Punjabibooks
Cover of ਵਤਨੋਂ ਦੂਰ ਦਸੰਬਰ 1977 - Watno Dur December 1977

ਵਤਨੋਂ ਦੂਰ ਦਸੰਬਰ 1977 - Watno Dur December 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਦਸੰਬਰ 1977 - Watno Dur December 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurdec1977
PDF file
wdurdec1977_text.pdf
File size
3.2 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਦਸੰਬਰ 1977 ਇਸ ਅੰਕ ਵਿੱਚ (ਸਫਾ 7); ਮੁੱਖ ਚਿੱਤਰ-ਪਾਬਲੋ ਪਿਕਾਸੋ/ਸੁਰਿੰਦਰ ਧੰਜਲ (ਸਫਾ 8); ਕਵਿਤਾ-ਵਿਗਿਆਨ/ਅਜਮੇਰ ਰੋਡੇ (ਸਫਾ 8); ਕਵਿਤਾ-ਪਿੱਠਾਂ ਪਿਛਲਾ ਸੂਰਜ/ਗੁਰੂਮੇਲ (ਸਫਾ 9); ਕਵਿਤਾ-ਰੋਸ ਕਾਹਦਾ/ਅਮਰਜੀਤ ਚਾਹਲ (ਸਫਾ 9); ਕਵਿਤਾ-ਕਹਿਤ/ਮਿੱਤਰ ਰਾਸ਼ਾ (ਸਫਾ 9); ਕਵਿਤਾ-ਦੋ-ਮੂੰਹੇਂ/ਦਰਸ਼ਨ ਬੈਂਸ (ਸਫਾ 9); ਕਵਿਤਾ-ਸੁਨੇਹਾ/ਦਰਸ਼ਨ ਚਾਹਲ (ਸਫਾ 10); ਕਵਿਤਾ-ਬਿਰਛ `ਤੇ ਜਦ ਸੀ ਪੈਂਦੀ ਰਾਤ/ਵਰਿਆਮ ਅਸਰ (ਸਫਾ 10); ਗਜ਼ਲ/ਕੁਲਵੰਤ ਜਗਰਾਓਂ (ਸਫਾ 10); ਦੋ ਗਜ਼ਲਾਂ/ਪ੍ਰੋ: ਦੀਦਾਰ (ਸਫਾ 11); ਕਵਿਤਾ-ਇਕ ਉਦਾਸ ਸ਼ਾਮ/ਗੁਰਭਜਨ ਗਿੱਲ (ਸਫਾ 11); ਚਾਰ ਕਵਿਤਾਵਾਂ-ਸੰਸਦ, ਪੰਜ ਸਾਲਾ ਪਲਾਨ, ਗੋਲੀ ਅਤੇ ਸੁਦੇਸ਼ੀ ਐਟਮ/ਹਮਦਰਦਵੀਰ ਨੌਸ਼ਹਿਰਵੀ (ਸਫਾ 11); ਕਵਿਤਾ-ਇਕ ਖਤ ਰਾਮਪੁਰੀਆਂ ਦੇ ਨਾਂ/ਦਲਜਿੰਦਰ (ਸਫਾ 12); ਕਵਿਤਾ-ਚਮਚਿਆਂ ਦੀ ਕਥਾ/ਪ੍ਰੀਤਮ ਸਿੰਘ ਰਾਹੀ (ਸਫਾ 12); ਕਵਿਤਾ-ਦਿੱਲੀ ਦਾ ਰੰਗ/ਮਿੰਦਰਪਾਲ ਭੱਠਲ (ਸਫਾ 13); ਕਵਿਤਾ-ਗੁਨਾਹਗਾਰ/ਬਲਵਿੰਦਰ ਬਾਸੀ (ਸਫਾ 13); ਕਹਾਣੀ-ਜਵਾਬ/ਅਵਤਾਰ ਗਿੱਲ (ਸਫਾ 14); ਕਹਾਣੀ-ਲਿੱਲੀ/ਸਾਥੀ ਲੁਧਿਆਣਵੀ (ਸਫਾ 16); ਲੇਖ-ਪ੍ਰਤੀਬੱਧਤਾ ਬਾਰੇ ਮੇਰੀ ਰਾਇ/ਪਾਸ਼ (ਸਫਾ 21); ਸੂਚਨਾ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੱਲੋਂ ਕਵੀ ਦਰਬਾਰ (ਸਫਾ 23); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ ਮਿੰਨੀ ਕਹਾਣੀ-ਅਸਲ ਬਿਮਾਰੀ/ਕਰਮਜੀਤ ਘੁਮਾਣ (ਸਫਾ 24); ਮਿੰਨੀ ਕਹਾਣੀ-ਦੇਸ਼ ਵਿੱਚ/ਹਰਮਿੰਦਰ (ਸਫਾ 25); ਮਿੰਨੀ ਕਹਾਣੀ-ਵੱਟਾ/ਬੀਬਾ ਕੁਲਵੰਤ (ਸਫਾ 25); ਕਹਾਣੀ-ਕਾਲ ਤੇ ਆਦਮੀ/ਤੇਜਿੰਦਰ ਗੁਜਰਾਲ (ਸਫਾ 26); ਕਹਾਣੀ-ਜਿੰਮ/ਐਸ. ਕੇ. ਰਾਮਪਾਲ (ਸਫਾ 27); ਸੂਚਨਾ-ਖੇਤ ਮਜ਼ਦੂਰਾਂ ਵਾਸਤੇ ਕਾਨੂੰਨੀ ਜਾਣਕਾਰੀ ਦੀ ਸੇਵਾ (ਸਫਾ 31); ਕਹਾਣੀ-ਹਵਾ ਵਿੱਚ ਤਰਦੀਆਂ ਗੱਲਾਂ/ਮਿਸ ਹਰਜੀਤ ਆਵਲਾ (ਸਫਾ 32); ਅਮਰੀਕਾ ਦਾ ਲੋਕ-ਮੇਲਾ/ਡਾ: ਹਰਚਰਨ ਸਿੰਘ (ਸਫਾ 35); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਜੀ ਓਏ ਢਿਡਾ ਜੀ/ਅਨੰਤ ਸਿੰਘ ਕਾਬਲੀ (ਸਫਾ 36); ਲੇਖ-ਡਾ: ਅਤਰ ਸਿੰਘ ਤੇ ਪੰਜਾਬੀਅਤ/ਨਰਵਿੰਦਰ ਸਿੰਘ (ਸਫਾ 39); ਸਥਾਈ ਕਾਲਮ ਦਰਪਣ ਵਿੱਚ-ਮਹਿੰਦਰ ਸਿੰਘ ਦੁਸਾਂਝ, ਬਲਵਿੰਦਰ ਬਾਸੀ, ਗੰਢਮ ਜੋਗਾ ਸਿੰਘ, ਸੁਖਵੰਤ ਹੁੰਦਲ, ਹਰਭਜਨ ਪਰਹਾਰ, ਗੁਰਬਖਸ਼ ਜੱਸ, ਐਮ. ਸਿੰਘ, ਪ੍ਰੀਤਮ ਸਿੰਘ, ਅਤੇ ਦਰਸ਼ਨ ਧੀਰ ਦੇ ਖੱਤ (ਸਫਾ 41); ਰਿਪੋਰਟ-ਨਾਟਕ ਚਰਚਾ: ਬੜੇ ਆਦਮੀ/ਸਾਧੂ (ਸਫਾ 42); ਇਕ ਰਿਪੋਰਟ-ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੀ ਸਾਊਥਾਲ ਬ੍ਰਾਂਚ ਦੀ 23 ਅਕਤੂਬਰ ਦੀ ਮੀਟਿੰਗ/ਰਣਜੀਤ ਧੀਰ (ਸਫਾ 43)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this