ਵਤਨ-ਮਈ/ਜੂਨ 2007-Watan-May/June 2007
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ-ਮਈ/ਜੂਨ 2007-Watan-May/June 2007
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watan-may-june-07
- PDF file
- watan-may-june-07.pdf
- File size
- 2.6 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਮਈ/ਜੂਨ 2007 ਸੰਪਾਦਕੀ (ਸਫਾ 2); 21 ਜੂਨ 1914 ਨੂੰ ਵੈਨਕੂਵਰ ਦੇ ਹਿੰਦੁਸਤਾਨੀਆਂ ਵੱਲੋਂ ਡੁਮੀਨੀਅਨ ਹਾਲ ਵੈਨਕੂਵਰ ਵਿੱਚ ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਕੀਤੀ ਵਿੱਚ ਮੁਸਾਫਰਾਂ ਦੇ ਵਕੀਲ ਮਿਸਟਰ ਜੇ. ਐਡਵਰਡ ਵੱਲੋਂ ਦਿੱਤਾ ਭਾਸ਼ਨ/ਜੇ. ਐਡਵਰਡ (ਸਫਾ 4); ਕਵਿਤਾਵਾਂ- ਗਲੋਬਲੀਕਰਨ ਬਾਰੇ ਤਿੰਨ ਕਵਿਤਾਵਾਂ/ਸੁਖਿੰਦਰ (ਸਫਾ 9); ਕਵਿਤਾ-ਜ਼ੁਲਮ ਅੱਗੇ ਖੜ੍ਹੇ ਲੋਕੋ!/ਗੁਰਦਿਆਲ ਸਿੰਘ ਸੰਘਾ (ਸਫਾ 12); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਦਾ ਪੰਜਾਬੀ ਅਨੁਵਾਦ: ਕਿਸ਼ਤ 1/ਜਗਦੀਸ਼ ਚੰਦਰ (ਸਫਾ 13); ਕਹਾਣੀ-ਅੰਗੂਰੀ/ਚਰਨਜੀਤ ਸਿੰਘ ਪੰਨੂ (ਸਫਾ 30); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ ਅਮਰੀਕਾ ਦੇ ਕਬਜ਼ੇ ਹੇਠਲੇ ਇਰਾਕ ਵਿੱਚ ਔਰਤਾਂ ਦੀ ਸਥਿਤੀ/ਸੁਖਵੰਤ ਹੁੰਦਲ (ਸਫਾ 44); ਪ੍ਰਤੀਕਰਮ-ਲਾਈਵ ਔਨ ਲੋਕੇਸ਼ਨ/ਗੁਰਪ੍ਰੀਤ ਸਿੰਘ (ਸਫਾ 51); ਪੁਸਤਕ ਰੀਵੀਊ-ਬੀ ਜੀ ਮੁਸਕਰਾ ਪਏ (ਹਰਪ੍ਰੀਤ ਸੇਖਾ)/ਅਮਨਪਾਲ ਸਾਰਾ (ਸਫਾ 52); ਫਿਲਮ ਰਿਵੀਊ-ਪਰੋਵੋਕਡ (ਨਿਰਦੇਸ਼ਕ ਜੈਗ ਮੁੰਦਰਾ)/ਸੁਖਵੰਤ ਹੁੰਦਲ (ਸਫਾ 56); ਸਥਾਈ ਕਾਲਮ ਈ ਚਿੱਠੀਆਂ ਵਿੱਚ ਸੁਖਿੰਦਰ ਅਤੇ ਅਮਨਪਾਲ ਸਾਰਾ ਦੇ ਖੱਤ (ਸਫਾ 58-60); ਰਿਪੋਰਟ-ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਵੈਨਕੂਵਰ ਵਿੱਚ ਪੁਸਤਕ ਮੇਲਾ ਤੇ ਪੁਸਤਕ ਰੀਲੀਜ਼ ਸਮਾਗਮ/ਜਰਨੈਲ ਸਿੰਘ ਸੇਖਾ (ਸਫਾ 61); ਸੂਚੀ-ਕੈਨੇਡਾ ਦਾ ਪੰਜਾਬੀ ਸਾਹਿਤ/ਹਰਪ੍ਰੀਤ ਸੇਖਾ (ਸਫਾ 62)।
Read this book
Open it in the library reader. Pages are fetched as you turn them, so it starts quickly even on a slow connection.