Punjabibooks
Cover of ਮੰਚਣ-7 - Manchan 7

ਮੰਚਣ-7 - Manchan 7

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਮੰਚਣ-7 - Manchan 7
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
manchan-7
PDF file
Manchan-7_text.pdf
File size
14.8 MB
Subjects
ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
Uploaded by
[email protected]

About this book

ਮੰਚਣ ਪੁਸਤਕ ਲੜੀ ਨੰਬਰ 7 ਪਰਦਾ ਉੱਠਣ `ਤੇ (ਸਫਾ 1); ਸੰਪਾਦਕੀ (ਸਫਾ 2); ਤਸਵੀਰ ਦਾ ਤੀਜਾ ਪਾਸਾ-ਕਸ਼ਮੀਰ ਦੇ ਅਵਾਮੀ ਥੀਏਟਰ ਦਾ ਕਰਮਯੋਗੀ: ਮੁਹੰਮਦ ਸੁਭਾਨ ਭਗਤ/ਸੁਖਦੇਵ ਸਿੰਘ (ਸਫਾ 3); ਸਕ੍ਰਿਪਟ-ਨੀਹਾਂ `ਚ ਮੋਰਚੇ/ਜਗਦੀਸ਼ ਗਰਗ (ਸਫਾ 9); ਯਾਦਾਂ-ਮਾਮਾ ਵਾਨਿਆ/ਬਲਵੰਤ ਗਾਰਗੀ (ਸਫਾ 31); ਪੈੜਾਂ-ਬਰਤੋਲਤ ਬਰੈਖਤ (1898-1956)/ਸਰਬਜੀਤ ਸਿੰਘ ਬੇਦੀ (ਸਫਾ 32); ਰੰਗਜਗਤ-ਪੰਜਾਬੀ ਵਿਚ ਕਮਰਸ਼ੀਅਲ ਥੀਏਟਰ (ਪੰਜਾਬੀ ਥੀਏਟਰ ਇਤਿਹਾਸ ਡਾਇਰੀ ਦੇ ਆਧਾਰ `ਤੇ) (ਸਫਾ 37); ਵਿਊ ਰਿਵੀਊ-ਛੜਿਆਂ ਦਾ ਗੀਤ (ਤਰਸੇਮ ਸਿੰਘ ਨੀਲਗਰੀ)/ਕਮਲੇਸ਼ ਉੱਪਲ (ਡਾ:) (ਸਫਾ 39); ਵਿਊ ਰਿਵੀਊ-ਅਗਲਾ ਕਦਮ (ਸੁਰਜਨ ਸਿੰਘ ਫਰਿਆਦੀ)/ਮਨਜੀਤਪਾਲ ਕੌਰ (ਡਾ:) (ਸਫਾ 41); ਵਿਊ ਰਿਵੀਊ-ਐਬਸਰਡਵਾਦ ਅਤੇ ਪੰਜਾਬੀ ਰੰਗਮੰਚ (ਕਮਲੇਸ਼ ਉੱਪਲ)/ਸਰਬਜੀਤ ਸਿੰਘ ਬੇਦੀ (ਸਫਾ 47); ਸ਼ੋਧ ਪ੍ਰਬੰਧ-3 (ਸਫਾ52); ਕਾਫਲੇ-ਨੋਰ੍ਹਾ ਰਿਚਰਡਜ਼ ਰੰਗਮੰਚ, ਮੁਹਾਲੀ-ਚੰਡੀਗੜ੍ਹ/ਬ. ਪ. ਸ. (ਸਫਾ 53); ਲੇਖ-ਸਖ਼ੀ-ਕਲਾ/ ਡਾ: ਨੀਤਾ ਮਹਿੰਦਰਾ (ਸਫਾ 54); ਪੰਜਾਬੀ ਨਾਟਕ ਦਾ ਇਤਿਹਾਸ-ਪੰਜਾਬੀ ਨਾਟਕ ਦਾ ਇਤਿਹਾਸਕ ਪਿਛੋਕੜ/ਸਬਿੰਦਰਜੀਤ ਸਾਗਰ (ਡਾ:) (ਸਫਾ 58); ਸਾਡੇ ਨਾਟਕਕਾਰ-ਗੁਰਦਿਆਲ ਸਿੰਘ ਖੋਸਲਾ/ਕਮਲੇਸ਼ ਉੱਪਲ (ਡਾ:) (ਸਫਾ 64); ਪ੍ਰੋਡਕਸ਼ਨਾਂ-ਮਿੱਟੀ ਦਾ ਮੁੱਲ/ਰਵਿੰਦਰ ਭੱਠਲ (ਸਫਾ 68); ਪ੍ਰੋਡਕਸ਼ਨਾਂ-ਸੁੱਕੇ ਪੱਤਣ/ਸ. ਕ. ਵ. (ਸਫਾ 70); ਪ੍ਰੋਡਕਸ਼ਨਾਂ-ਸ਼ੇਖ ਫਰੀਦ/ਬ. ਸ. ਰ. (ਸਫਾ 71); ਛਪਦੇ ਛਪਦੇ ਪਹੁੰਚੀ ਸਮੀਖਿਆ-ਇੱਨਾ ਦੀ ਆਵਾਜ਼/ ਸਤਿੰਦਰ ਸਿੰਘ ਨੰਦਾ (ਸਫਾ 74); ਤਿਮਾਹੀਨਾਮਾ/ਸ. ਕ. ਵ. (ਸਫਾ 75); ਇਸ ਅੰਕ ਦੇ ਲੇਖਕ (ਸਫਾ 84)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this