਪਸੀ/ਮਾਓ-ਜੇ-ਤੁੰਗ (ਸਫਾ 25); ਕਵਿਤਾ-ਅਮਰ-ਅੱਗ/ਕੇਸਰ ਸਿੰਘ ਨਾਵਲਿਸਟ (ਸਫਾ 26); ਕਵਿਤਾ-ਝੀਲ ਦੇ ਯਾਤਰੀ (ਸਫਾ 26); ਕਵਿਤਾ-ਅੱਥਰੀ `ਵਾ/ਲਾਟ ਭਿੰਡਰ (ਸਫਾ 26); ਦੋ ਕਵਿਤਾਵਾਂ-ਦੁਬਿਧਾ ਅਤੇ ਟਿਮਕਦਾ ਦੀਵਾ/ਜਸਬੀਰ ਗੁਰਮ (ਸਫਾ 27); ਕਵਿਤਾ- ਜਿ਼ੰਦਗੀ ਦੀ ਤਲਾਸ਼ /ਹਰਜਿੰਦਰ ਰਾਣਾ (ਸਫਾ 27); ਤਿੰਨ ਕਵਿਤਾਵਾਂ – ਕੁਦਰਤ, ਫਕੀਰਾਂ ਦੀ ਝੋਲ ਅਤੇ ਪਰਛਾਈ/ਹਰਮਿੰਦਰ (ਸਫਾ 28); ਕਵਿਤਾ-ਸਫਰ/ਸਿ਼ਵ ਕੁਮਾਰ ਬਟਾਲਵੀ (ਸਫਾ 30); ਦੋ ਕਵਿਤਾਵਾਂ-ਤੁਸੀਂ ਪੁੱਛਦੇ ਹੋ ਮੈਨੂੰ ਅਤੇ ਮਸੀਹਾ/ਤਾਰਾ ਸਿੰਘ (ਸਫਾ 31); ਤਿੰਨ ਕਵਿਤਾਵਾਂ-ਕੌਮੀ ਨੇਤਾ, ਦੋਸਤੀ ਅਤੇ ਬੇਰੁਜ਼ਗਾਰ/ਕਰਿਸ਼ਨੀਵ (ਸਫਾ 31); ਕਹਾਣੀ-ਕੁੱਤੇ ਬਿੱਲੇ ਕੰਮ/ਗੁਰਦਿਆਲ ਸਿੰਘ (ਸਫਾ 32); ਰਿਵੀਊ-ਗਿੱਲ ਮੋਰਾਂਵਾਲੀ ਦੀ ‘ਚੰਬੇ ਦੀ ਡਲੀ’/ਲਾਟ ਭਿੰਡਰ (ਸਫਾ 34); ਕਹਾਣੀ-ਪਰਸੰਸਾ ਪੱਤਰ/ਹਰਜੀਤ ਸਿੰਘ ਬੇਦੀ (ਸਫਾ 36); ਮਿੰਨੀ ਕਹਾਣੀ-ਨਕਲ/ਸੁਲੱਖਣ ਮੀਤ (ਸਫਾ 39); ਮਿੰਨੀ ਕਹਾਣੀ-ਲੇਬਲ/ਦਲਜੀਤ ਗਿੱਲ (ਸਫਾ 39); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਵਿਅੰਗ ਨਾਟਕ ਪੂਛਾਂ/ਜੋਇਸ ਰੂਇਬਲ (ਸਫਾ 41)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this