Punjabibooks
Cover of ਵਤਨ-ਜੁਲਾਈ-ਸਤੰਬਰ 2009 - Watan July-September 2009

ਵਤਨ-ਜੁਲਾਈ-ਸਤੰਬਰ 2009 - Watan July-September 2009

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਜੁਲਾਈ-ਸਤੰਬਰ 2009 - Watan July-September 2009
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-july-sept-2009
PDF file
watan-july-sept-2009.pdf
File size
4.3 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜੁਲਾਈ-ਸਤੰਬਰ 2009 ਦੋ ਕਵਿਤਾਵਾਂ-ਧੌਲ਼ਾ, ਬੇਦਾਵਾ/ਕੁਲਵਿੰਦਰ ਖਹਿਰਾ (ਸਫਾ 3); ਦੋ ਗਜ਼ਲਾਂ/ਦਾਦਰ ਪੰਡੋਰਵੀ (ਸਫਾ 4); ਕੈਨੇਡਾ ਦੇ ਇਕ ਮੋਢੀ ਪੰਜਾਬੀ ਗੁਰਦੇਵ ਸਿੰਘ ਗਰੇਵਾਲ ਦੇ ਦੇਹਾਂਤ `ਤੇ ਸ਼ਰਧਾਂਜਲੀ (ਸਫਾ 5); ਪਾਠਕਾਂ ਦੇ ਨਾਂ (ਸਫਾ 5); ਲੇਖ-ਗੁਰਦਾਸ ਰਾਮ ਆਲਮ: ਵੀਹਵੀਂ ਬਰਸੀ `ਤੇ ਯਾਦ ਕਰਦਿਆਂ/ਸੁਖਦੇਵ ਸਿੱਧੂ (ਸਫਾ 6); ਸੂਚਨਾ-ਅਜਮੇਰ ਔਲਖ ਦੇ ਨਾਟਕ ‘ਨਿਉਂ-ਜੜ੍ਹ’ ਦਾ ਕਨੇਡਾ ਵਿੱਚ ਪ੍ਰਦਰਸ਼ਨ (ਸਫਾ 15); ਕਹਾਣੀ-ਝੁਮਕੇ/ਕੁਲਜੀਤ ਮਾਨ (ਸਫਾ 16); ਦੋ ਕਵਿਤਾਵਾਂ-ਇੱਛਾ ਉੱਚਿਤ ਵਿਸ਼ੇਸ਼ਣ/ਨਦੀਮ ਪਰਮਾਰ (ਸਫਾ 31); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਕਿਸ਼ਤ 10/ਜਗਦੀਸ਼ ਚੰਦਰ (ਸਫਾ 32); ਲੇਖ-ਅੰਮ੍ਰਿਤਾ ਸ਼ੇਰਗਿੱਲ/ਜਗਤਾਰਜੀਤ (ਸਫਾ 50); ਵਿਅੰਗ-ਆE ਜਾਨੀ ਦੇ ਪੈਰ ਚੁੰਮੀਏ/ਜੇਮਜ਼ ਹੂਬਰ (ਸਫਾ 61); ਟਿੱਪਣੀ-ਮਦਰਜ਼ ਡੇਅ/ਬਲਰਾਜ ਚੀਮਾ (ਸਫਾ 64); ਜੂਲੀਆ ਵਾਰਡ ਹਾE ਵਲੋਂ ਮਦਰਜ਼ ਡੇਅ ਘੋਸ਼ਣਾਂ ਦੇ ਸੁਨੇਹੇ ਦੇ ਕੁੱਝ ਅੰਸ਼ (ਸਫਾ 66); ਪੁਸਤਕ ਰਿਵੀਊ- ਹੀਰਾ ਮੰਡੀ ਲਾਹੌਰ ਦੀ (ਫੌਜੀਆ ਸਈਦ)/ਸੁਖਵੰਤ ਹੁੰਦਲ (67)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this