ਵਤਨ-ਜਨਵਰੀ/ਫਰਵਰੀ/ਮਾਰਚ 1994-Watan-January/February/March 1994
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਜਨਵਰੀ/ਫਰਵਰੀ/ਮਾਰਚ 1994-Watan-January/February/March 1994
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watajanfebmar94
- PDF file
- watajanfebmar94f_text.pdf
- File size
- 3.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜਨਵਰੀ/ਫਰਵਰੀ/ਮਾਰਚ 1994 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਤਿੰਨ ਕਵਿਤਾਵਾਂ-ਜਿ਼ੰਦਗੀ ਦੇ ਭੁਲੇਖਿਆਂ ਵਿੱਚ, ਇਕ ਹੋਰ ਤਸੀਹਾ ਅਤੇ ਇਹ ਤੂੰ ਨਹੀਂ/ਸ਼ਸ਼ੀ ਸਮੁੰਦਰਾ (ਸਫਾਂ 5); ਕਵਿਤਾ-ਭਰਮ/ਗ. ਸ. ਨਕਸ਼ਦੀਪ (ਸਫਾ 6); ਕਵਿਤਾ-ਨਟਣੀਆਂ/ਸੁਖਵੰਤ ਸਿੰਘ ਬਰਾੜ (ਸਫਾ 6); ਦੋ ਗਜ਼ਲਾਂ/ ‘ਹਿਰਖੀ’ ਅਜੀਤ ਚੱਗਰ (ਸਫਾ 6); ਘਰ-ਪੰਜ ਕਵਿਤਾਵਾਂ/ਸਾਧੂ (ਸਫਾ 7); ਲੇਖ-ਸਵਾਲ ਲਿਪੀ ਦਾ” ਇਕ ਪ੍ਰਤਿਉੱਤਰ/ਡਾ: ਪ੍ਰੇਮ ਪ੍ਰਕਾਸ਼ ਸਿੰਘ (ਸਫਾ 9); ਕਹਾਣੀ-ਮੁਸ਼ਟੰਡਾ/ਰਬਿੰਦਰ ਸਿੰਘ ਅਟਵਾਲ (ਸਫਾ 19); ਸਥਾਈ ਕਾਲਮ-ਦੇਸ ਤੋਂ ਚਿੱਠੀ/ਗੁਰਬਚਨ (ਸਫਾ 21); ਲੇਖ-ਪੰਜਾਬ, ਪੰਜਾਬੀ ਮੁਸਲਮਾਨ ਤੇ ਪੰਜਾਬੀਅਤ/ਸਈਦ ਫਿਰਾਨੀ (ਸਫਾ 22); ਕਹਾਣੀ-ਮਲਬਾ/ਉਂਕਾਰਪ੍ਰੀਤ ਸਿੰਘ (ਸਫਾ 25); ਪ੍ਰਸਿੱਧ ਸੰਗੀਤਕਾਰ ਗੁਲਾਮ ਅਲੀ ਨਾਲ ਇਕ ਇੰਟਰਵਿਊ/ਜੋਗਿੰਦਰ ਸ਼ਮਸ਼ੇਰ (ਸਫਾ 27); ਲੇਖ-ਉੱਤਰੀ ਅਮਰੀਕਾ ਵਿੱਚ ‘ਸਿੱਖ ਅਧਿਐਨ’ ਦਾ ਸਰਵੇਖਣ/ਡਾ: ਸਾਧੂ ਸਿੰਘ (ਸਫਾ 29); ਕਨੇਡਾ ਅਤੇ ਅਮਰੀਕਾ ਦੇ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਦੀ ਸੂਚੀ (ਸਫਾ 34); ਕਹਾਣੀ-ਚਾਰ ਮਹੀਨੇ ਦਾ ਫਰਕ/ਸੁਸ਼ੀਲ ਸੋਢੀ (ਸਫਾ 35); ਪੁਸਤਕ ਪਰਿਚੈ-ਯਾਦਾਂ (ਪ੍ਰੀਤਮ ਸਿੰਘ ਖਾਨਖਾਨਾ)/ਡਾ: ਸਾਧੂ ਸਿੰਘ (ਸਫਾ 37); ਸੂਚਨਾ-ਨਾਟਕਕਾਰ ਗੁਰਸ਼ਰਨ ਸਿੰਘ ਦੀ ਕੈਨੇਡਾ ਫੇਰੀ (ਸਫਾ 40); ਸਰਗਰਮੀਆਂ (ਸਫਾ 42); ਸਥਾਈ ਕਾਲਮ ...ਤੇ ਤੁਸੀਂ ਲਿਖਿਆ ਵਿੱਚ ਮਨਪ੍ਰੀਤ ਸੰਧੂ, ਗ. ਸ. ਨਕਸ਼ਦੀਪ ਪੰਜਕੋਹਾ, ਜਰਨੈਲ ਸਿੰਘ, ਹਰੀਸ਼ ਮਲਹੋਤਰਾ, ਜਸਬੀਰ ਦਿਉਲ, ‘ਹਿਰਖੀ’ ਅਜੀਤ ਸਿੰਘ ਚੱਗਰ, ਹਰਜਿੰਦਰ ਕੰਗ, ਗੁਰਮੀਤ ਸਿੰਘ ਸੰਧੂ, ਅਤੇ ਨਦੀਮ ਪਰਮਾਰ ਦੇ ਖੱਤ (ਆਖਰੀ ਕਵਰ, ਸਫਾ 37, 38, 39, ਅਤੇ 40)।
Read this book
Open it in the library reader. Pages are fetched as you turn them, so it starts quickly even on a slow connection.