Punjabibooks
Cover of ਮੰਚਣ-9 -Manchan 9

ਮੰਚਣ-9 -Manchan 9

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਮੰਚਣ-9 -Manchan 9
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
manchan-9
PDF file
Manchan-9 pdf_text.pdf
File size
16 MB
Subjects
ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
Uploaded by
[email protected]

About this book

ਮੰਚਣ ਪੁਸਤਕ ਲੜੀ ਨੰਬਰ 9 (ਸਫਦਰ ਹਾਸ਼ਮੀ ਨੰਬਰ) ਪਰਦਾ ਉੱਠਣ `ਤੇ (ਸਫਾ 1); ਇਸ ਅੰਕ ਦੇ ਲੇਖਕ ਅਤੇ ਅਨੁਵਾਦਕ (ਸਫਾ 2); ਸੰਪਾਦਕੀ-ਸਫਦਰ ਹਾਸ਼ਮੀ (ਸਫਾ 3); ਸ਼ਬਦ ਚਿੱਤਰ -ਸਫਦਰ ਹਾਸ਼ਮੀ/ਮਨਮੋਹਨ ਸਿੰਘ ਬਾਵਾ (ਸਫਾ 4); ਕਵਿਤਾ-ਸਫਦਰ/ਪਿਆਰਾ ਸਿੰਘ ਸਹਿਰਾਈ (ਸਫਾ 6); ਕਵਿਤਾ-ਹਾਸ਼ਮੀ ਬਾਰੇ/ਜਗਦੀਸ਼ ਫਰਿਆਦੀ (ਸਫਾ 8); ਕਵਿਤਾ- ਆਉਣ ਦੇਵਾਂਗੇ ਅਸੀਂ ਕੀ ਉਹ ਸਮਾਂ/ਪਿਆਰਾ ਸਿੰਘ ਸਹਿਰਾਈ (ਸਫਾ 8); ਸਕ੍ਰਿਪਟ-ਹਤਿਆਰੇ/ਸਫਦਰ ਹਾਸ਼ਮੀ (ਸਫਾ 9); ਸਕ੍ਰਿਪਟ-ਰਾਜਾ ਕਾ ਬਾਜਾ/ਸਫਦਰ ਹਾਸ਼ਮੀ (ਸਫਾ 23); ਲੇਖ-ਸੈਕੂਲਰ ਥੀਏਟਰ ਕੀ ਹੈ?/ਸਫਦਰ ਹਾਸ਼ਮੀ (ਸਫਾ 35); ਲੇਖ-ਥੀਏਟਰ ਅਤੇ ਦਰਸ਼ਕ ਵਿਚਲਾ ਪਾੜਾ/ਸਫਦਰ ਹਾਸ਼ਮੀ (ਸਫਾ 39); ਲੇਖ-ਭਾਰਤੀ ਰੰਗਮੰਚ ਵਿੱਚ 'ਭਾਰਤੀਅਤਾ' ਦੀ ਤਲਾਸ਼/ਸਫਦਰ ਹਾਸ਼ਮੀ (ਸਫਾ 45); ਵਿਚਾਰ ਚਰਚਾ-ਹਾਸ਼ਮੀ ਅਤੇ ਉਸ ਦੇ ਸਾਥੀਆਂ ਦਾ ਪੀਟਰ ਬਰੁੱਕ ਨਾਲ ਵਿਚਾਰ-ਵਟਾਂਦਰਾ (ਸਫਾ 51); ਲੇਖ-ਪਰਦਰਸ਼ਨ ਦਾ ਹੱਕ/ਸਫਦਰ ਹਾਸ਼ਮੀ (ਸਫਾ 59); ਹਾਸ਼ਮੀ ਦੀਆਂ ਦੋ ਕਾਵਿ-ਰਚਨਾਵਾਂ (ਸਫਾ 62); ਸਫਦਰ ਹਾਸ਼ਮੀ: ਜੀਵਨ ਅਤੇ ਪ੍ਰਾਪਤੀਆਂ (ਸਫਾ 63); ਪੰਜਾਬੀ ਥੀਏਟਰ ਵੱਲੋਂ ਸਫਦਰ ਹਾਸ਼ਮੀ ਨੂੰ ਸ਼ਰਧਾਂਜਲੀ (ਸਫਾ 67); ਸ਼ੋਕ ਸਮਾਗਮਾਂ ਅਤੇ ਰੋਸ-ਪ੍ਰਦਰਸ਼ਨਾਂ ਦੀਆਂ ਰਿਪੋਰਟਾਂ (ਸਫਾ 73); ਪੰਜਾਬੀ ਨਾਟਕ ਦਾ ਇਤਿਹਾਸ-ਪੰਜਾਬੀ ਨਾਟਕ ਦਾ ਉਦਭਵ-2/ਸਬਿੰਦਰਜੀਤ ਸਾਗਰ (ਡਾ:) (ਸਫਾ 75); ਪ੍ਰੋਡਕਸ਼ਨਾਂ-ਰੱਤਾ ਸਾਲੂ/ਬ. ਸ. ਰ. (ਸਫਾ 85); ਪ੍ਰੋਡਕਸ਼ਨਾਂ-ਸੁਲਗਦੇ ਦਰਿਆ/ਬ. ਸ. ਰ. (ਸਫਾ 86); ਤਿਮਾਹੀਨਾਮਾ/ਸ.ਕ.ਵ (ਸਫਾ 89)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this