Punjabibooks
Cover of ਵਤਨੋਂ ਦੂਰ ਅਪ੍ਰੈਲ 1977 - Watno Dur April 1977

ਵਤਨੋਂ ਦੂਰ ਅਪ੍ਰੈਲ 1977 - Watno Dur April 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਅਪ੍ਰੈਲ 1977 - Watno Dur April 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurapril1977
PDF file
wdurapril1977_text.pdf
File size
2.5 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਅਪ੍ਰੈਲ 1977 ਕਵਿਤਾ-ਗੁਰੂ ਤੇ ਸਿੱਖ/ਅਜਮੇਰ ਰੋਡੇ (ਮੁੱਖ ਕਵਰ); ਸੰਪਾਦਕੀ/ਸੁਰਿੰਦਰ ਧੰਜਲ (ਸਫਾ 4); ਸਾਡਾ ਵਿਰਸਾ-‘ਗਦਰ ਦੀ ਗੂੰਜ’ ਵਿੱਚੋਂ (ਸਫਾ 5); ਕਹਾਣੀ-ਮੈਂ ਹਨੂਮਾਨ ਬਣੂੰਗਾ/ਗੁਰਮੇਲ ਮਡਹਾੜ (ਸਫਾ 6); ਨਾਵਲ ਅੰਸ਼-ਬਾਬਾ ਹਰੀ ਸਿੰਘ ਉਸਮਾਨ/ਗਿਆਨੀ ਕੇਸਰ ਸਿੰਘ ਨਾਵਲਿਸਟ (ਸਫਾ 10); ਬਾਬਾ ਹਰੀ ਸਿੰਘ ਉਸਮਾਨ ਨੂੰ ਕੇਸਰ ਸਿੰਘ ਨਾਵਲਿਸਟ ਨੂੰ 25.7.62 ਨੂੰ ਲਿਖੀ ਚਿੱਠੀ (ਸਫਾ 11); ਕਵਿਤਾ-ਜਨਤਾ ਵੱਲੋਂ ਐੱਮ ਐੱਲ ਏਜ਼ ਦੇ ਨਾਂ/ਇਕਬਾਲ ਰਾਮੂਵਾਲੀਆ (ਸਫਾ 12); ਕਵਿਤਾ-ਕਾਗਜ਼ ਦੇ ਫੁੱਲ/ਸੁਖਿੰਦਰ (ਸਫਾਂ 12); ਕਵਿਤਾ-ਮੈਂ ਅਤੇ ਫੁੱਲ/ਦਰਸ਼ਨ ਬੈਂਸ (ਸਫਾ 12); ਕਵਿਤਾ-ਆਦਤ/ਅਮਰਜੀਤ ਚਾਹਲ (ਸਫਾ 13); ਕਵਿਤਾ-ਕਲਮ ਅਤੇ ਤਲਵਾਰ/ਸੁਰਿੰਦਰ ਧੰਜਲ (ਸਫਾ 13); ਸਥਾਈ ਕਾਲਮ ਇੰਝ ਵੀ ਹੁੰਦਾ ਵਿੱਚ ਮਿੰਨੀ ਕਹਾਣੀ-ਬੁਝਾਰਤ/ਇੰਦਰੇਸ਼ (ਸਫਾ 14); ਕਵਿਤਾ-ਚੋਣਾਂ/ਅਵਤਾਰ (ਸਫਾ 14); ਕਵਿਤਾ ਦੀ ਇਕ ਸ਼ਾਮ: ਜਰਨੈਲ ਸਿੰਘ (ਸਫਾ 15); ਕੰਨਟੈਂਪਰੇਰੀ ਲਿਟਰੇਚਰ ਇਨ ਟ੍ਰਾਂਸਲੇਸ਼ ਦੇ ਪੰਜਾਬੀ ਅੰਕ ਬਾਰੇ ਜਾਣਕਾਰੀ (ਸਫਾ 16); ਇਸ ਅੰਕ ਦਾ ਕਵੀ: ਰਾਨ ਕਵਾਲੀਲੈਕ/ਅੰਗਰੇਜ਼ੀ ਤੋਂ ਅਨੁਵਾਦ ਸੁਰਿੰਦਰ ਧੰਜਲ (ਸਫਾ 17); ਕਹਾਣੀ-ਪੱਥਰ/ਦਰਸ਼ਨ ਧੀਰ (ਸਫਾ 19); ਕਹਾਣੀ-ਪੁਤਲੀਆਂ ਦਾ ਨਾਚ/ਰੁਪਿੰਦਰਜੀਤ (ਸਫਾ 22); ਪਾਠਕਾਂ ਦਾ ਪੰਨਾ ਵਿੱਚ ਰਵਿੰਦਰ ਰਵੀ, ਜਰਨੈਲ ਸਿੰਘ, ਹਰਦੇਵ ਵੜੈਚ, ਦਰਸ਼ਨ ਗਿੱਲ, ਅਵਤਾਰ ਗਿੱਲ ਅਤੇ ਇੰਦਰੇਸ਼ ਦੇ ਖੱਤ (ਸਫਾ 26)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this