Punjabibooks
Cover of ਵਤਨ-ਅਪ੍ਰੈਲ-ਜੂਨ 2008 - Watan-April-June 2008

ਵਤਨ-ਅਪ੍ਰੈਲ-ਜੂਨ 2008 - Watan-April-June 2008

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਅਪ੍ਰੈਲ-ਜੂਨ 2008 - Watan-April-June 2008
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-apr-june-2008
PDF file
watan-apr-june-2008.pdf
File size
5.4 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਅਪ੍ਰੈਲ-ਜੂਨ 2008 (ਈ ਅੰਕ 6) ਰਾਉਲ ਗਾਟੀਕਾ ਦੀਆਂ ਤਿੰਨ ਕਵਿਤਾਵਾਂ-ਹੇਸਟਿੰਗਜ਼, ਨਾਇਊ ਅਤੇ ਖੰਦਕ (ਸਫਾ 3); ਕਹਾਣੀ-ਪੁਲ/ਸਾਂਵਲ ਧਾਮੀ (ਸਫਾ 5); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਕਿਸ਼ਤ 5/ਜਗਦੀਸ਼ ਚੰਦਰ (ਸਫਾ 17); ਲੇਖ-ਸਾਊਥਾਲ ਸ਼ਰੀਫ/ਜੋਗਿੰਦਰ ਸ਼ਮਸ਼ੇਰ (ਸਫਾ 29); ਲੇਖ-ਅਜਮੇਰ ਰੋਡੇ ਦਾ ਨਾਟ ਜਗਤ: ਇਕ ਅਧਿਐਨ/ਅਰਵਿੰਦਰ ਧਾਲੀਵਾਲ (ਸਫਾ 35); ਰੱਬ ਮਨੁੱਖੀ ਕਮਜ਼ੋਰੀ ਦੀ ਉਪਜ ਹੈ: ਆਈਨਸਟਾਈਨ/ਗੁਰਮੇਲ ਰਾਏ (ਸਫਾ 39); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਵਾਤਾਵਰਨ ਨੂੰ ਬਚਾਉਣ ਦਾ ਹੱਲ ਇਲਾਜ ਨਾਲੋਂ ਬਦਤਰ ਅਤੇ ਅਮੀਰਾਂ ਅਤੇ ਗਰੀਬਾਂ ਦੀ ਆਮਦਨ ਵਿਚਕਾਰ ਵਧ ਰਹੇ ਪਾੜੇ ਲਈ ਬੀ ਸੀ ਸਰਕਾਰ ਦੀਆਂ ਨੀਤੀਆਂ ਦਾ ਵੱਡਾ ਹੱਥ ਹੈ/ਸੁਖਵੰਤ ਹੁੰਦਲ (ਸਫਾ 40); ਕਨੇਡਾ ਸਰਕਾਰ ਦਾ ਬਿੱਲ ਸੀ-50/ਸਾਧੂ ਬਿਨਿੰਗ (ਸਫਾ 44); ਫਲਸਤੀਨੀ ਬੇਦਖਲੀ ਦੇ 60 ਸਾਲ (ਸਫਾ 45); ਸਰਗਰਮੀਆਂ (ਸਫਾ 46)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this