ਵਤਨੋ ਦੂਰ ਜਨਵਰੀ/ਫਰਵਰੀ 1980 - Watno Dur January/February 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ ਜਨਵਰੀ/ਫਰਵਰੀ 1980 - Watno Dur January/February 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurjanfeb1980
- PDF file
- wdurjanfeb1980_text.pdf
- File size
- 2.9 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋ ਦੂਰ ਜਨਵਰੀ/ਫਰਵਰੀ 1980 ਇਸ ਅੰਕ ਵਿੱਚ (ਸਫਾ 3); ਸੰਪਾਦਕੀ/ਸਾਧੂ (ਸਫਾ 4); ਕਹਾਣੀ-ਜਿਵੇਂ ਤਿਵੇਂ/ਇਕਬਾਲ ਅਰਪਣ (ਸਫਾ 6); ਕਹਾਣੀ-ਪ੍ਰੀਤ ਦੇ ਖੱਤ/ਮਹਿੰਦਰ ਮੱਲ੍ਹੀ (ਸਫਾ 10); ਲੇਖ-ਪਾਕਿਸਤਾਨ ਫੌਜ ਦੀ ਘਾਤਕ ਦਾਸਤਾਨ/ਜਰਨੈਲ ਸਿੰਘ (ਸਫਾ 12); ਕਵਿਤਾ-ਸ਼ਹੀਦ ਹੋਏ ਦੋਸਤਾਂ ਦੇ ਨਾਂ/ਗੁਲਵੰਤ ‘ਕਮਲ’ (ਸਫਾ 16); ਤਿੰਨ ਕਵਿਤਾਵਾਂ-ਕੋਲਾਜ਼-ਇਕ, ਕੋਲਾਜ਼-ਦੋ ਅਤੇ ...ਤੇ ਮਰਦ ਬੋਲਿਆ/ਸੁਰਜੀਤ ਕਲਸੀ (ਸਫਾ 17); ਕਵਿਤਾ-ਲਹੂ ਦੀ ਜਮਾਨਤ/ਸਲੀਮ ਜਹਾਂਗੀਰ (ਸਫਾ 17); ਕਵਿਤਾ-ਸ਼ਕਤੀ ਦਰ ਸ਼ਕਤੀ/ਬਲਦੇਵ ਚੀਮਾ (ਸਫਾ 17); ਕਹਾਣੀ-ਬੱਕਰੀ ਦਾ ਦੱੁਧ/ਕਰਨੈਲ ਸਿੰਘ ਨਿੱਝਰ (ਸਫਾ 18); ਲੇਖ-ਸਾਡੇ ਸਮਾਜ ਵਿੱਚ ਪਿਆਰ ਦਾ ਸੰਕਲਪ/ਗੁਰਬਖਸ਼ ਜੱਸ (ਸਫਾ 20); ਪੁਸਤਕ ਪ੍ਰੀਚਯ-ਤਿੰਨ ਕੋਣ (ਇਕਬਾਲ ਰਾਮੂਵਾਲੀਆ, ਸੁਰਿੰਦਰ ਧੰਜਲ ਤੇ ਸੁਖਿੰਦਰ)/ਅਜਮੇਰ ਰੋਡੇ (ਸਫਾ 23); ਪੁਸਤਕ ਪ੍ਰੀਚਯ-ਬਦਲਦੀ ਰੁੱਤ (ਕਰਨੈਲ ਸਿੰਘ ਨਿੱਝਰ)/ ਅਮਰਜੀਤ ਚਾਹਲ (ਸਫਾ 26); ਰੀਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਮੀਟਿੰਗ ਬਾਰੇ/ਅਮਰਜੀਤ ਚਾਹਲ (ਸਫਾ 27); ਲੇਖ-ਕਮਿਊਨਿਟੀ ਮਸਲੇ/ਉੱਜਲ ਦੋਸਾਂਝ (ਸਫਾ 28); ਚੋਣ ਰੀਪੋਰਟ/ਲਾਟ ਭਿੰਡਰ (ਸਫਾ 29)।
Read this book
Open it in the library reader. Pages are fetched as you turn them, so it starts quickly even on a slow connection.