Punjabibooks
Cover of ਵਤਨ-ਅਪ੍ਰੈਲ/ਮਈ/ਜੂਨ 1994

ਵਤਨ-ਅਪ੍ਰੈਲ/ਮਈ/ਜੂਨ 1994

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਅਪ੍ਰੈਲ/ਮਈ/ਜੂਨ 1994
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watanaprmayjune94
PDF file
wataaprmayjune94_text.pdf
File size
4 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਅਪ੍ਰੈਲ/ਮਈ/ਜੂਨ 1994 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਸੁਖਪਾਲ ਦੀਆਂ ਕਵਿਤਾਵਾਂ –ਪਿਆਰ ਤੇ ਪਿਆਸ, ਅਲਵਿਦਾ ਕਿਵੇਂ ਆਖਾਂ, ਹੱਦਾਂ ਵਾਲੇ ਲੋਕ, ਬੋਹੜ ਬਣੇ ਬੁੱਧ ਅਤੇ ਸਾਬਤਾ ਮਨੁੱਖ/ਸੁਖਪਾਲ (ਸਫਾ 4-8); ਕਹਾਣੀ-ਪਛਾਣ/ਜਰਨੈਲ ਸਿੰਘ (ਸਫਾ 9); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ-ਬਜਟ ਦਾ ਘਾਟਾ: ਕੁੱਝ ਲੁਕੇ ਤੱਥ/ਸੁਖਵੰਤ ਹੁੰਦਲ (ਸਫਾ 17); ਪਰਵਾਸੀ ਸਾਹਿਤ ਸੰਬੰਧੀ ਇਕ ਟੇਬਲਟਾਕ/ਹਿੱਸਾ ਲੈਣ ਵਾਲੇ-ਰਵਿੰਦਰ ਸਹਿਰਾਅ, ਦਲਜੀਤ ਮੋਖਾ, ਸੁਖਪਾਲ ਸੰਘੇੜਾ, ਸਤਿੰਦਰ ਸਿੰਘ ਨੂਰ, ਮੋਹਨਜੀਤ, ਨਵਤੇਜ ਭਾਰਤੀ, ਬਲਰਾਜ ਚੀਮਾ, ਅਤੇ ਸਾਧੂ ਬਿਨਿੰਗ (ਸਫਾ 19); ਸਥਾਈ ਕਾਲਮ ਦੇਸ ਤੋਂ ਚਿੱਠੀ/ ਗੁਰਬਚਨ (ਸਫਾ 26); ਕਹਾਣੀ-‘ਸਭਿਆਚਾਰ ਦੇ ਰਖਵਾਲੇ’/ਹਰਪ੍ਰੀਤ ਸੇਖਾ (ਸਫਾ 29); ਕਹਾਣੀ-ਬੋਲ-ਬਾਲਾ/ਗੁਰਮੀਤ ਸਿੰਘ ਸੰਧੂ (ਸਫਾ 33); ਲੇਖ-ਆਕਟੇਵੀE ਪਾਜ਼/ਬਲਰਾਜ ਚੀਮਾ (ਸਫਾ 35); ਪਾਸ਼ ਦੀ ਸ਼ਾਇਰੀ ਅਤੇ ਡਾਇਰੀ: ਇਕ ਪ੍ਰਤੀਕਰਮ/ਅਮਰਜੀਤ (ਸਫਾ 40); ਪੁਸਤਕ ਪਰਿਚੈ-ਮਲੂਕਾ (ਡਾ: ਸਾਧੂ ਸਿੰਘ ਧਾਮੀ)/ਬਲਰਾਜ ਚੀਮਾ (ਸਫਾ 43); ਸਥਾਈ ਕਾਲਮ ਸਰਗਰਮੀਆਂ (ਸਫਾ 51); ...ਤੇ ਤੁਸੀਂ ਲਿਖਿਆ ਵਿੱਚ-ਸੁਰਿੰਦਰ ਸੀਰਤ, ਅਨੂਪ ਸਿੰਘ, ਰਛਪਾਲ ਸਿੰਘ, ਬਹਾਦਰ ਸਹੋਤਾ, ਸੋਹਣ ਸਿੰਘ ਸੰਧੂ, ਵਕੀਲ ਕਲੇਰ, ਗੁਰਬਖਸ਼ ਜੱਸ, ਸੰਤੋਖ ਸਿੰਘ ਸੰਤੋਖ, ਰੇਸ਼ਮ ਸਿੰਘ ਬੋਲੀਨਾ, ਮੇਜਰ ਮਾਂਗਟ, ਮਹਿਮਾ ਸਿੰਘ ਹਲਵਾਰਾ, ਮੰਗਤ ਰਾਏ ਭਾਰਦਵਾਜ ਦੇ ਖੱਤ (ਆਖਰੀ ਕਵਰ, 45, 46, 47)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this