Punjabibooks
Cover of ਮਨ ਪਰੇਦਸੀ ਜੇ ਥੀਐ: ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਦਾ ਸਾਂਝਾ ਕਾਵਿ-ਸੰਗ੍ਰਿਹ

ਮਨ ਪਰੇਦਸੀ ਜੇ ਥੀਐ: ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਦਾ ਸਾਂਝਾ ਕਾਵਿ-ਸੰਗ੍ਰਿਹ

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਮਨ ਪਰੇਦਸੀ ਜੇ ਥੀਐ: ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਦਾ ਸਾਂਝਾ ਕਾਵਿ-ਸੰਗ੍ਰਿਹ
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2025
Publisher
Internet Archive
Category
Magazines

Source

Source
Internet Archive
Archive item
man-pardesi-je-thia
PDF file
Man Pardesi Je Thia_text.pdf
File size
4.4 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੀ ਪੰਜਾਬੀ ਕਵਿਤਾ; ਪੰਜਾਬੀ ਲੇਖਕ ਮੰਚ ਵੈਨਕੂਵਰ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
Uploaded by
[email protected]

About this book

ਮਨ ਪਰੇਦਸੀ ਜੇ ਥੀਐ: ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਦਾ ਸਾਂਝਾ ਕਾਵਿ-ਸੰਗ੍ਰਿਹ ਸੰਪਾਦਕੀ ਮੰਡਲ: ਗੁਰਚਰਨ ਰਾਮਪੁਰੀਸੁਰਜੀਤ ਕਲਸੀ ਅਮਰਜੀਤ ਸੂਫੀ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਦਾ ਇਹ ਸਾਂਝਾ ਕਾਵਿ ਸੰਗ੍ਰਹਿ 1990 ਵਿੱਚ ਛਪਿਆ ਸੀ। ਇਸ ਵਿੱਚ ਹੇਠ ਲਿਖੇ ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ: ਗੁਰਚਰਨ ਰਾਮਪੁਰੀ, ਦਰਸ਼ਨ ਗਿੱਲ, ਅਜਮੇਰ ਰੋਡੇ, ਸਾਧੂ, ਸੁਰਜੀਤ ਕਲਸੀ, ਸੂਫੀ ਅਮਰਜੀਤ, ਮਹਿੰਦਰ ਸੂਮਲ, ਮੰਗਾ ਸਿੰਘ ਬਾਸੀ, ਇੰਦਰੇਸ਼, ਗਿੱਲ ਮੋਰਾਂਵਾਲੀ, ਨਰਿੰਦਰ ਬਾਈਆ ਅਰਸ਼ੀ, ਅਮਰ ਸਿੰਘ ਬੈਨੀਪਾਲ, ਨਰਿੰਦਰ ਭਾਗੀ ਬਰਹਮ, ਨਦੀਮ ਪਰਮਾਰ, ਬਲਦੇਵ ਦੂਹੜੇ, ਅਮਰਜੀਤ ਚਾਹਲ, ਹਰਜਿੰਦਰ ਸਿੱਧੂ, ਹਰਚੰਦ ਸਿੰਘ ਬਾਗੜੀ, ਅਮਨਪਾਲ ਸਾਰਾ, ਅਮਰੀਕ ਪਲਾਈ, ਸੁਸ਼ੀਲ ਕੌਰ, ਮੋਹਨ ਗਿੱਲ, ਮੇਜਰ ਸਿੰਘ ਰਾਏ, ਸੁਖਵਿੰਦਰ ਕੌਰ ਬ੍ਰਹਮ, ਸੁਖਵੰਤ ਹੁੰਦਲ, ਗੁਰਮੇਲ ਰਾਏ, ਗੁਰਮੇਲ ਦਿਓਲ, ਗੁਰਚਰਨ ਟੱਲੇਵਾਲੀਆ ਅਤੇ ਸਤਵੰਤ ਸਿੰਘ ਅਜੀਤ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this