ਵਤਨੋਂ ਦੂਰ ਸਤੰਬਰ 1977-Watno Dur September 1977
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋਂ ਦੂਰ ਸਤੰਬਰ 1977-Watno Dur September 1977
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdursept1977
- PDF file
- wdursept1977_text.pdf
- File size
- 3 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਸਤੰਬਰ 1977 ਇਸ ਅੰਕ ਵਿੱਚ (ਸਫਾ 7); ਸੂਚਨਾ-ਕਨੇਡੀਅਨ ਪੰਜਾਬੀ ਕਹਾਣੀ-ਅੰਕ (ਸਫਾ 7); ਲੇਖ-ਜਿਸ ਧਜ ਸੇ ਕੋਈ ਮਕਤਿਲ ਮੇਂ ਗਿਆ (ਸਫਾ 8); ਕਹਾਣੀ-ਹਾਲਾਂ ਪ੍ਰਨਾਲਾ ਉੱਥੇ ਹੀ ਹੈ/ਦੇਵਿੰਦਰ ਦੀਦਾਰ (ਸਫਾ 14); ਕਵਿਤਾ-ਤੂੰ ਇਕ ਯੁਗ ਬਣਕੇ ਅਮਰ!/ਸੁਰਿੰਦਰ ਧੰਜਲ (ਸਫਾ 19); ਮਾE-ਜ਼ੇ-ਤੁੰਗ ਦੇ ਕੁੱਝ ਵਿਚਾਰ (ਸਫਾ 20); ਪੰਜ ਕਵਿਤਾਵਾਂ-ਚਿੰਗਕੈਂਗ ਪਹਾੜੀ, ਲੰਬਾ ਸਫਰ, ਬਰਫ, ਲੀ-ਸੂ-ਯੀ ਨੂੰ ਉੱਤਰ, ਸਰਦੀ ਦੇ ਬੱਦਲ/ਮਾE-ਜ਼ੇ-ਤੁੰਗ (ਸਫਾ 20); ਕਵਿਤਾ-ਤ੍ਰਿਕੋਣ/ਅਜਮੇਰ ਰੋਡੇ (ਸਫਾ 23); ਕਵਿਤਾ-ਇੱਕ ਹੋਰ ਸੰਕਟ-ਕਾਲ/ਇਕਬਾਲ ਰਾਮੂਵਾਲੀਆ (ਸਫਾ 23); ਕਵਿਤਾ-ਲੋਹ ਆਸ਼ਕ/ਜਰਨੈਲ ਸਿੰਘ (ਸਫਾ 24); ਕਵਿਤਾ-ਪਿਸਣਾ ਇੱਕ ਪਾਪ ਹੈ/ਕੇਸਰ ਸਿੰਘ ਨਾਵਲਿਸਟ (ਸਫਾ 24); ਕਵਿਤਾ-ਸ਼ਹੀਦ ਦੇ ਨਾਂ/ ਪਰਮਾਤਮਾ ਪਾਰਸ (ਸਫਾ 25); ਕਵਿਤਾ-ਤੂੰ ਤੇ ਮੈਂ/ਫਰਾਜ਼ ਸਦੀਕੀ (ਸਫਾ 25); ਲੇਖ-ਕਠੋਰ ਸੱਚ ਦੀ ਦਸਤਾਵੇਜ਼: ਲਹੂ ਦੀ ਲੋਅ ਬਾਰੇ ਇਕ ਚਰਚਾ/ਪ੍ਰੋ: ਅਜਮੇਰ ਸਿੰਘ ਔਲਖ (ਸਫਾ 26); ਕਹਾਣੀ-‘ਸੁੰਨਾ-ਖਿਆਲ’/ਕਰਮਜੀਤ ਘੁਮਾਣ (ਸਫਾ 31); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ ਮਿੰਨੀ ਕਹਾਣੀ/ ਅਮਰਜੀਤ ਚਾਹਲ (ਸਫਾ 32); ਦਰਪਣ ਵਿੱਚ-ਪਾਸ਼, ਗੁਰਦੀਪ ਸਿੰਘ ਸੰਧੂ, ਹਮਦਰਦਵੀਰ ਨੌਸ਼ਹਿਰਵੀ, ਅਤੇ ਸੁਰਿੰਦਰ ਰਾਮਪੁਰੀ ਦੇ ਖੱਤ (ਸਫਾ 33); ਲੇਖ-ਮਲਟੀਕਲਚਰਲਲਿਜਮ ਤੇ ਬਰਾਬਰਤਾ/ਉੱਜਲ ਦੋਸਾਂਝ (ਸਫਾ 34); ਕਹਾਣੀ-ਕਾਲਾ ਨਾਗ/ਜੋਗਿੰਦਰ ਸਿੰਘ ਨਿਰਾਲਾ (ਸਫਾ 35)।
Read this book
Open it in the library reader. Pages are fetched as you turn them, so it starts quickly even on a slow connection.