ਵਤਨ-ਜੁਲਾਈ/ਅਗਸਤ 1989 - Watan-July/August 1989
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਜੁਲਾਈ/ਅਗਸਤ 1989 - Watan-July/August 1989
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watan-julyaugustsept1989
- PDF file
- watan-julyaugustsept-1989_text.pdf
- File size
- 6.9 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਜੁਲਾਈ/ਅਗਸਤ/ਸਤੰਬਰ1989 (ਕਾਮਾਗਾਟਾਮਾਰੂ ਵਿਸ਼ੇਸ਼ ਅੰਕ 1) ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਸੂਚੀ (ਮੁੱਖ ਕਵਰ ਦੇ ਅੰਦਰਲੇ ਪਾਸੇ); ਇਸ ਅੰਕ ਵਿੱਚ (ਸਫਾ 1); ਸੰਪਾਦਕੀ-ਵਤਨ ਦਾ ਪ੍ਰਵੇਸ਼ ਅੰਕ (ਸਫਾ 2); ਹਿੰਦੁਸਤਾਨੀ ਅਖਬਾਰ ਦੀ ਸੰਪਾਦਕੀ-ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ/ਹਸਨ ਰਹੀਮ (ਸਫਾ 3); ਹਿੰਦੁਸਤਾਨੀ ਦਾ ਆਪਣੇ ਸਮਕਾਲੀ ‘ਸੰਸਾਰ’ ਬਾਰੇ ਨਜ਼ਰੀਆ (ਸਫਾ 4); ਕਾਮਾਗਾਟਾਮਾਰੂ ਦੇ ਸਕੱਤਰ ਦਲਜੀਤ ਸਿੰਘ ਵਲੋਂ ਉਨੀ ਜੁਲਾਈ ਨੂੰ ਲਿਖੀ ਚਿੱਠੀ (ਸਫਾ 5); ਲੇਖ-ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ/ਸੋਹਣ ਪੂੰਨੀ (ਸਫਾ 7); 21 ਜੂਨ 1914 ਨੂੰ ਸਥਾਨਕ ਹਿੰਦੁਸਤਾਨੀਆਂ ਵਲੋਂ ਡੁਮੀਨਿਅਨ ਹਾਲ ਵੈਨਕੂਵਰ ਵਿੱਚ ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਕੀਤੀ ਮੀਟਿੰਗ ਵਿੱਚ ਮੁਸਾਫਰਾਂ ਦੇ ਵਕੀਲ ਜੇ. ਐਡਵਰਡ ਬਰਡ ਵਲੋਂ ਦਿੱਤੇ ਭਾਸ਼ਨ ਦੇ ਕੁੱਝ ਅੰਸ਼ (ਸਫਾ 15); 21 ਜੂਨ 1914 ਨੂੰ ਡੁਮੀਨਿਅਨ ਹਾਲ ਵੈਨਕੂਵਰ ਵਿੱਚ ਕਾਮਾਗਾਟਾਮਾਰੂ ਦੇ ਹੱਕ ਵਿੱਚ ਹੋਈ ਮੀਟਿੰਗ ਵਿੱਚ ਬੀ ਸੀ ਦੇ ਸੋਸ਼ਲਿਸਟ ਨੇਤਾ ਫਿਟਜ਼ਰਾਲਡ ਵੱਲੋਂ ਦਿੱਤੇ ਭਾਸ਼ਨ ਦੇ ਕੁੱਝ ਹਿੱਸੇ (ਸਫਾ 18); ਜੇ. ਐਡਵਰਡ ਦੀਆਂ ਯਾਦਾਂ ਵਿੱਚੋਂ (ਸਫਾ 20); ਕੈਨੇਡਾ ਚਿੱਟੇ ਲੋਕਾਂ ਦਾ ਅਤੇ ਬੀ. ਸੀ. (ਵੀ) ਚਿੱਟੇ ਲੋਕਾਂ ਦੀ/ਐੱਚ ਐਚ ਸਟੀਵਨਜ਼ (ਸਫਾ 21); ਮਾਰੂ ਦੇ ਮੁਸਾਫਰਾਂ ਵਲੋਂ ਉਨੀ ਜੁਲਾਈ ਨੂੰ ਅਖਬਾਰਾਂ ਲਈ ਭੇਜੀ ਗਈ ਰੀਪੋਰਟ –“ਮਾਰੂ `ਤੇ ਹਿੰਦੂਆਂ ਨੇ ਰਾਤ ਨੂੰ ਪੁਲਸ ਨੂੰ ਹਰਾ ਦਿੱਤਾ”/ਕਾਮਾਗਾਟਾਮਾਰੂ ਦਾ ਇਕ ਮੁਸਾਫਰ (ਸਫਾ 23); ਲੇਖ-ਇਮੀਗਰੇਸ਼ਨ ਦੀਆਂ ਸਮੱਸਿਆਵਾਂ-ਕਾਮਾਗਾਟਾਮਾਰੂ/ਪ੍ਰਿੰਸੀਪਲ ਜੋਹਨ ਮਕੇਅ (ਸਫਾ 25); ਕਾਮਾਗਾਟਾਮਾਰੂ ਤੇ ਇਸਾਈ ਧਰਮ/ਐਸ ਐਸ ਉਸਟਰਹਾਉਟ (ਸਫਾ 26); ਰਿਪੋਰਟ-ਕਾਮਾਗਾਟਾਮਾਰੂ ਪ੍ਰਦਰਸ਼ਨੀ (ਸਫਾ 26); ਪੰਜਾਬੀ ਮਾਰਕੀਟ ਐਸੋਸੀਏਸ਼ਨ ਵੱਲੋਂ ਕਾਮਾਗਾਟਾਮਾਰੂ ਦਿਵਸ/ਸੁੱਚਾ ਸਿੰਘ ਕਲੇਰ (ਸਫਾ 27) ਸਥਾਨਕ ਹਿੰਦੁਸਤਾਨੀ ਅਤੇ ਕਾਮਾਗਾਟਾਮਾਰੂ: ਨਾਵਲ ਸ਼ਹੀਦ ਮੇਵਾ ਸਿੰਘ ਵਿੱਚੋਂ ਕੁੱਝ ਹਿੱਸੇ/ਕੇਸਰ ਸਿੰਘ (ਸਫਾ 28); ਕਵਿਤਾ-ਮੁਆਫੀ/ਅਜਮੇਰ ਰੋਡੇ (ਸਫਾ 29); ਕਾਮਾਗਾਟਾਮਾਰੂ: ਇਤਿਹਾਸਕ ਸੰਦਰਭ ਵਿੱਚ/ਸੂਫੀ ਅਮਰਜੀਤ (ਸਫਾ 30); ਕਵਿਤਾ-ਅਭੁੱਲ ਵਿਰਸੇ ਦੇ ਪੂਜਕ/ਸੁਰਿੰਦਰ ਧੰਜਲ (ਸਫਾ 31); ਕਵਿਤਾ-ਪਾਣੀ `ਤੇ ਲਿਖੇ ਹਰਫ/ਮੰਗਾ ਸਿੰਘ ਬਾਸੀ (ਸਫਾ 31); ਕਵਿਤਾ-ਕੈਨੇਡੀਅਨ ਹਿੰਦੁਸਤਾਨੀਆਂ ਦੀ ਫੁੱਟ ਉੱਤੇ/ਗੁਰਦੇਵ ਸਿੰਘ ਢਿੱਲੋਂ ‘ਯਕਦਮ’ (ਸਫਾ 32); ਕਵਿਤਾ-ਸੀਨਾ ਪਾਟਣ ਦੀ ਗੱਲ/ਸਾਧੂ (ਸਫਾ 32); ਨਾਟਕ-ਸਮੁੰਦਰੀ ਸ਼ੇਰ ਨਾਲ ਟੱਕਰ/ਸਾਧੂ ਅਤੇ ਸੁਖਵੰਤ ਹੁੰਦਲ (ਸਫਾ 33); ਲੇਖ-ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ/ਹਿਊ ਜਾਹਨਸਟਨ (ਸਫਾ 47); ਕਾਮਾਗਾਟਾਮਾਰੂ ਦਾ ਸਾਕਾ ਘਟਨਾਵਾਂ ਦੀ ਲੜੀ (ਸਫਾ 59); ਰਿਪੋਰਟ-ਵੈਨਕੂਵਰ ਸੱਥ ਦਾ ‘ਕਾਮਾਗਾਟਾਮਾਰੂ ਪ੍ਰਦਰਸ਼ਨੀ’ ਰੀਲੀਜ਼ ਸਮਾਗਮ (ਸਫਾ 60); ਨਕਸ਼ਾ-ਕਾਮਾਗਾਟਾਮਾਰੂ ਦਾ ਰੂਟ/ਹਰਜਿੰਦਰ ਸਾਂਗਰਾ (ਸਫਾ 64)
Read this book
Open it in the library reader. Pages are fetched as you turn them, so it starts quickly even on a slow connection.