Punjabibooks
Cover of ਵਤਨ-ਜਨਵਰੀ-ਜੂਨ 2010 - Watan January-June 2010

ਵਤਨ-ਜਨਵਰੀ-ਜੂਨ 2010 - Watan January-June 2010

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਜਨਵਰੀ-ਜੂਨ 2010 - Watan January-June 2010
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-january-june-2010
PDF file
watan-january-june-2010.pdf
File size
14 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜਨਵਰੀ-ਜੂਨ 2010 ਸ਼ਰਧਾਂਜਲੀ-ਸਦਾ ਲਈ ਤੁਰ ਗਏ ਡਾਕਟਰ ਹਰੀ ਸ਼ਰਮਾ ਨੂੰ ਸ਼ਰਧਾਂਜਲੀ/ਸੁਖਵੰਤ ਹੁੰਦਲ (ਸਫਾ 3); ਦੋ ਕਵਿਤਾਵਾਂ-ਮਹਾਂਨਗਰ, ਮੇਰੀ ਸਟਰੀਟ `ਤੇ/ਉਕਾਂਰਪ੍ਰੀਤ (ਸਫਾ 10); ਕਵਿਤਾ-ਆਭਾ ਰਾਠੌਰ ਦੀ ਵੇਦਨਾ ਦੇ ਨਾਮ/ਜਸਵੀਰ ਕੌਰ ਮੰਗੂਵਾਲ (ਸਫਾ 10); ਦੋ ਕਵਿਤਾਵਾਂ-ਧਰਮ ਇਕ ਜੰਜ਼ਾਲ ਆ `ਤੇ ਰੱਬ ਇਕ ਵਹਿਮ ਅਤੇ ਨਾਸਤਿਕਾਂ ਤੇ ਤਰਕਸ਼ੀਲਾਂ ਨੂੰ ਜ਼ਾਲਮ ਕਹਿਣ ਵਾਲਿE/ਹਰਪ੍ਰੀਤ ਬਰਾੜ ਤਰਕਸ਼ੀਲ (ਸਫਾ 11); ਕਵਿਤਾ-ਜੇ ਭਗਤ ਸਿੰਘ ਸ਼ਹੀਦ ਨਾ ਹੁੰਦਾ/ਦਵਿੰਦਰ ਸਿੰਘ (ਸਫਾ 12); ਕਵਿਤਾ-ਵਿਸ਼ਵੀਕਰਨ –ਅਵਿਸ਼ਵੀਕਰਨ/ਹਰਕੰਵਲਜੀਤ ਸਾਹਿਲ (ਸਫਾ 13); ਕਵਿਤਾ-ਮਿਚੀ ਮੁੱਠੀ/ਕੁਲਦੀਪ ਸਿੰਘ ਬਾਸੀ (ਸਫਾ 14); ਕਹਾਣੀ-ਰਿਲੇਅ ਰੇਸ/ਵਿਸ਼ਵਜੋਤੀ ਧੀਰ (ਸਫਾ 15); ਕਹਾਣੀ-ਜੀਤਾਂ ਭੈਣ/ਰਣਬੀਰ ਜੌਹਲ (ਸਫਾ 26); ਹਿੰਦੀ ਨਾਵਲ ਧਰਤ ਧਨ ਨਾ ਆਪਣਾ ਕਿਸ਼ਤ 12/ਜਗਦੀਸ਼ ਚੰਦਰ (ਸਫਾ 29); ਲੇਖ-ਸ਼ਹੀਦ ਭਗਤ ਸਿੰਘ/ਸਾਧੂ ਬਿਨਿੰਗ (ਸਫਾ 39); ਲੇਖ-ਮੁਕਾਬਲਾ/ਸੁਖਦੇਵ ਸਿੱਧੂ (ਸਫਾ 42); ਮੁਲਾਕਾਤ-ਤਾਂ ਕਿ ਸਨਦ ਰਹੇ (ਰਾਜਿੰਦਰ ਰਾਹੀ ਦਾ ਕੁਫ਼ਰ: ਸੁਰਿੰਦਰ ਧੰਜਲ ਨਾਲ ਮੁਲਾਕਾਤ)/ਸਤਵੰਤ ਦੀਪਕ (ਸਫਾ 46); ਸੂਚਨਾ-ਪਾਸ਼ ਯਾਦਗਾਰੀ ਸਮਾਗਮ:2010 (ਸਫਾ 53); ਪ੍ਰਤੀਕਰਮ-ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ/ਅਜਮੇਰ ਰੋਡੇ (ਸਫਾ 54); ਰੱਬ ਦਾ ਭੁਲੇਖਾ (ਦਾ ਗੌਡ ਡਿਲਿਊਯਨ) ਦਾ ਰੀਵੀਊ/ਹਰਪ੍ਰੀਤ ਬਰਾੜ (ਸਫਾ 55); ਸੁੱਚੇ ਹੱਥ ਪ੍ਰਤੀਕਰਮ -1/ ਉਂਕਾਰਪ੍ਰੀਤ (ਸਫਾ 56); ਸੁੱਚੇ ਹੱਥ ਪ੍ਰਤੀਕਰਮ-2/ਹਰਨੇਕ ਧਾਲੀਵਾਲ (ਸਫਾ 56)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this