Punjabibooks
Cover of ਵਤਨ-ਅਪ੍ਰੈਲ-ਜੂਨ 2009 - Watan April-June 2009

ਵਤਨ-ਅਪ੍ਰੈਲ-ਜੂਨ 2009 - Watan April-June 2009

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਅਪ੍ਰੈਲ-ਜੂਨ 2009 - Watan April-June 2009
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-apr-june-2009
PDF file
Watan-apr-june2009.pdf
File size
953 KB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਅਪ੍ਰੈਲ-ਜੂਨ 2009 (ਈ ਅੰਕ 10) ਕਵਿਤਾ-ਬੀਜ ਅਤੇ ਅੰਕੁਰ/ਜਸਬੀਰ ਮਾਹਨ (ਸਫਾ 3); ਤਿੰਨ ਕਵਿਤਾਵਾਂ/ਪ੍ਰੋਫੈਸਰ ਸਈਦ ਅਹਿਮਦ (ਸਫਾ 3); ਕਵਿਤਾ-ਥੈਂਕ ਯੂ ਕੈਰੋਲ/ਹਰਕੰਵਲਜੀਤ ਸਾਹਿਤ (ਸਫਾ 4); ਕਵਿਤਾ-ਨਾਸਤਿਕ ਸੋਚ/ਅੰਮ੍ਰਿਤ ਦੀਵਾਨਾ (ਸਫਾ 4); ਕਵਿਤਾ-ਭਗਤ ਸਿੰਘ ਤੇਰੀ ਸੋਚ `ਤੇ/ਹਰਪ੍ਰੀਤ ਬਰਾੜ (ਸਫਾ 5); ਕਵਿਤਾ-ਉਦੋਂ ਤੇ ਹੁਣ/ਪਰਮਿੰਦਰ ਸਵੈਚ (ਸਫਾ 5); ਭਗਤ ਸਿੰਘ ਬਿਲਗਾ, ਵਿਮਲਾ ਡਾਂਗ ਅਤੇ ਹਰਭਜਨ ਸੋਹੀ ਦੀਆਂ ਮੌਤਾਂ `ਤੇ ਸ਼ਰਧਾਂਜਲੀ (ਸਫਾ 7); ਕਹਾਣੀ-ਇਕ ਵੱਖਰਾ ਸ਼ਾਂਤੀਨਿਕੇਤਨ/ਮਨਮੋਹਨ ਬਾਵਾ (ਸਫਾ 8); ਹਿੰਦੀ ਨਾਵਲ-ਧਰਤੀ ਧਨ ਨਾ ਆਪਣਾ ਕਿਸ਼ਤ 9/ਜਗਦੀਸ਼ ਚੰਦਰ (ਸਫਾ 37); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ – ਮੌਜੂਦਾ ਆਰਥਿਕ ਮੰਦਵਾੜੇ ਦੇ ਲੋਕਾਂ ਉੱਪਰ ਅਸਰ/ਸੁਖਵੰਤ ਹੁੰਦਲ (ਸਫਾ 43); ਨਿੱਜੀ ਯਾਦਾਂ-ਵਿਯੋਗ/ਜੋਗਿੰਦਰ ਸ਼ਮਸ਼ੇਰ (ਸਫਾ 51); ਰਿਪੋਰਟ-ਪੰਜਾਬੀ ਲੇਖਕ ਮੰਚ ਦੀ ਸਾਹਿਤਕ ਕਾਨਫਰੰਸ/ਡਾ: ਦਰਸ਼ਨ ਗਿੱਲ ਅਤੇ ਜਰਨੈਲ ਸਿੰਘ ਸੇਖਾ(ਸਫਾ 64); ਕਾਨਫਰੰਸ ਦੀ ਕਹਾਣੀ ਦਸਦੀਆਂ ਕੁੱਝ ਤਸਵੀਰਾਂ/ਫੋਟੋਗ੍ਰਾਫਾ ਹਰਪ੍ਰੀਤ ਸੇਖਾ (ਸਫਾ 66); ਚਿੱਤਰ/ਸਾਧੂ ਬਿਨਿੰਗ (ਸਫਾ 68)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this