Punjabibooks
Cover of ਵਤਨ-ਜੁਲਾਈ-ਸਤੰਬਰ 2008 - Watan July-September 2008

ਵਤਨ-ਜੁਲਾਈ-ਸਤੰਬਰ 2008 - Watan July-September 2008

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਜੁਲਾਈ-ਸਤੰਬਰ 2008 - Watan July-September 2008
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-july-sept-2008
PDF file
watan-july-sept-2008.pdf
File size
2.6 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜੁਲਾਈ-ਸਤੰਬਰ 2008 ਕਵਿਤਾ-ਭਗਤ ਸਿੰਘ ਦੀ ਮੂਰਤ/ਫਾਹਿਮਦਾ ਰਿਆਜ਼ (ਸਫਾ 3); ਤਿੰਨ ਕਵਿਤਾਵਾਂ-ਆਦਿਕਾ, ਅੰਕੁਰ, ਇਕ ਇਕ ਕਦਮ/ਸੁਖਪਾਲ (ਸਫਾ 4); ਅਮਰਜੀਤ ਸਾਥੀ ਦੇ ਹਾਇਕੂ ਕਵਿਤਾ ਸੰਗ੍ਰਹਿ “ਨਿਮਖ” ਨੂੰ ਜੀ ਆਇਆਂ ਨੂੰ ਆਖਣ ਲਈ ਉਸ ਵਿੱਚੋਂ ਕੁੱਝ ਕਵਿਤਾਵਾਂ (ਸਫਾ 7); ਸੁਰਿੰਦਰ ਕੌਰ ਚਾਹਲ ਦੇ ਕਾਵਿ ਸੰਗ੍ਰਹਿ “ਕੁੰਜੀਆਂ” ਨੂੰ ਜੀ ਆਇਆਂ ਨੂੰ ਆਖਣ ਲਈ ਉਸ ਵਿੱਚੋਂ ਕੁੱਝ ਕਵਿਤਾਵਾਂ (ਸਫਾ 8); ਕਹਾਣੀ-ਘਰ/ਸੁਕੀਰਤ (ਸਫਾ 10); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਦੀ ਕਿਸ਼ਤ 6/ਜਗਦੀਸ਼ ਚੰਦਰ (ਸਫਾ 22); ਲੇਖ-ਸਾਡਾ ਦੇਸ਼ ਬੀਮਾਰ ਹੈ/ਸੁਰਜਨ ਜ਼ੀਰਵੀ (ਸਫਾ 35); ਲੇਖ-ਆਜ਼ਾਦ ਖਿਆਲ ਹੋਣ ਦਾ ਭੁਲੇਖਾ/ਗੁਰਦਿਆਲ ਸਿੰਘ (ਸਫਾ 41); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ- ਬੀ ਸੀ ਵਿੱਚ ਖੇਤ ਮਜ਼ਦੂਰਾਂ ਦਾ ਸ਼ੋਸ਼ਣ ਅਤੇ ਲੁੱਟ ਲਗਾਤਾਰ ਜਾਰੀ/ਸੁਖਵੰਤ ਹੁੰਦਲ (ਸਫਾ 44); ਫਿਲਮ ਰੀਵੀਊ-ਵਾਰੀਅਰ ਬੁਆਇਜ਼ (ਨਿਰਦੇਸ਼ਕ ਬਲਜੀਤ ਸਾਂਗਰਾ)/ਸੁਖਵੰਤ ਹੁੰਦਲ (ਸਫਾ 54); ਡਾ: ਬਿਨਾਇਕ ਸੇਨ ਦੀ ਰਿਹਾਈ ਲਈ ਉੱਠ ਰਹੀ ਜ਼ੋਰਦਾਰ ਅਵਾਜ਼ (ਸਫਾ 55); ਸਰਗਰਮੀਆਂ (ਸਫਾ 57); ਕਵਿਤਾ-ਕਾਂ ਨੂੰ ਗਰੀਨ ਕਾਰਡ /ਚਰਜਨੀਤ ਸਿੰਘ ਪੰਨੂ (ਸਫਾ 58), ਚਿੱਤਰ-ਧਰਮ ਅਤੇ ਵਿਗਿਆਨ (ਸਫਾ 59)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this