ਮੰਚਣ-4 -Manchan 4
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਮੰਚਣ-4 -Manchan 4
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- manchan-4
- PDF file
- Manchan-4_text.pdf
- File size
- 15.8 MB
- Subjects
- ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
- Uploaded by
- [email protected]
About this book
ਮੰਚਣ ਪੁਸਤਕ ਲੜੀ ਨੰਬਰ 4 ਰੰਗਜਗਤ-ਰੰਗਕਰਮੀ ਕਿੰਨੇ ਵਰ੍ਹੇ ਹੋਰ ਜੀਣਾ ਚਾਹੁੰਦੇ ਹਨ (ਮੁਹਰਲੇ ਕਵਰ ਦਾ ਅੰਦਰਲਾ ਸਫਾ); ਤਤਕਰਾ (ਸਫਾ 1); ਇਸ ਅੰਕ ਦੇ ਲੇਖਕ (ਸਫਾ 2); ਸੰਪਾਦਕੀ (ਸਫਾ 3); ਤਸਵੀਰ ਦਾ ਤੀਜਾ ਪਾਸਾ-ਪੰਜਾਬੀ ਰੰਗਮੰਚ ਦਾ ਮੂਕ ਬੁਲਾਰਾ: ਸ. ਸ. ਅਮੋਲ/ਅ.ਜ. (ਸਫਾ 4); ਸਕ੍ਰਿਪਟ-ਨਕਲਾਂ/ਰਾਜਿੰਦਰ ਭੋਗਲ (ਸਫਾ 9); ਸੂਚਨਾ- ਪੰਜਾਬੀ ਥੀਏਟਰ ਇਤਿਹਾਸ ਪ੍ਰਾਜੈਕਟ (ਸਫਾ 16); ਸਕ੍ਰਿਪਟ-ਪਿੰਜਰਾ/ਸਰਬਜੀਤ ਸਿੰਘ ਬੇਦੀ (ਸਫਾ 17); ਲੋਕਰੰਗ-ਗਿੱਧਾ-ਨਾਟਕ/ਰਾਜਵੰਤ ਕੌਰ ਮਾਨ (ਡਾ:) (ਸਫਾ 35); ਨਾਟ ਚਿੰਤਨ-ਪੰਜਾਬੀ ਨਾਟਕ ਦੀਆਂ ਚਿਹਨਕੀ ਰੂੜੀਆਂ/ਤਰਲੋਕ ਸਿੰਘ ਕੰਵਰ (ਡਾ:) (ਸਫਾ 45); ਯਾਦਾਂ-ਕਪੂਰ ਸਿੰਘ ਘੁੰਮਣ ਦੀ ਇਕ ਯਾਦ/ਹਰਸਰਨ ਸਿੰਘ (ਸਫਾ 50); ਪੈੜਾਂ-ਇਰਵਿਨ ਪਿਸਕੇਟਰ/ਅ. ਜ. (ਸਫਾ 53); ਕਾਫਲੇ-ਕਾਲਜੀਏਟ ਡਰਾਮਾ ਸੁਸਾਇਟੀ, ਦਿੱਲੀ ਅਤੇ ਲੋਕ ਕਲਾ ਮੰਚ, ਮਾਛੀਵਾੜਾ/ਬ.ਪ.ਸ. (ਸਫਾ 55) ਵਿਊ ਰੀਵਿਊ-ਬਾਤ ਫੱਤੂ ਝੀਰ ਦੀ (ਨਾਟਕ-ਚਰਨਦਾਸ ਸਿੱਧੂ)/ਜਗਬੀਰ ਸਿੰਘ (ਡਾ:) (ਸਫਾ 59); ਵਿਊ ਰੀਵਿਊ-ਸਾਹਿਬਾਂ (ਕਾਵਿ-ਨਾਟਕ-ਮਨਜੀਤਪਾਲ ਕੌਰ)/ਸ.ਨ. ਸੇਵਕ (ਡਾ:) (ਸਫਾ 60); ਵਿਊ ਰੀਵਿਊ-ਪੂਰਨ (ਨਾਟਕ-ਆਤਮਜੀਤ)/ਅਤੈ ਸਿੰਘ (ਪ੍ਰੋ:) (ਸਫਾ 63); ਵਿਊ ਰੀਵਿਊ-ਸਿਫਰ ਨਾਟਕ (ਨਾਟਕ-ਰਵਿੰਦਰ ਰਵੀ)/ਸਤਿੰਦਰ ਸਿੰਘ ਨੂਰ (ਡਾ:) (ਸਫਾ 65); ਵਿਊ ਰੀਵਿਊ-ਬਰੈਖਤ ਅਤੇ ਪੰਜਾਬੀ ਨਾਟਕ (ਨਾਟ-ਸਮੀਖਿਆ-ਸਤੀਸ਼ ਕੁਮਾਰ ਵਰਮਾ)/ਆਤਮਜੀਤ (ਸਫਾ 66); ਪੰਜਾਬੀ ਨਾਟਕ/ਥੀਏਟਰ ਦੇ ਵੱਖ ਵੱਖ ਵਿਸਿ਼ਆਂ ਉੱਤੇ ਪੀ. ਐਚ. ਡੀ ਦੇ ਪ੍ਰਵਾਨਿਤ ਸ਼ੋਧ ਪੱਤਰਾਂ ਸੰਖੇਪ ਪਰਿਚੈ- ਪੰਜਾਬੀ ਰੰਗਮੰਚ ਦਾ ਇਤਿਹਾਸ/ਜਨਮੀਤ ਸਿੰਘ, ਪੰਜਾਬੀ ਨਾਟਕ ਦਾ ਆਲੋਚਨਾਤਮਕ ਅਧਿਐਨ/ਤਰਸੇਮ ਲਾਲ ਜੋਸ਼ੀ, ਤ੍ਰਾਸਦੀ ਦਾ ਸੰਕਲਪ-ਪੰਜਾਬੀ ਤ੍ਰਾਸਦੀ ਦੇ ਵਿਸ਼ੇਸ਼ ਸੰਦਰਭ ਵਿੱਚ/ਤਰਲੋਚਨ ਸਿੰਘ ਤਰਸੀ ਅਤੇ ਸੁਤੰਤਰਤਾ ਪਿੱਛੋਂ ਪੰਜਾਬੀ ਨਾਟਕ: ਇਕ ਸਰਵਪੱਖੀ ਵਿਸ਼ਲੇਸ਼ਣ/ਕੁਲਦੀਪ ਸਿੰਘ ਧੀਰ(ਸਫਾ 68); ਪ੍ਰੋਡਕਸ਼ਨਾਂ- 'ਕਿੱਸਾ ਪੂਰਨ ਦਾ ਅਤੇ ਇਪਟਾ ਵਲੋਂ ਛੇ ਨਾਟਕ, ਬਾਰ ਪਰਾਇ ਬੈਸਣਾ ਅਤੇ ਬਾਝ ਭਰਾਵਾਂ ਸੱਕਿਆ/ਪਾਲੀ ਭੁਪਿੰਦਰ ਸਿੰਘ (ਸਫਾ 69); ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ/ਹਰਚਰਨ ਸਿੰਘ (ਡਾ:) (ਸਫਾ 77); ਤਿਮਾਹੀਨਾਮਾ/ਬ.ਪ.ਸ. (ਸਫਾ 80); ਸੋਗ-ਹੁਕਮ ਚੰਦ ਖਲੀਲੀ, ਤਨਵੀਰ ਪੂਨਮ ਅਤੇ ਮਾਤਾ ਹਰਨਾਮ ਕੌਰ (ਸਫਾ 97)।
Read this book
Open it in the library reader. Pages are fetched as you turn them, so it starts quickly even on a slow connection.